ਅਪਰਾਧ ਕਥਾ

ਅਪਰਾਧ ਕਥਾ

ਅੱਯਾਸ਼ ਸਹੁਰੇ ਦੀ ਵਾਸਨਾ ਦੀ ਸ਼ਿਕਾਰ ਪਿੰਕੀ ਬੱਚਿਆਂ ਸਮੇਤ ਜਾਨ ਗੁਆ ਬੈਠੀ

ਫ਼ਰਿਆਦ ਲੈ ਕੇ ਥਾਣੇ ਆਉਣ ਵਾਲੇ ਉਹ ਦੋ ਸਨ। ਇਕ ਬਜ਼ੁਰਗ ਔਰਤ ਅਤੇ ਇਕ ਲੜਕਾ। ਪੁਲਿਸ ਨੂੰ ਹੱਥ ਜੋੜ ਕੇ ਦੋਵਾਂ ਨੇ ਆਪਣੀ ਵਿੱਥਿਆ...

ਕੁਆਰੇਪਣ ਸਮੇਂ ਦੀ ਜੀਜੇ ਨਾਲ ਯਾਰੀ ਹੀ ਬਣੀ ਜਾਨ ਦਾ ਖੌਅ

ਉਹ ਵਾਰ ਵਾਰ ਕਈ ਕਿਸਮ ਦੇ ਬਹਾਨੇ ਕਰਦੀ ਰਹਿੰਦੀ ਸੀ। ਪਤੀ ਸਮਝਦਾ ਸੀ ਕਿ ਸ਼ਾਇਦ ਇਹ ਉਸਦੀ ਨਾਦਾਨੀ ਹੈ ਪਰ ਉਸ ਨੂੰ ਨਹੀਂ ਪਤਾ...

ਕਾਮ ਦੀ ਭੁੱਖ ਨੇ ਬਣਾ ਦਿੱਤਾ ਹੱਤਿਆਰਾ

ਉਹ ਕਾਮ ਦੀ ਭੁੱਖ ਵਿੱਚ ਕਈ ਸਾਲਾਂ ਤੋਂ ਝੁਲਸ ਰਹੀ ਸੀ। ਉਸ ਦਾ ਪਤੀ ਪਿਛਲੇ ਦੋ ਸਾਲਾਂ ਤੋਂ ਦੂਹਰੇ ਹੱਤਿਆਕਾਂਡ ਦੇ ਦੋਸ਼ ਵਿੱਚ ਜੇਲ੍ਹ...

ਝੂਠ ਦੀ ਨੀਂਹ ‘ਤੇ ਉਸਾਰਿਆ ਪ੍ਰੇਮ ਦਾ ਮਹਿਲ

ਹੱਤਿਆ ਤਾਂ ਗੰਪੀਰ ਅਪਰਾਧ ਹੈ ਹੀ, ਉਸ ਤੋਂ ਵੀ ਗੰਭੀਰ ਅਤੇ ਕਰੂਰਤਾ ਦੀਆਂ ਹੱਦਾਂ ਪਾਰ ਕਰਨ ਵਾਲਾ ਅਪਰਾਧ ਹੈ, ਕਿਸੇ ਨੂੰ ਅੱਗ ਲਗਾ ਕੇ...

ਯਾਰ ਨਾਲ ਯਾਰਾਨਾ ਨਿਭਾਉਣ ਲਈ ਮਰਵਾ ਦਿੱਤਾ ਪਤੀ

ਉਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਇਕ ਕਸਬਾ ਹੈ- ਅਜੀਤਮਲ। ਇਸ ਕਸਬੇ ਵਿੱਚ ਜਗਦੀਸ਼ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਉਸਦੇ ਪਰਿਵਾਰ ਵਿੱਚ ਪਤਨੀ...

ਕਾਮੁਕ ਔਰਤ ਦਾ ਚਸਕਾ ਅੱਧਖੜ੍ਹ ਆਦਮੀ ਲਈ ਬਣਿਆ ਜਾਨ ਦਾ ਖੌਅ

ਪੂਰਨ ਲਾਲ ਲੋਧ ਜ਼ਿਲ੍ਹਾ ਸੀਤਾਪੁਰ ਦੇ ਪਿੰਡ ਬਰਈ ਖੇੜਾ ਦਾ ਨਿਵਾਸੀ ਸੀ, ਪਰ ਕਈ ਸਾਲਾਂ ਤੋਂ ਲਖਨਊ ਵਿੱਚ ਰਹਿ ਰਿਹਾ ਸੀ। ਉਹ ਗੁਡੱਬਾ ਵਿੱਚ...

ਜੀਜੇ ਦਾ ਨਾਪਾਕ ਰਿਸ਼ਤਾ ਬਣਿਆ ਪਤਨੀ ਅਤੇ ਸਾਲੀ ਦੇ ਕਤਲ ਦਾ ਕਾਰਨ

ਇੱਕ ਦਿਨ ਰੇਖਾ ਨੇ ਸੁਰੇਖਾ ਨੂੰ ਕਿਹਾ, ਮੈਂ ਨੋਟ ਕੀਤਾ ਹੈ ਕਿ ਜੈਪਾਲ ਨੂੰ ਦੇਖਦੇ ਹੀ ਤੇਰੇ ਚਿਹਰੇ ਤੇ ਰੌਣਕ ਆ ਜਾਂਦੀ ਹੈ, ਅੱਖਾਂ...

ਚਾਚੀ ਦੀ ਯਾਰੀ ‘ਚ ਕਰ ਦਿੱਤਾ ਕਤਲ

17 ਅਕਤੂਬਰ 2੦16 ਦੀ ਸਵੇਰ ਜ਼ਿਲ੍ਹਾ ਗੋਰਖਪੁਰ ਦੇ ਚਿਲੂਆਤਾਲ ਦੇ ਮਹੇਸਰਾ ਪੁਲ ਦੇ ਨੇੜੇ ਜੰਗਲ ਵਿੱਚ ਇੱਕ ਦਰਖਤ ਦੇ ਸਹਾਰੇ ਇੱਕ ਸਾਈਕਲ ਖੜ੍ਹੀ ਦੇਖੀ...

ਘਰ ਨਵੀਂ ਵਹੁਟੀ ਨੇ ਪੈਰ ਹੀ ਪਾਇਆ ਸੀ ਕਿ ਪਤੀ ਪਹੁੰਚ ਗਿਆ ਕਤਲ ਦੇ...

ਸੁਹਾਗਰਾਤ। ਲਾੜੇ-ਲਾੜੀ ਦੇ ਮਿਲਨ ਦੀ ਰਾਤ। ਦੋ ਸਰੀਰ ਨਹੀਂ, ਦੋ ਆਤਮਾਵਾਂ ਦੇ ਮਿਲਨ ਦੀ ਰਾਤ।ਅਰਮਾਨਾਂ ਦੀ ਇਕ ਅਜਿਹੀ ਰਾਤ ਜੋ ਜੀਵਨ ਵਿੱਚ ਕੇਵਲ ਇਕ...

ਹੀਰੋਇਨ ਬਣਨ ਗਈਆਂ ਲੜਕੀਆਂ ਫ਼ਸੀਆਂ ਪੋਰਨ ਗਿਰੋਹ ਦੇ ਚੱਕਰ ‘ਚ

ਸਵੇਰੇ 9 ਵੱਜਦੇ-ਵੱਜਦੇ ਫ਼ਿਲਮ ਦੀ ਪੂਰੀ ਯੂਨਿਟ ਜਮ੍ਹਾ ਹੋ ਗਈ। ਤਿੰਨੇ ਕੈਮਰਾਮੈਨ, ਲਾਈਟਸਮੈਨ, ਮੇਕਅਪਮੈਨ, ਸੱਤ ਨਾਇਕਾਵਾਂ, ਸਹਾਇਕ ਨਿਰਦੇਸ਼ਕ, ਸਪੋਰਟ ਬੁਆਏਜ਼ ਅਤੇ ਹੋਰ ਆ ਗਏ...