ਸਰਦੀਆਂ ਦੇ ਮੌਸਮ ‘ਚ ਪੁਰਾਣਾ ਰੇਸ਼ਾ, ਜ਼ੁਕਾਮ, ਖ਼ਾਂਸੀ, ਸਾਹ ਦੀ ਐਲਰਜੀ, ਦਮਾ ਜਾਂ ਐਜ਼ਮਾ ਦੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਮਾ-ਐਜ਼ਮਾ ਕਿਸੇ ਵੀ ਉਮਰ ਦੇ ਇਨਸਾਨ ਨੂੰ ਹੋ ਸਕਦਾ ਹੈ ਭਾਵੇਂ ਇਸਤਰੀ, ਪੁਰਸ਼, ਬਜ਼ੁਰਗ ਜਾਂ ਬੱਚੇ ਹੋਣ। WHOਅਨੁਸਾਰ ਪੂਰੀ ਦੁਨੀਆ ‘ਚ 339 ਮਿਲੀਅਨ ਤੋਂ ਜ਼ਿਆਦਾ ਲੋਕ ਇਸ ਰੋਗ ਤੋਂ ਪੀੜਤ ਹਨ। ਪੁਰਾਣੇ ਬਜ਼ੁਰਗਾਂ ਅਨੁਸਾਰ ਜਿਨ੍ਹਾਂ ਦੇ ਸ਼ਰੀਰ ਦੀ ਰੋਗ ਪ੍ਰਤੀਰੋਧਕ ਪ੍ਰਣਾਲੀ ਘੱਟ ਹੁੰਦੀ ਹੈ, ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸਾਹ ਦੀ ਸਮੱਸਿਆ ਨਾਲ ਜੂਝਣਾ ਪੈਂਦਾ ਹੈ।
ਦਮਾ-ਅਸਥਮਾ ਕਿਉਂ ਹੁੰਦਾ ਹੈ?
ਦਮਾ ਫ਼ੇਫ਼ੜੇ ਦੇ ਸਾਹ ਮਾਰਗ ਨਾਲ ਜੁੜੀ ਬੀਮਾਰੀ ਹੈਜਿਸ ‘ਚ ਸਾਹ ਨਲੀ ‘ਚ ਸੋਜ ਵਧ ਜਾਂਦੀ ਹੈ ਅਤੇ ਸਾਹ ਮਾਰਗ ਸੁੰਗੜ ਜਾਂਦਾ ਹੈ। ਇਸ ਬੀਮਾਰੀ ਨਾਲ ਪੀੜਤ ਵਿਅਕਤੀ ਨੂੰ ਸਾਹ ਲੈਣ ‘ਚ ਦਿੱਕਤ ਆਉਂਦੀ ਹੈ। ਐਜ਼ਮਾ ਦੇ ਮਰੀਜ਼ਾਂ ਨੂੰ ਖ਼ਾਂਸੀ ਕਾਰਨ ਫ਼ੇਫ਼ੜਿਆਂ ‘ਚ ਕਈ ਵਾਰ ਰੇਸ਼ਾ ਬਾਹਰ ਨਹੀਂ ਨਿਕਲਦਾ ਅਤੇ ਮਰੀਜ਼ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਕਈ ਲੋਕਾਂ ਨੂੰ ਧੂੜ-ਮਿੱਟੀ ਦੀ ਐਲਰਜੀ, ਮੌਸਮ ‘ਚ ਬਦਲਾਅ, ਦਵਾਈਆਂ, ਇਤਰ ਪਰਫ਼ਿਊਮ, ਧੂਫ਼ ਅਗਰਬੱਤੀ ਦੇ ਧੂੰਏਂ ਨਾਲ ਵੀ ਐਲਰਜੀ ਹੋ ਜਾਂਦੀ ਹੈ।
ਦਮਾ-ਅਸਥਮਾ ਦੇ ਲੱਛਣ: ਬਾਰ-ਬਾਰ ਖ਼ਾਂਸੀ ਦਾ ਆਉਣਾ, ਸਾਹ ਲੈਂਦੇ ਹੋਏ ਸੀਟੀ ਦੀ ਆਵਾਜ਼ ਆਉਣਾ, ਛਾਤੀ ‘ਚ ਜਕੜਨ ਤੇ ਭਾਰੀਪਣ, ਸਾਹ ਫ਼ੁੱਲਣਾ, ਖਾਂਸੀ ਵੇਲੇ ਔਖੇ ਹੋਣਾ, ਰੇਸ਼ਾ ਬਾਹਰ ਨਾ ਨਿਕਲਣਾ, ਗਲੇ ਦਾ ਸੁੱਕਣਾ ਅਤੇ ਬੇਚੈਨੀ ਹੋਣਾ।
ਪ੍ਰਹੇਜ਼: ਮਰੀਜ਼ਾਂ ਨੂੰ ਬਾਰਿਸ਼, ਸਰਦੀ, ਧੂੜ-ਮਿੱਟੀ ਦੀ ਜਗ੍ਹਾ ਤੋਂ ਬਚਣਾ ਚਾਹੀਦਾ, ਜ਼ਿਆਦਾ ਠੰਡੇ ਅਤੇ ਗਰਮ ਵਾਤਾਵਰਣ ‘ਚ ਨਹੀਂ ਰਹਿਣਾ ਚਾਹੀਦਾ। ਘਰੋਂ ਬਾਹਰ ਜਾਣ ਵੇਲੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਸਰਦੀ ਦੇ ਮੌਸਮ ‘ਚ ਧੁੰਦ ‘ਚ ਜਾਣ ਤੋਂ ਬਚਣਾ ਚਾਹੀਦਾ ਹੈ, ਤਾਜ਼ਾ ਪੇਂਟ, ਕੀਟਨਾਸ਼ਕ ਸਪਰੇਅ, ਅਗਰਬੱਤੀ, ਪਰਫ਼ਿਊਮ, ਜ਼ਿਆਦਾ ਮਿੱਠਾ, ਠੰਡਾ ਪਾਣੀ, ਕੋਲਡ ਡ੍ਰਿੰਕਸ, ਫ਼ਾਸਟ-ਫ਼ੂਡ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।
ਸ਼ੁੱਧ ਆਯੁਰਵੈਦਿਕ ਇਲਾਜ: ਜੇ ਤੁਸੀਂ ਵੀ ਪੁਰਾਣੇ ਤੋਂ ਪੁਰਾਣਾ ਰੇਸ਼ਾ, ਜ਼ੁਕਾਮ, ਖ਼ਾਂਸੀ, ਬਲਗਮ, ਸਾਹ ਦੀ ਐਲਰਜੀ, ਕੰਨਾਂ ‘ਚ ਸਾਂ-ਸਾਂ ਦੀ ਆਵਾਜ਼ ਆਉਣਾ, ਦਮਾ-ਅਸਥਮਾ ਆਦਿ ਰੋਗਾਂ ਤੋਂ ਪਰੇਸ਼ਾਨ ਹੋ ਚੁੱਕੇ ਹੋ ਅਤੇ ਹਰ ਥਾਂ ਤੋਂ ਦਵਾਈਆਂ ਖਾ ਕੇ ਨਿਰਾਸ਼ ਹੋ ਗਏ ਹੋ ਤਾਂ ਹੁਣ ਤੁਸੀਂ ਨਿਰਾਸ਼ ਨਾ ਹੋਵੋ। ਸ਼ੁੱਧ ਅਯੁਰਵੈਦਿਕ ਜੜ੍ਹੀ-ਬੂਟੀਆਂ ਨਾਲ ਬਣਾਈ ਸਾਡੀ ਖ਼ਾਸ ਦੇਸੀ ਦਵਾਈ, ਜਿਸ ਦਾ ਦੇਸ਼ਾਂ-ਵਿਦੇਸ਼ਾਂ ‘ਚ ਬੈਠੇ ਹਜ਼ਾਰਾਂ ਮਰੀਜ਼ ਲਾਭ ਉਠਾ ਰਹੇ ਹਨ, ਦਮਾ-ਐਜ਼ਮਾ ਤੋਂ ਹੋਣ ਵਾਲੀਆਂ ਸਮੱਸਿਆਵਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਇਹ ਦੇਸੀ ਦਵਾਈ। ਹਰ ਉਮਰ ਦੇ ਇਸਤਰੀ, ਪੁਰਸ਼, ਬੱਚੇ ਇਸ ਦਵਾਈ ਦਾ ਸੇਵਨ ਕਰ ਸਕਦੇ ਹਨ, 15 ਦਿਨਾਂ ‘ਚ ਹੀ ਦਵਾਈ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲੇਗਾ।
ਇਸ ਤੋਂ ਇਲਾਵਾ ਪੁਰਾਣੀ ਤੋਂ ਪੁਰਾਣੀ ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੋਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ – ਲਿਊਕੋਰੀਆ (ਸਫ਼ੈਦ ਪਾਣੀ), ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ, ਪੁਰਾਣੀ ਤੋਂ ਪੁਰਾਣੀ ਧਾਂਤ, ਸਪਨਦੋਸ਼, ਵੀਰਜ ਦਾ ਪਤਲਾਪਣ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਨ, ਸ਼ੁਕਰਾਣੂ ਸਮੱਸਿਆ, ਸ਼ੂਗਰ ਦਾ ਆਯੁਰਵੈਦਿਕ ਇਲਾਜ। ਘੱਟ ਸ਼ੁਕਰਾਣੂ ਸਮੱਸਿਆ (LowSpermCount) ਵਾਲੇ ਮਰੀਜ਼ ਇੱਕ ਵਾਰ ਜ਼ਰੂਰ ਸਲਾਹ ਲਵੋ।
ਆਯੁਰਵੇਦ ਅਪਣਾਓ-ਜ਼ਿੰਦਗੀ ਖ਼ੁਸ਼ਹਾਲ ਬਣਾਓ
ਵਿਅਰਥ ਇਧਰ-ਉਧਰ ਭਟਕ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਨਾ ਕਰੋ। ਸੂਰਜਵੰਸ਼ੀ ਦਵਾਖਾਨਾ ਇੱਕ ਪ੍ਰਸਿੱਧ ਆਯੁਰਵੈਦਿਕ ਕਲਿਨਿਕ ਹੈ। ਸਾਡੇ ਨਾਲ ਸਲਾਹ-ਮਸ਼ਵਰਾ ਕਰੋ, ਤੁਹਾਡੀ ਸਮੱਸਿਆ ਨੂੰ ਦੂਰ ਕਰ ਕੇ ਸਾਨੂੰ ਖ਼ੁਸ਼ੀ ਹੋਵੇਗੀ। ਜੇ ਪੈਸੇ ਖ਼ਰਚ ਕਰ ਕੇ ਵੀ ਤੁਹਾਨੂੰ ਸਹੀ ਇਲਾਜ (ਟ੍ਰੀਟਮੈਂਟ) ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ। ਇੱਕ ਵਾਰ ਸਾਡੇ ਕੁਆਲੀਫ਼ਾਈਡ ਅਤੇ ਤਜਰਬੇਕਾਰ BAMS (ਆਯੁਰਵੇਦ ਆਚਾਰੀਆ) ਵੈਦ KSB ਤੋਂ ਜ਼ਰੂਰ 1-416-992-5489 ‘ਤੇ ਫ਼ੋਨ ਕਰ ਕੇ ਸਲਾਹ ਲਵੋ।
ਨੋਟ: ਇੰਦਰੀ ਵਰਧਕ ਨੁਸਖ਼ਾ ਆਰਡਰ ਕਰਨ ‘ਤੇ ਸਾਡੇ ਤੋਂ ਬਿਲਕੁਲ ਮੁਫ਼ਤ ਮਿਲਣ ਵਾਲੀ 150 ਦੀ ਕੀਮਤ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਣਾ।
surajvanshidawakhana.com










