ਅਪਰਾਧ ਕਥਾ

ਅਪਰਾਧ ਕਥਾ

ਜਿਸਮ ਦੀ ਚਾਹਤ ਵਿੱਚ ਜੁਰਮ

1 ਦਸੰਬਰ ਦੀ ਸਵੇਰੇ 11 ਵਜੇ ਦੇ ਕਰੀਬ ਕ੍ਰਿਸ਼ਨਾ ਵੱਲਭ ਗੁਪਤਾ ਲਿਫ਼ਟ ਤੋਂ7ਵੀਂ ਮੰਜ਼ਿਲ ਤੇ ਸਥਿਤ ਆਪਣੇ ਫ਼ਲੈਟ ਨੰਬਰ 702 'ਤੇ ਪਹੁੰਚੇ ਤਾਂ ਉਹਨਾਂ...

ਬੇਲਗ਼ਾਮ ਖ਼ੁਹਾਇਸ਼ ਦਾ ਅੰਜਾਮ

ਹਮਸਫ਼ਰ ਮਨਪਸੰਦ ਹੋਵੇ ਤਾਂ ਗ੍ਰਹਿਸਥੀ ਵਿੱਚ ਖੁਸ਼ੀਆਂ ਦਾ ਦਾਇਰਾ ਵੱਧ ਜਾਂਦਾ ਹੈ। ਜ਼ਮਾਨੇ ਦੀਆਂ ਨਜ਼ਰਾਂ ਵਿੱਚ ਦੀਪਿਕਾ ਅਤੇ ਰਾਜੇਸ਼ ਵੀ ਖੁਸ਼ਮਿਜਾਜ ਪਰਿਵਾਰ ਸੀ। ਕਰੀਬ...

ਲਾਲਚੀ ਭੈਣਾਂ ਦਾ ਕਾਤਲ ਭਰਾ

ਖਬਰ ਇੱਕੱਠਿਆਂ ਦੋ ਭੈਣਾਂ ਦੀ ਹੱਤਿਆ ਦੀ ਸੀ। ਖਬਰ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ। ਘਟਨਾ ਸਥਾਨ ਬਿਜਨੌਰ ਸਿਸੇਂਡੀ ਮੁੱਖ ਮਾਰਗ ਤੇ ਸਥਿਤ ਪਿੰਡ...

ਵੱਡੀ ਉਮਰ ਦੀ ਸੁਸ਼ਮਾ ਨੂੰ ਮਹਿੰਗੀ ਪਈ ਵਾਸਨਾ

ਜਦੋਂ ਤੋਂ ਦੇਸ਼ ਵਿੱਚ ਅੱਤਵਾਦੀ ਸਰਗਰਮ ਹੋਏ ਹਨ, ਉਦੋਂ ਤੋਂ ਕੌਮੀ ਅਹੁਦਿਆਂ 'ਤੇ ਪੂਰੇ ਦੇਸ਼, ਵਿਸ਼ੇਸ਼ ਕਰ ਕੇ ਰਾਜਧਾਨੀ ਦਿੱਲੀ ਵਿੱਚ ਬਹੁਤ ਜ਼ਿਆਦਾ ਚੌਕਸੀ...

ਜੇਲ੍ਹ ‘ਚੋਂ ਵੱਡੇ ਜੁਰਮ ਨੂੰ ਅੰਜਾਮ ਦਿੱਤਾ

52 ਸਾਲ ਦੇ ਸੱਤਿਆਪਾਲ ਸ਼ਰਮਾ ਨੂੰ ਪਿੰਡ ਵਿੱਚ ਹਰ ਕੋਈ ਜਾਣਦਾ ਸੀ। ਉਹ ਉਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਸਿੰਘਾਵਲੀ ਅਹੀਰ ਦੇ ਰਹਿਣ...

ਕੀ ਕਸੂਰ ਸੀ ਵੈਸ਼ਾਲੀ ਦਾ

ਹਰਿਆਣਾ ਤੋਂ ਨਿਕਲਿਆ ਨਾਅਰਾ 'ਬੇਟੀ ਬਚਾਓ ਬੇਟੀ ਪੜ੍ਹਾਓ' ਬੇਸ਼ੱਕ ਹੀ ਕੌਮੀ ਪੱਛਰ 'ਤੇ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਿਹਾ ਹੋਵੇ, ਪਰ ਕੁਝ ਸਿਰਫ਼ਿਰੇ ਇਸ...

ਅੱਤਵਾਦ ਦੇ ਗਲੈਮਰ ਵਿੱਚ ਫ਼ਸਿਆ ਸੈਫ਼ੁਲਾ

ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਤਰ੍ਹਾਂ ਮੱਧ ਪ੍ਰਦੇਸ਼ ਪੁਲਿਸ ਦੀ ਸੂਚਨਾ 'ਤੇ ਲਖਨਊ ਵਿੱਚ ਅੱਤਵਾਦੀ ਸੈਫ਼ੁਲਾ ਮਾਰਿਆ ਗਿਆ, ਉਸਨੂੰ ਰਾਜਨੀਤਿਕ ਨਫ਼ੇ-ਨੁਕਸਾਨ ਨਾਲ...

ਪਹਿਲੇ ਕਤਲ ਤੋਂ ਬਾਅਦ ਖੁੱਲ੍ਹਿਆ ਦੂਜੇ ਕਤਲ ਦਾ ਰਾਜ਼

42 ਸਾਲਾ ਨਾਹਰ ਸਿੰਘ ਇਸਲਾਮਪੁਰ ਥਾਣਾ ਸਦਰ, ਗੁੜਗਾਉਂ ਦੇ ਰਹਿਣ ਵਾਲੇ ਸਨ। ਹਰਿਆਣਾ ਦੇ ਗੁੜਗਾਉਂ, ਸੋਨੀਪਤ ਅਤੇ ਹਿਸਾਰ ਵਿੱਚ ਉਹਨਾਂ ਦੀਆਂ ਤਿੰਨ ਹਾਰਡਵੇਅਰ ਦੀਆਂ...

11 ਲਾੜਿਆਂ ਦੀ ਫ਼ਰੇਬੀ ਲਾੜੀ

ਭਾਰਤ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਨੋਇਡਾ ਸ਼ਹਿਰ ਵਿੱਚ ਕਾਰਖਾਨਿਆਂ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਦੀ ਬਹੁਤ ਜ਼ਿਆਦਾ ਗਿਣਤੀ ਹੈ, ਜਿਹਨਾਂ ਵਿੱਚ ਕੰਮ ਕਰਨ ਲੲ...

ਭੈਣਾਂ ਦੀ ਇੱਜਤ ਬਚਾਉਣ ਲਈ ਕਰ ਦਿੱਤਾ ਕਤਲ

ਰਣਜੀਤ ਨੇ ਹੱਥ ਵਧਾ ਕੇ ਮਾਲਾ ਦੀ ਮੁੱਠੀ 'ਤੇ ਦਬਾਅ ਪਾਇਆ, ਜਿਸ ਨਾਲ ਦੋਵਾਂ ਵਿੱਚਕਾਰ ਦੂਰੀ ਇੰਨੀ ਘੱਟ ਹੋ ਗਈ ਕਿ ਮਾਲਾ ਦੇ ਸਾਹ...