ਅਪਰਾਧ ਕਥਾ

ਅਪਰਾਧ ਕਥਾ

ਦੁਸ਼ਮਣ ਦੀ ਲੜਕੀ ਨਾਲ ਪਿਆਰ ਪਿਆ ਮਹਿੰਗਾ!

ਅਜੀਬ ਰਿਵਾਜ ਹੈ ਦੁਨੀਆਂ ਦਾ- ਜੇਕਰ ਦੀਵਾਰਾਂ ਵਿੱਚ ਤਰੇੜਆਵੇ ਤਾਂ ਦੀਵਾਰਾਂ ਡਿੱਗ ਜਾਂਦੀਆਂ ਹਨ ਅਤੇ ਜੇਕਰ ਰਿਸ਼ਤਿਆਂ ਵਿੱਚ ਤਰੇੜ ਆਵੇ ਤਾਂ ਦੀਵਾਰਾਂ ਖੜ੍ਹੀਆਂ ਹੋ...

ਮਹਿੰਗੀ ਪਈ ਲਵ-ਮੈਰਿਜ!

ਬਨਗਾਉਂ ਤੋਂ ਸਿਆਲਦਾਹ ਆਉਣ ਵਾਲੀ ਲੋਕਲ ਟ੍ਰੇਨ ਰੋਜ਼ਾਨਾ ਵਾਂਗ ਸਵੇਰੇ ਸਾਢੇ ਪੰਜ ਵਜੇਪਲੇਟਫ਼ਾਰਮ ਤੇ ਆਈ।ਯਾਤਰੀ ਸਾਰੇ ਹੀ ਇੱਥੇ ਉਤਰ ਗਏ।ਰੇਲ ਗੱਡੀ ਖਾਲੀ ਹੁੰਦੇ ਹੀ...

ਬੰਦੂਕ ਨਾਲ ਇਸ਼ਕ ਦੀ ਜੰਗ ਜਿੱਤਣ ਚੱਲਿਆ ਇਸ਼ਕਜ਼ਾਦਾ

ਹਰਿਆਣਾ ਦੇ ਸੋਨੀਪੱਤ ਜ਼ਿਲ੍ਹੇ ਦੇ ਪਿੰਡ ਦੀਪਲਪੁਰ ਵਿੱਚ ਸਫ਼ੈਦ ਰੰਗ ਦੀ ਸਵਿਫ਼ਟ ਡਿਜ਼ਾਇਰ ਕਾਰ ਨੇ ਪ੍ਰਵੇਸ਼ ਕੀਤਾ ਤਾਂ ਆਮ ਜਿਹੀ ਗੱਲ ਸੀ। ਉਦੋਂ ਕਿਸੇ...

ਸੁੰਨੀ ਕੁੱਖ ਸਜਾਉਣ ਵਾਲੇ ਕਾਲੇ ਕਾਰੋਬਾਰੀ ਆਖ਼ਿਰ ਪਕੜੇ ਗਏ

ਸ਼ਾਂਤੀਨਗਰ ਬੱਸ ਸਟੈਂਡ ਦੇ ਕੋਲ ਦਿੱਲੀ-ਸਹਾਰਨਪੁਰ ਰੋਡ ਤੇ ਲੋਨੀ, ਗਾਜੀਆਬਾਦ ਸਥਿਤ ਜੀਵਨ ਜਯੋਤੀ ਨਰਸਿੰਗ ਹੋਮ ਦਾ ਨਾਂ ਖੇਤਰ ਵਿੱਚ ਕਿਸੇ ਵਾਕਫ਼ੀਅਤ ਦਾ ਮੋਹਤਾਜ਼ ਨਹੀਂ...

ਨਜਾਇਜ਼ ਸਬੰਧਾਂ ਕਾਰਨ ਮਰਵਾ ਦਿੱਤਾ ਆਪਣਾ ਹੀ ਪਤੀ

ਇਟਾਵਾ ਜ਼ਿਲ੍ਹੇ ਵਿੱਚ ਇਕ ਕਸਬਾ ਹੈ- ਅਜੀਤਮਲ। ਇਸ ਕਸਬੇ ਵਿੱਚ ਜਗਦੀਸ਼ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਉਸਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਦੋ...

ਜਨੂੰਨੀ ਆਸ਼ਕ ਦੇ ਹੱਥੋਂ ਮਾਰੀ ਗਈ ਪਿੰਕੀ

ਜਦੋਂ ਕਿਸੇ ਦੀ ਮੁਹੱਬਤ ਵਿੱਚ ਦਿਲ ਗ੍ਰਿਫ਼ਤਾਰ ਹੋ ਜਾਵੇ ਅਤੇ ਮਹਿਬੂਬ ਨੁੰ ਖਬਰ ਨਾ ਹੋਵੇ ਕਿ ਕੋਈ ਉਸਨੂੰ ਯਾਦ ਕਰਦਾ ਹੈ, ਉਸਦੇ ਲਈ ਹੌਕੇ...

ਦੋਸਤ ‘ਤੇ ਕੀਤਾ ਵਿਸ਼ਵਾਸ, ਉਸੇ ਨੇ ਹੀ ਅਗਵਾ ਕਰਵਾਇਆ

ਅਮਿਤ ਦੇਰ ਤੱਕ ਸੈਲ ਫ਼ੋਨ ਕੰਨ ਤੇ ਲਗਾਈਂ ਧੀਮੀ ਆਵਾਜ਼ ਵਿੱਚ ਗੱਲਾਂ ਕਰਦਾ ਰਿਹਾ। ਜਦੋਂ ਉਸਨੇ ਗੱਲ ਖਤਮ ਕੀਤੀ ਤਾਂ ਉਸਦੇ ਚਿਹਰੇ ਤੇ ਤਣਾਅ...