ਮਰਦਾਂ ਦੇ ਗੁਪਤ ਰੋਗਾਂ ਸਬੰਧੀ ਜਾਣਕਾਰੀ, ਇੱਕ ਵਾਰ ਜ਼ਰੂਰ ਪੜ੍ਹਨ ਮਰਦਾਨਾ ਕਮਜ਼ੋਰੀ ਮਹਿਸੂਸ ਕਰਨ ਵਾਲੇ

ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਦੇ ਆਯੂਰਵੈਦਿਕ ਇਲਾਜ ਦੀ ਗੱਲ ਕਰੀਏ ਤਾਂ ਮਰਦਾਂ ‘ਚ ਸੈੱਕਸ ਸਮੱਸਿਆਵਾਂ (Sexual Dysfuction) ਹੋਣਾ ਹੁਣ ਆਮ ਗੱਲ ਹੋ ਗਈ ਹੈ। ਅਜਿਹੇ ਮਾਮਲੇ ਵੀ ਆ ਰਹੇ ਹਨ ਜਿਸ ‘ਚ ਪੁਰਸ਼ 25-40 ਸਾਲ ਦੀ ਉਮਰ ‘ਚ ਪਹੁੰਚਦੇ-ਪਹੁੰਚਦੇ ਖ਼ੁਦ ‘ਚ ਬੇਹੱਦ ਕਮਜ਼ੋਰ ਮਹਿਸੂਸ ਕਰਨ ਲੱਗ ਜਾਂਦੇ ਹਨ। ਆਮ ਤੌਰ ‘ਤੇ ਪੁਰਸ਼ ਆਪਣੀ ਸੈੱਕਸ ਲਾਈਫ਼ ਦੇ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕਰਦੇ ਅਤੇ ਉਹ ਚੋਰੀ-ਛਿਪੇ ਹੀ ਵੈਦਾਂ, ਹਕੀਮਾਂ, ਪੰਸਾਰੀਆਂ ਅਤੇ ਮੈਡੀਕਲ ਸਟੋਰਾਂ ਤੋਂ ਕੈਪਸੂਲ, ਗੋਲੀਆਂ ਦਾ ਸੇਵਨ ਕਰਨ ਲੱਗਦੇ ਹਨ, ਪਰ ਇਸ ਤਰ੍ਹਾਂ ਦਵਾਈਆਂ ਦਾ ਪ੍ਰਯੋਗ ਕਰਨਾ ਖ਼ਤਰਨਾਕ ਹੋ ਸਕਦਾ ਹੈ। ਸ਼ਰੀਰ ਦੀਆਂ ਹੋਰ ਬੀਮਾਰੀਆਂ ਵਾਂਗ ਹੀ ਮਰਦਾਨਾ ਸਮੱਸਿਆਵਾਂ ਵੀ ਆਮ ਹਨ, ਬਸ ਜ਼ਰੂਰਤ ਹੈ ਤਾਂ ਸਹੀ ਸਲਾਹ ਅਤੇ ਸ਼ੁੱਧ ਆਯੂਰਵੈਦਿਕ ਇਲਾਜ ਦੀ।
ਮਰਦਾਨਾ ਕਮਜ਼ੋਰੀ ਦੇ ਲੱਛਣ
ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਮਰਦਾਨਾ ਕਮਜ਼ੋਰੀ ਹੋਣਾ ਜਾਂ ਮਰਦਾਨਾ ਤਾਕਤ ਦੀ ਕਮੀ ਹੋਣ ਨਾਲ ਪਿਸ਼ਾਬ ਨਾਲ ਧਾਂਤ ਦਾ ਗਿਰਨਾ, ਸੁਪਨਦੋਸ਼ ਹੋਣਾ, ਵੀਰਜ ਦਾ ਪਤਲਾਪਨ, ਫ਼ੋਨ ‘ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ-ਆਪ ਵੀਰਜ ਦਾ ਰਿਸਣਾ, ਨਸਾਂ ਦੀ ਕਮਜ਼ੋਰੀ ਜਾਂ ਢਿੱਲਾਪਨ, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਇੱਛਾ ਨਾ ਹੋਣਾ, ਸ਼ੁਕਰਾਣੂਆਂ ਦੀ ਕਮੀ ਤੇ ਨਪੁੰਸਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ ‘ਚ ਕਈ ਪੁਰਸ਼ਾਂ ‘ਚ ਡਿਪ੍ਰੈਸ਼ਨ/ਹੀਣ ਭਾਵਨਾ ਆ ਜਾਂਦੀ ਹੈ। ਕਈ ਮਰੀਜ਼ ਸਾਨੂੰ ਸ਼ਰਮਾਉਂਦੇ ਹੋਏ ਕਹਿੰਦੇ ਹਨ ਕਿ ਅਸੀਂ ਬੈੱਡਰੂਮ ‘ਚ ਆਪਣੇ ਸਾਥੀ ਨਾਲ ਕਾਮਯਾਬ ਨਹੀਂ ਹੋ ਪਾਉਂਦੇ ਅਤੇ ਸਮੇਂ ਤੋਂ ਪਹਿਲਾਂ ਹੀ ਫ਼੍ਰੀ ਹੋ ਜਾਂਦੇ ਹਾਂ ਅਤੇ ਨਾ ਹੀ ਆਪਣੇ ਜੀਵਨ ਸਾਥੀ ਨੂੰ ਚੰਗੀ ਤਰ੍ਹਾਂ ਸੰਤੁਸ਼ਟ ਕਰ ਪਾਉਂਦੇ ਹਾਂ ਜਿਸ ਕਾਰਨ ਆਪਣੇ ਪਾਰਟਨਰ ਸਾਹਮਣੇ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ। ਦੋਸਤੋ, ਜੇਕਰ ਤੁਸੀਂ ਵੀ ਮਰਦਾਨਾ ਕਮਜ਼ੋਰੀ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਅਤੇ ਹਰ ਤਰ੍ਹਾਂ ਦੀਆਂ ਦਵਾਈਆਂ ਆਜ਼ਮਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਇੱਕ ਵਾਰ ਸਾਡੀ ਦੇਸੀ ਦਵਾਈ ਜ਼ਰੂਰ ਅਜ਼ਮਾ ਕੇ ਵੇਖੋ।
ਮਰਦਾਨਾ ਕਮਜ਼ੋਰੀ ਦੇ ਕਾਰਨ
ਮਰਦਾਨਾ ਕਮਜ਼ੋਰੀ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਖਰਾਬ ਲਾਈਫ਼ ਸਟਾਈਲ, ਭੋਜਨ ‘ਚ ਪੋਸ਼ਣ ਦੀ ਕਮੀ, ਕਸਰਤ ਦੀ ਕਮੀ, ਯੋਗਾ, ਸੈਰ ਨਾ ਕਰਨਾ, ਫ਼ਾਸਟ ਫ਼ੂਡ ਅਤੇ ਵਧੇਰੇ ਬਜ਼ਾਰੀ ਚੀਜ਼ਾਂ ਖਾਣਾ, ਸ਼ਰਾਬ, ਨਸ਼ੇ, ਗ਼ਲਤ ਸੰਗਤ ‘ਚ ਪੈ ਕੇ ਜ਼ਰੂਰਤ ਤੋਂ ਜ਼ਿਆਦਾ ਹਸਤਮੈਥੂਨ ਕਰਨਾ ਜਾਂ ਸੰਭੋਗ ਕਰਨਾ, ਵੀਰਜ ਦਾ ਲਗਾਤਾਰ ਰਿਸਣਾ ਜਿਸ ਨਾਲ ਤੁਹਾਡੀ ਅੰਦਰੂਨੀ ਮਰਦਾਨਾ ਤਾਕਤ ਅਤੇ ਸ਼ਕਤੀ ਨਸ਼ਟ ਹੋ ਜਾਂਦੀ ਹੈ, ਅਤੇ ਤੁਸੀਂ ਆਪਣੇ ਪਾਰਟਨਰ ਨਾਲ ਵਿਆਹੁਤਾ ਜੀਵਨ ਦਾ ਆਨੰਦ ਨਹੀਂ ਉਠਾ ਪਾਉਂਦੇ। ਕਈ ਮਰੀਜ਼ਾਂ ‘ਚ ਸ਼ੁਕਰਾਣੂਆਂ ਦੀ ਕਮੀ (Low Sperm Count) ਕਾਰਨ ਸੰਤਾਨ ਪ੍ਰਾਪਤ ਕਰਨ ‘ਚ ਵੀ ਪ੍ਰੌਬਲਮ ਆ ਜਾਂਦੀ ਹੈ। ਮਰਦਾਨਾ ਤਾਕਤ ਨੂੰ ਵਧਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਈਟ ਅਤੇ ਜੀਵਨ ਸ਼ੈਲੀ ਦਾ ਵਿਸ਼ੇਸ਼ ਧਿਆਨ ਰੱਖੋ। ਦੋਸਤੋ, ਵਿਆਹ ਤੋਂ ਪਹਿਲਾਂ ਜਾਂ ਬਾਅਦ ‘ਚ ਕਿਸੇ ਵੀ ਕਾਰਨ ਆਈ ਮਰਦਾਨਾ ਕਮਜ਼ੋਰੀ ਜਾਂ ਹੋਰ ਕੋਈ ਵੀ ਮਰਦਾਨਾ ਰੋਗਾਂ ਤੋਂ ਪੀੜਤ ਹੋ ਤਾਂ ਨਿਰਾਸ਼ ਨਾ ਹੋਵੋ। ਕੁੱਲ ਮਿਲਾ ਕੇ ਜੇਕਰ ਤੁਸੀਂ ਮਰਦਾਨਾ ਤਾਕਤ ਵਧਾਉਣ ਲਈ ਸਾਡੀ ਕੀਮਤੀ ਜੜ੍ਹੀ-ਬੂਟੀਆਂ ਅਤੇ ਭਸਮਾਂ ਨਾਲ ਤਿਆਰ ਕੀਤੀ ਆਯੂਰਵੈਦਿਕ ਦੇਸੀ ਦਵਾਈ ਦਾ ਸੇਵਨ ਕਰਦੇ ਹੋ ਤਾਂ ਕਿਸੇ ਵੀ ਕਾਰਨ ਜਾਂ ਕਿਸੇ ਵੀ ਉਮਰ ‘ਚ ਆਈ ਮਰਦਾਨਾ ਕਮਜ਼ੋਰੀ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰ ਸਕਦੇ ਹੋ। ਇਸ ਆਯੂਰਵੈਦਿਕ ਨੁਸਖ਼ੇ ਦਾ ਇੱਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਬਾਰ-ਬਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ।
ਸ਼ੂਗਰ ਰੋਗੀਆਂ ਤੇ ਬਜ਼ੁਰਗਾਂ ਲਈ ਖ਼ਾਸ ਡਾਇਮੰਡ ਕੋਰਸ
ਅੱਜ ਮਰਦਾਨਾ ਕਮਜ਼ੋਰੀ ਸਿਰਫ਼ ਬਜ਼ੁਰਗਾਂ ‘ਚ ਹੀ ਨਹੀਂ ਦਿਖਾਈ ਦੇ ਰਹੀ ਸਗੋਂ ਨੌਜਵਾਨਾਂ ਨੂੰ ਵੀ ਹੋ ਰਹੀ ਹੈ। ਮਰਦਾਨਾ ਕਮਜ਼ੋਰੀ ਭਾਵੇਂ ਵੱਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਅਤੇ ਕਾਰੋਬਾਰੀ ਟੈਂਸ਼ਨ, BP ਜਾਂ ਸ਼ੂਗਰ ਕਾਰਨ ਆਈ ਹੋਵੇ, ਪੀੜਤ ਵੀਰ ਇੱਕ ਵਾਰ ਸਾਡੇ ਆਯੂਰਵੈਦਿਕ ਦੇਸੀ ਨੁਸਖ਼ਿਆਂ ਦਾ ਸੇਵਨ ਜ਼ਰੂਰ ਕਰਨ, ਬੁਢਾਪੇ ‘ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਅਤੇ ਭਰਪੂਰ ਆਨੰਦ ਪਾਓ। ਨਸਾਂ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਸਪੈਸ਼ਲ ਤਿੱਲਾ ਅਤੇ ਇੰਦਰੀ ਵਰਧਕ ਫ਼ੌਲਾਦੀ ਨੁਸਖ਼ੇ ਨਾਲ 150 ਡਾਲਰ ਦੀ ਇੱਕ ਸਪੈਸ਼ਲ ਮਸ਼ੀਨ ਬਿਲਕੁਲ ਮੁਫ਼ਤ। ਪੁੱਛਣਾ ਨਾ ਭੁੱਲਣਾ।
ਇਸ ਤੋਂ ਇਲਾਵਾ ਪੁਰਾਣੇ ਤੋਂ ਪੁਰਾਣਾ ਰੇਸ਼ਾ, ਨਜ਼ਲਾ-ਜ਼ੁਕਾਮ, ਖ਼ਾਂਸੀ, ਸਾਹ ਦੀ ਐਲਰਜੀ, ਦਮਾ-ਐਜ਼ਮਾ, ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੋਹਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ – ਲਿਊਕੋਰੀਆ (ਸਫ਼ੈਦ ਪਾਣੀ) ਵਾਲਾਂ ਦਾ ਝੜਨਾ ਜਾਂ ਸਫ਼ੈਦ ਹੋਣਾ, ਵਜ਼ਨ ਘੱਟ ਹੋਣਾ, ਚਮੜੀ ਰੋਗ, ਜੋੜਾਂ ਦੇ ਦਰਦ ਅਤੇ ਸ਼ੂਗਰ ਕਾਰਨ ਆਈ ਕਮਜ਼ੋਰੀ ਦਾ ਆਯੂਰਵੈਦਿਕ ਦੇਸੀ ਇਲਾਜ। ਘੱਟ ਸ਼ੁਕਰਾਣੂ ਸਮੱਸਿਆ (Low Sperm Count) ਵਾਲੇ ਮਰੀਜ਼ ਇੱਕ ਵਾਰ ਜ਼ਰੂਰ ਸਲਾਹ ਲਵੋ।
ਆਯੂਰਵੈਦ ਅਪਣਾਓ-ਜ਼ਿੰਦਗੀ ਖ਼ੁਸ਼ਹਾਲ ਬਣਾਓ
ਦੋਸਤੋ, ਜੇ ਤੁਸੀਂ ਵੀ ਮਰਦਾਨਾ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਅਤੇ ਹਰ ਥਾਂ ਤੋਂ ਇਲਾਜ ਕਰਵਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਇੱਕ ਵਾਰ ਵਿਸ਼ਵ ਪ੍ਰਸਿੱਧ ਸੂਰਜਵੰਸ਼ੀ ਦਵਾਖਾਨੇ ਨਾਲ ਜ਼ਰੂਰ ਸੰਪਰਕ ਕਰੋ। ਦੇਸ਼ਾਂ-ਵਿਦੇਸ਼ਾਂ ‘ਚ ਬੈਠੇ ਹਜ਼ਾਰਾਂ ਨਿਰਾਸ਼ ਰੋਗੀ ਸਾਡੀਆਂ ਆਯੂਰਵੈਦਿਕ, ਚੀਨੀ, ਕੋਰੀਅਨ ਅਤੇ ਯੂਨਾਨੀ ਦਵਾਈਆਂ ਦੇ ਮਿਲਗੋਭੇ ਦਾ ਸੇਵਨ ਕਰ ਕੇ ਆਪਣੇ ਵਿਆਹੁਤਾ ਜੀਵਨ ਦਾ ਭਰਪੂਰ ਆਨੰਦ ਲੈ ਰਹੇ ਹਨ। ਤੁਹਾਡੀ ਕਮਜ਼ੋਰੀ, ਉਮਰ ਅਤੇ ਰੋਗ ਮੁਤਾਬਿਕ ਇੱਕ ਅਜਿਹੀ ਨੁਸਖ਼ਾ ਬਣਾ ਕੇ ਦੇਵਾਂਗੇ ਜਿਸ ਦਾ ਇਸੇਤਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ। ਇੱਕ ਵਾਰ ਸਾਡੇ ਕੁਆਲੀਫ਼ਾਈਡ ਅਤੇ ਤਜਰਬੇਕਾਰ BAMS (ਆਯੂਰਵੈਦ ਆਚਾਰੀਆ) ਹਕੀਮ KSB ਨਾਲ 1-416-992-5489 ‘ਤੇ ਫ਼ੋਨ ਕਰ ਕੇ ਮੁਫ਼ਤ ਸਲਾਹ ਲਵੋ।
ਨੋਟ- ਫ਼ੋਨ ‘ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਗੁਪਤ ਰੂਪ ‘ਚ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ।
www.surajvanshidawakhana.com