75.9 F
Mississauga, Ontario
Wednesday, August 26, 2026
ਕਹਾਣੀਆਂ

ਕਹਾਣੀਆਂ

ਅਮੀਰੀ ਦਾ ਨਸ਼ਾ

ਇੱਕ ਗਰੀਬ ਕਿਸਾਨ ਸੁਵੱਖਤੇ ਹੀ ਆਪਣੇ ਖੇਤਾਂ ਵਿੱਚ ਜਾ ਪਹੁੰਚਾ। ਉਸ ਕੋਲ ਜੋ ਨਾਸ਼ਤੇ ਵਾਸਤੇ ਰੋਟੀ ਸੀ, ਉਹ ਉਸਨੇ ਆਪਣਾ ਕੋਟ ਲਾਹਕੇ ਉਸ ਵਿੱਚ...

ਆਖਰੀ ਸਫ਼ਰ

'ਡੀ -ਤਿੰਨ, ਥਾਮਸਨ ਵਾਰਡ...। ਸਿਰਨਾਵੇਂ ਦੀ ਤਸੱਲੀ ਕਰਨ ਲਈ ਮੈਂ ਇੱਕ ਵਾਰ ਫਿਰ ਆਪਣੀ ਡਾਇਰੀ ਖੋਲ੍ਹਕੇ ਦੇਖੀ। ਮੈਂ ਕੁੱਤਿਆਂ ਦਾ ਡਾਕਟਰ ਹਾਂ ਅਤੇ ਇਸ...

ਦੇਬੋ

ਮੈਂ ਕੁਝ ਮਹੀਨੇ ਪਹਿਲਾ ਹੀ ਏਥੇ ਆਇਆ ਹਾਂ। ਬੱਸ ਅੱਡੇ ਤੋ ਸਾਹਮਣੇ ਲੰਬੀ ਅਤੇ ਚੌੜੀ ਗਲੀ ਵਿੱਚ ਪੈਦਲ ਤੁਰਿਆ ਜਾਂਦਾ ਮੈਂ ਸਕੂਲ ਪਹੁੰਚਦਾ ਹਾਂ।...

ਉਹ ਵੀ ਏਹੀ ਸੋਚਦਾ ਹੋਊ

ਸੜਕ ਕੰਢੇ,ਖੇਤ ਵਿੱਚ ਭਰਾ ਦਾ ਵੱਡੇ ਵਿਹੜੇ ਵਾਲਾ ਘਰ ਹੈ। ਵੱਡੇ ਬੂਹੇ ਦੇ ਅੰਦਰ ਸਾਈਕਲ ਮੁਰੰਮਤ ਕਰਨ ਵਾਲਾ ਮਿਸਤਰੀ ਪੈਂਚਰ ਲਾ ਰਿਹਾ ਹੈ। ਉਸ...

ਨਿਮੋਲੀਆਂ

ਮੇਰੀ ਵੱਡੀ ਲੜਕੀ ਮਮਤਾ ਅਜੇ ਥੋੜ੍ਹੇ ਦਿਨਾਂ ਦੀ ਸੀ। ਮੈਂ ਬਾਹਰੋਂ ਖੇਤਾਂ ਵਿੱਚੋਂ ਨਵੀਂ ਪੁੰਗਰੀ ਨਿੰਮ, ਜਿਹੜੀ ਅਜੇ ਨਿਮੋਲੀ 'ਚੋਂ ਨਿਕਲ ਕੇ ਚਾਰ ਕੁ...

ਉਡਾਣ

ਜ਼ਿੰਦਗੀ ਦੇ ਸੱਠ ਸਾਲ ਪੂਰੇ ਹੋਣ ਤੋਂ ਬਾਅਦ ਜਗੀਰੋ ਅੱਜ ਪਹਿਲੀ ਵਾਰ ਆਪਣੇ ਜ਼ਿਲ੍ਹੇ ਤੋਂ ਬਾਹਰ ਨਿਕਲੀ ਸੀ। ਇਸ ਤੋਂ ਪਹਿਲਾਂ ਤਾਂ ਉਹ ਆਪਣੇ...

ਸੀਰਤ

ਸੀਰਤ, ਜੋ ਸਿਰਫ਼ ਨਾਂ ਦੀ ਹੀ ਸੀਰਤ ਨਹੀਂ ਸੀ, ਗੁਣ, ਰੰਗ ਰੂਪ ਅਤੇ ਆਚਰਣ ਦੀ ਵੀ ਸੀਰਤ ਸੀ। ਘਰ ਦੇ ਸਾਰੇ ਕੰਮਾਂ ਕਾਰਾਂ ਤੋਂ...

ਯਾਦਾਂ ਦੇ ਪਰਛਾਵੇਂ

ਉ ਸ ਸਮੇਂ ਮੈਂ ਇੰਨਾ ਉਦਾਸ, ਥੱਕਿਆ- ਟੁੱਟਿਆ ਅਤੇ ਬੇਸਹਾਰਾ ਨਹੀਂ ਸੀ, ਜਦ ਤੂੰ ਪਹਿਲੀ ਵਾਰ ਮੇਰੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਸੀ। ਪਿਆਰ...

ਦੇਬੋ

ਮੈਂ ਕੁਝ ਮਹੀਨੇ ਪਹਿਲਾ ਹੀ ਏਥੇ ਆਇਆ ਹਾਂ। ਬੱਸ ਅੱਡੇ ਤੋ ਸਾਹਮਣੇ ਲੰਬੀ ਅਤੇ ਚੌੜੀ ਗਲੀ ਵਿਚ ਪੈਦਲ ਤੁਰਿਆ ਜਾਂਦਾ ਮੈਂ ਸਕੂਲ ਪਹੁੰਚਦਾ ਹਾਂ।...

ਗੱਡੀ ਵਿੱਚਲੀ ਉਹ ਕੁੜੀ

ਰੋਹਾਣਾ ਤਕ ਗੱਡੀ ਦੇ ਉਸ ਡੱਬੇ ਵਿੱਚ ਮੈਂ ਇਕੱਲਾ ਸੀ। ਫ਼ਿਰ ਇਕ ਲੜਕੀ ਆ ਗਈ। ਪਤੀ ਪਤਨੀ ਜੋ ਉਸ ਨੂੰ ਛੱਡਣ ਆਏ ਸਨ ਸ਼ਾਇਦ...

Latest article

ਸੁਪਰੀਮ ਕੋਰਟ ਨੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਕਬਜ਼ਾ-ਮੁਕਤ ਫੁੱਟਪਾਥ ’ਤੇ ਮੰਗਿਆ ਜਵਾਬ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਫੁੱਟਪਾਥ ਦੀ ਹੋਂਦ ਨੂੰ ਮਨੁੱਖੀ ਜੀਵਨ ਦਾ ਅਣਿੱਖੜਵਾਂ ਹਿੱਸਾ ਦੱਸਦੇ ਹੋਏ ਸੋਮਵਾਰ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ...

27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ ‘ਚ ਵਪਾਰ ਮੰਡਲ ਦਾ ਵੱਡਾ...

ਪਟਿਆਲਾ : ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਮੀਟਿੰਗ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਹੋਈ, ਜਿਸ ’ਚ ਵਪਾਰੀਆਂ ਨੇ ਆਉਣ ਵਾਲੀ ਮੁਸ਼ਕਿਲਾਂ ਸਬੰਧੀ ਚਰਚਾ...

ਵਿੱਤ ਮੰਤਰੀ ਸੀਤਾਰਮਨ ਕੈਨੇਡਾ, ਅਮਰੀਕਾ ਦੀ 8 ਦਿਨਾ ਅਧਿਕਾਰਤ ਯਾਤਰਾ ’ਤੇ ਜਾਵੇਗੀ

ਨਵੀਂ ਦਿੱਲੀ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ-20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ (ਐੱਫ. ਐੱਮ. ਸੀ. ਬੀ. ਜੀ.) ਦੀ ਬੈਠਕ ’ਚ...