50.1 F
Mississauga, Ontario
Monday, June 15, 2026

ਮਿਸ਼ਨ ਇੰਦਰ ਧਨੁਸ਼ ਤਹਿਤ ਬੱਚਿਆਂ ਦਾ ਕਰਵਾਇਆ ਜਾਵੇ ਪੂਰਨ ਟੀਕਾਕਰਣ :...

ਮਹਿਲ ਕਲਾਂ/ ਬਰਨਾਲਾ  : ਭਾਰਤ ਸਰਕਾਰ ਦੇ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਪ੍ਰਚਾਰ ਇਕਾਈ ਫ਼ਿਰੋਜਪੁਰ ਅਤੇ ਸ਼ਿਮਲਾ ਵੱਲੋਂ ਜੱਚਾ ਬੱਚਾ ਸਿਹਤ ਅਤੇ ਮਿਸ਼ਨ ਇੰਦਰਧਨੁਸ਼...

ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਅਜੇ ਤੱਕ ਨਹੀਂ ਮਿਲਿਆ ਇਨਸਾਫ :...

ਮੰਡੀ ਡੱਬਵਾਲੀ  : ਹਰਿਆਣੇ ਦੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਦੀ ਇੱਕ ਵਿਸ਼ੇਸ ਮੀਟਿੰਗ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦੇ ਮੈਂਬਰ ਜਸਵੀਰ ਸਿੰਘ ਭਾਟੀ ਦੀ...

ਤੇਜਿੰਦਰ ਕੌਰ ਦੀ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸਰਧਾਂਜਲੀਆਂ ਭੇਂਟ

ਐਸ.ਏ.ਐਸ ਨਗਰ/ਚੰਡੀਗੜ੍ਹ : ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ੍ਰੀ ਸੁਰਿੰਦਰ ਸਿੰਘ ਤੇਜ ਦੀ ਸੁਪਤਨੀ ਸ੍ਰੀਮਤੀ ਤੇਜਿੰਦਰ ਕੌਰ ਜਿਨਾਂ੍ਹ ਦਾ ਕੇ ਪਿਛਲੇ ਦਿਨੀ ਦੇਹਾਂਤ ਹੋ ਗਿਆ...

ਨਸ਼ੇ ਦੀ ਦਲਦਲ ‘ਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ : ਰਾਹੁਲ

ਰਾਮਾਂ ਮੰਡੀ -ਪੰਜਾਬ ਵਿਚ ਦੋ ਦਿਨਾ ਦੌਰੇ ਵਿਚ ਰਾਹੁਲ ਗਾਂਧੀ ਨੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਚੁੱਕਿਆ ਅਤੇ ਪੁਲਸ...

ਚੰਡੀਗੜ੍ਹ ਦੀ ਕੁੜੀ ਬਣੀ ਮਿਸ ਇੰਡੀਆ ਅਰਥ, ਸਮਾਜ ਦੀ ਸੇਵਾ ਲਈ...

ਚੰਡੀਗੜ੍ਹ- ਗੁੜਗਾਓਂ ਦੇ ਇਕ ਹੋਟਲ 'ਚ ਹੋਏ ਇਵੈਂਟ 'ਚ ਸਿਟੀ ਬਿਊਟੀਫੁੱਲ ਦੀ ਏਤਲ ਖੋਸਲਾ ਨੇ ਸਿਮ ਇੰਡੀਆ ਅਰਥ ਦਾ ਖਿਤਾਬ ਜਿੱਤਿਆ ਹੈ। 20 ਸਾਲ...

ਬੈਂਕ ਨਾਲ ਧੋਖਾਧੜੀ ਕਰਨ ਸੰਬੰਧੀ ਕੇਸ ਦਰਜ

ਖਰੜ- ਪੁਲਸ ਨੇ ਇਥੋਂ ਦੀ ਬੈਂਕ ਆਫ ਇੰਡੀਆ ਦੀ ਬ੍ਰਾਂਚ ਨਾਲ 15 ਲੱਖ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਬਣਾ ਕੇ ਧੋਖਾਧੜੀ ਕਰਨ ਦੇ ਦੋਸ਼...

ਬਠਿੰਡਾ ਦੇ ਪਿੰਡ ‘ਚ ਹੋਈ ਇਨਸਾਨੀਅਤ ਦੀਆਂ ਧੱਜੀਆਂ ਉਡਾਉਂਦੀ ਵਾਰਦਾਤ, ਨਾਨੇ...

ਗੋਨਿਆਣਾ - ਬਠਿੰਡੇ ਦੇ ਪਿੰਡ 'ਚ ਇਨਸਾਨੀਅਤ ਨੂੰ ਤਾਰ-ਤਾਰ ਕਰਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਨਾਨੇ ਵਲੋਂ ਰਿਸ਼ਤੇਦਾਰੀ 'ਚ ਲੱਗਦੀ ਦੋਹਤੀ...

ਸਰਬੱਤ ਖਾਲਸਾ ਦੇ ਸੱਦੇ ‘ਤੇ ਬਦਲੇ ਦਮਦਮੀ ਟਕਸਾਲ ਦੇ ਸੁਰ, ਦਿੱਤਾ...

ਅੰਮ੍ਰਿਤਸਰ : ਸੰਤ ਸਮਾਜ ਨੇ ਸਰਬੱਤ ਖਾਲਸਾ ਤੋਂ ਪੈਰ ਪਿਛਾਂਹ ਖਿੱਚ ਲਏ ਜਾਪਦੇ ਹਨ। ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ...

ਅਮਰਿੰਦਰ ਸਿੰਘ ਨੇ ਅਕਾਲੀ ਦਲ ‘ਤੇ ਕੀਤਾ ਪਲਟਵਾਰ

ਚੰਡੀਗੜ੍ਹ- ਲੋਕ ਸਭਾ 'ਚ ਡਿਪਟੀ ਲੀਡਰ ਤੇ ਕਾਂਗਰਸੀ ਐੱਮ. ਪੀ. ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ 'ਤੇ ਪਲਟਵਾਰ ਕੀਤਾ ਹੈ। ਅਕਾਲੀ ਦਲ ਵਲੋਂ ਰਾਹੁਲ...

ਦਾਣਾ ਮੰਡੀ ‘ਚ 4 ਦਿਨਾਂ ਤੋਂ ਝੋਨੇ ਦੀ ਖਰੀਦ ਬੰਦ

ਜੈਤੋ—ਸਰਕਾਰ ਵਲੋਂ ਵੱਡੇ-ਵੱਡੇ ਬਿਆਨ ਦਿੱਤੇ ਜਾ ਰਹੇ ਹਨ ਕਿ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਨਹੀਂ ਦਿੱਤਾ ਜਾਵੇਗਾ। ਕਿਸਾਨਾਂ ਦੇ ਝੋਨੇ ਦਾ ਤੁਰੰਤ ਭਾਅ ਲਗਾ...

Latest article

ਹੁਣ ਸਰਕਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਲੈਣਾ ਚਾਹੀਦੈ ਵਾਪਸ : ਕਾਂਗਰਸ

ਨੈਸ਼ਨਲ ਡੈਸਕ: ਕਾਂਗਰਸ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਜੰਗ ਖਤਮ ਕਰਨ ਲਈ ਇੱਕ ਸਮਝੌਤਾ ਹੋਣ ਤੋਂ ਬਾਅਦ ਸਰਕਾਰ ਨੂੰ ਹੁਣ ਪੈਟਰੋਲ,...

ਮੀਂਹ ਮਗਰੋਂ ਮੁੜ ਵਧੀ ਗਰਮੀ, 24 ਘੰਟਿਆਂ ’ਚ ਤਾਪਮਾਨ ਚੜ੍ਹਿਆ 4.7 ਡਿਗਰੀ

ਚੰਡੀਗੜ੍ਹ : ਪਿਛਲੇ ਦਿਨੀਂ ਹੋਈ ਬਾਰਸ਼ ਤੋਂ ਮਿਲੀ ਰਾਹਤ ਹੁਣ ਹੌਲੀ-ਹੌਲੀ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਸ਼ਹਿਰ ’ਚ ਤਾਪਮਾਨ ਮੁੜ ਵੱਧਣ ਕਾਰਨ ਲੋਕਾਂ...

ਨਸ਼ਾ ਵਿਰੋਧੀ ਮੁਹਿੰਮ ਦੇ ਅਧੀਨ ਕਾਂਗੜਾ ‘ਚ 1.09 ਗ੍ਰਾਮ ਹੈਰੋਇਨ ਨਾਲ 2 ਗ੍ਰਿਫ਼ਤਾਰ

ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਸਰਕਾਰ ਦੀ 'ਨਸ਼ਾ ਮੁਕਤ ਹਿਮਾਚਲ ਮੁਹਿੰਮ' ਦੇ ਤਹਿਤ ਨਸ਼ਿਆਂ 'ਤੇ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ, ਡੇਹਰਾ ਪੁਲਸ ਨੇ ਕਾਂਗੜਾ ਜ਼ਿਲ੍ਹੇ 'ਚ...