ਅਪਰਾਧ ਕਥਾ

ਅਪਰਾਧ ਕਥਾ

ਸਫ਼ੈਦ ਹੋ ਗਿਆ ਖ਼ੂਨ-ਪੁੱਤਰਾਂ ਨੇ ਹੀ ਪਿਓ ਅਤੇ ਭੈਣ ਦਾ ਕੀਤਾ ਕਤਲ

ਦੂਜੀਆਂ ਘਟਨਾਵਾਂ ਵਾਂਗ ਇਸ ਘਟਨਾ ਨੂੰ ਵੀ ਸੂਚਜਨਾ ਸਬੰਧਤ ਥਾਣੇ ਨੂੰ ਪੀ. ਸੀ. ਆਰ. ਦੇ ਜ਼ਰੀਏ ਮਿਲੀ, ਮਕਾਨ ਨੰਬਰ ਡਬਲਿਊ ਜੈਡ 54-55, ਨੀਮੜੀ ਪਿੰਡ,...

ਛੋਟੀ ਉਮਰ ਦਾ ਪਿਆਰ ਬਣ ਗਿਆ ਪ੍ਰੇਮੀ ਜੋੜੇ ਦੀ ਮੌਤ ਦਾ ਸਬੱਬ

ਇਲਾਕੇ ਤੋਂ ਅਗਸਤ ਦੀ ਰਾਤ ਘਰ ਤੋਂ ਲਾਪਤਾ ਹੋਈ ਲੜਕੀ ਅਤੇ ਉਸਦੇ ਪ੍ਰੇਮੀ ਦੀਆਂ ਲਾਸ਼ਾਂ ਪਿੰਡ ਵਿੱਚ ਇਕ ਬਾਗ ਵਿੱਚ ਦਰਖਤ ਤੇ ਲਟਕਦੀਆਂ ਮਿਲੀਆਂ।...

ਪਤੀ ਦੀ ਬੇਗ਼ੈਰਤੀ ਜਦੋਂ ਹੱਦੋਂ ਬਾਹਰ ਹੋਈ

ਵਿਨੀਤਾ ਮਰਦਾਂ ਵਰਗੀ ਔਰਤ ਸੀ, ਜੋ ਰਮੇਸ਼ ਵਰਗੇ ਪਤੀ ਨੂੰ ਸਹਿਣ ਕਰ ਰਹੀ ਸੀ। ਸੋਚਦੀ ਸੀ, ਰਮੇਸ਼ ਮਾੜਾ ਨਹੀਂ ਹੈ, ਬੁਰੀ ਸੰਗਤ ਨੇ ਉਸਦੀ...

ਲੈ ਬੈਠੀ ਰੰਗੀਨ ਮਿਜਾਜ਼ੀ

ਮਈ 2016 ਨੂੰ ਸਪੇਨ ਵਿੱਚ ਮਲਾਗਾ ਦੀ ਅਦਾਲਤ ਤੋਂ ਆਉਣ ਵਾਲੇ ਇੱਕ ਚਰਚਿਤ ਮਾਮਲੇ ਦੇ ਫ਼ੈਸਲੇ ਦਾ ਲੋਕਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ।...

ਬੇਰਹਿਮ ਹਤਿਆਰਾ

ਉਸ ਦਿਨ ਦੀਵਾਲੀ ਦੀ ਰਾਤ ਸੀ ਅਤੇ ਤਾਰੀਖ ਸੀ 30 ਅਕਤੂਬਰ 2016। ਸ਼ਾਮ ਹੁੰਦੇ ਹੀ ਅਲਵਰ ਸ਼ਹਿਰ ਵਿੱਚ ਰੌਸ਼ਨੀ ਹੋ ਗਈ। ਹਰ ਘਰ ਰੌਸ਼ਨ...

ਜਸਪ੍ਰੀਤ ਦੀ ਪ੍ਰੀਤੀ ‘ਚ ਉਲਝੀ ਕਿਰਨ

ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਰਹਿਣ ਵਾਲੇ ਸ. ਸੁਖਦੇਵ ਸਿੰਘ ਸੁੱਖੀ ਅਮੀਰ ਕਿਸਾਨ ਸਨ। ਉਹਨਾਂ ਦੇ ਪਰਿਵਾਰ ਵਿੱਚ ਪਤਨੀ ਅਤੇ 3...

ਪਿਆਰ ਦਾ ਨਸ਼ਾ ਚੰਗਾ-ਮੰਦਾ ਨਹੀਂ ਦੇਖਦਾ

ਬਲਰਾਮ ਨੇ ਜਲਦੀ ਜਲਦੀ ਇੰਟਰਵਿਊ ਲੈਟਰ, ਨੋਟ ਬੁੱਕ, ਪੈਨ ਆਦਿ ਬੈਗ ਵਿਚ ਰੱਖ ਕੇ ਸੋਨੀਆ ਨੂੰ ਅਵਾਜ਼ ਦਿੱਤੀ, ਦੀਦੀ, ਜਲਦੀ ਮੇਰਾ ਨਾਸ਼ਤਾ ਤਿਆਰ ਕਰ...

ਇਸ਼ਕ ‘ਚ ਅੰਨ੍ਹੀ ਲੜਕੀ ਦਾ ਮਾਂ ਹੱਥੋਂ ਕਤਲ

ਭਰਤ ਉਹਨਾਂ ਲੋਕਾਂ ਵਿੱਚੋਂ ਨਹੀਂ ਸੀ, ਜੋ ਸ਼ਰਾਬ ਪੀਣ ਦਾ ਬਹਾਨਾ ਲੱਭਦੇ ਹਨ। ਖੁਸ਼ੀ ਹੋਵੇ ਜਾਂ ਉਦਾਸੀ, ਤਾਂ ਲਾਲ ਪਰੀ ਨੂੰ ਗਲੇ ਲਗਾ ਲਿਆ।...

ਪਿਆਰ ਦੀ ਗ਼ਦਾਰੀ ਕਾਰਨ ਜਾਨ ਗਵਾ ਬੈਠੀ ਐਸ਼ਵਰਿਆ

ਮੁੰਬਈ ਨਾਲ ਲੱਗਦੇ ਉਪ ਨਗਰ ਵਿਰਾਰ (ਪੱਛਮ) ਦੇ ਜਕਾਤ ਨਾਕਾ ਪਰਿਸਰ ਵਿੱਚ ਸਥਿਤ ਮੁਕਤੀਧਾਮ ਓਮਸ਼੍ਰੀ ਸਾਈ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਨੰਬਰ 45/5 ਵਿੱਚ ਆਦਿਵਾਸੀ ਸਮਾਜ...

ਮੁੰਡੇ ਦੀ ਚਾਹਤ ‘ਚ ਆਪਣੀ ਨਵਜੰਮੀ ਬੱਚੀ ਦੀ ਕਾਤਲ ਬਣੀ ਮਾਂ

ਸ਼ਾਂਤਨੂੰ ਕਿੱਥੇ ਹੋ? ਨੇਹਾ ਤੇਜ਼ ਆਵਾਜ਼ ਵਿੱਚ ਬੋਲ ਰਹੀ ਸੀ, ਆਸ਼ਾ, ਤੁਸੀਂ ਸਾਰੇ ਦੇ ਸਾਰੇ ਕਿੱਥੇ ਚਲੇ ਗਏ। ਜਦੋਂ ਕੋਈ ਨਹੀ ਆਇਆ ਤਾਂ ਨੇਹਾ...