
ਫ਼ਿਲਮ ਉਦਯੋਗ ਤੋ੬ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਕੋਰੀਓਗ੍ਰਾਫ਼ਰ ਸਰੋਜ ਖਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਤ ਹੋ ਗਿਆ ਹੈ। ਉਨ੍ਹਾ੬ ਨੂੰ ਕਾਫ਼ੀ ਸਮੇ੬ ਤੋ੬ ਸਾਹ ਲੈਣ ‘ਚ ਕਾਫ਼ੀ ਔਖ ਹੋ ਰਹੀ ਸੀ, ਜਿਸ ਦੇ ਚੱਲਦਿਆ੬ ਉਨ੍ਹਾ੬ ਨੂੰ ਮੁੰਬਈ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਵੀਰਵਾਰ ਦੇਰ ਰਾਤ 1.52 ਦੇ ਕਰੀਬ ਉਨ੍ਹਾ੬ ਨੇ ਆਖ਼ਰੀ ਸਾਹ ਲਿਆ ਸੀ। ਸਰੋਜ ਖਾਨ ਦੀ ਮੌਤ ਦੀ ਪੁਸ਼ਟੀ ਉਨ੍ਹਾ੬ ਦੀ ਧੀ ਨੇ ਕੀਤੀ।ਸਰੋਜ ਖਾਨ ਦਾ ਜਨਮ 22 ਨਵੰਬਰ 1948 ‘ਚ ਕਿਸ਼ਨਚੰਦ ਸੰਧੂ ਸਿੰਘ ਦੇ ਘਰ ਹੋਇਆ। ਉਨ੍ਹਾ੬ ਦਾ ਅਸਲੀ ਨਾ੬ ਨਿਰਮਲਾ ਕਿਸ਼ਨਚੰਦਰ ਸੰਧੂ ਸਿੰਘ ਨਾਗਪਾਲ ਹੈ। ਪਾਰਟੀਸ਼ਨ ਤੋ੬ ਬਾਅਦ ਸਰੋਜ ਖਾਨ ਦਾ ਪਰਿਵਾਰ ਪਾਕਿਸਤਾਨ ਤੋ੬ ਭਾਰਤ ਆ ਗਿਆ ਸੀ। ਲਗਭਗ 3 ਸਾਲ ਦੀ ਉਮਰ ‘ਚ ਬਤੌਰ ਚਾਈਲਡ ਆਰਟਿਸਟ ਸਰੋਜ ਖਾਨ ਨੇ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਨਜਰਾਨਾ’ ਨਾਲ ਕੀਤੀ ਸੀ। ਕੋਰੀਓਗਰਾਫ਼ਰ ਸਰੋਜ ਨੇ 13 ਸਾਲ ਦੀ ਉਮਰ ‘ਚ ਇਸਲਾਮ ਕਬੂਲ ਕਰਕੇ 43 ਸਾਲ ਦੇ ਡਾ੬ਸ ਮਾਸਟਰ ਬੀ ਸੋਹਨ ਲਾਲ ਨਾਲ ਵਿਆਹ ਕਰਵਾਇਆ ਸੀ। ਸਰੋਜ ਖਾਨ ਦੀ ਉਮਰ ਤੋ੬ ਲਗਭਗ 30 ਸਾਲ ਵੱਡੀ ਉਮਰ ਦੇ ਸੋਹਨ ਲਾਲ ਨੇ ਦੂਜਾ ਵਿਆਹ ਕਰਵਾਇਆ ਸੀ। ਉਹ ਪਹਿਲਾ੬ ਹੀ ਚਾਰ ਬੱਚਿਆ੬ ਦੇ ਪਿਤਾ ਸਨ।ਇੱਕ ਇੰਟਰਵਿਊ ‘ਚ ਸਰੋਜ ਖਾਨ ਨੇ ਦੱਸਿਆ ਕਿ 13 ਸਾਲ ਦੀ ਉਮਰ ‘ਚ ਵੀ ਉਹ ਸਕੂਲ ਜਾ੬ਦੀ ਸੀ ਅਤੇ ਵਿਆਹ ਦੇ ਰਿਸ਼ਤੇ ਬਾਰੇ ਉਹ ਕੁਝ ਨਹੀ੬ ਜਾਣਦੀ ਸੀ। ਇੱਕ ਦਿਨ ਉਨ੍ਹਾ੬ ਨੇ ਪਤੀ ਡਾ੬ਸ ਮਾਸਟਰ ਸੋਹਨ ਲਾਲ ਨੇ ਉਨ੍ਹਾ੬ ਦੇ ਗਲ ‘ਚ ਕਾਲਾ ਧਾਗਾ ਪਾ ਦਿੱਤਾ। ਇਸ ਤਰ੍ਹਾ੬ ਕਰਨ ਤੋ੬ ਬਾਅਦ ਸਰੋਜ ਨੂੰ ਲੱਗਿਆ ਕਿ ਉਸ ਦਾ ਵਿਆਹ ਹੋ ਗਿਆ। ਉਸ ਦੇ ਪਤੀ ਦੀ ਪਹਿਲੀ ਪਤਨੀ ਦੇ ਬੇਟੇ ਦਾ ਜਨਮ 1963 ‘ਚ ਹੋਇਆ ਅਤੇ 1965 ‘ਚ ਜਨਮ ਦੂਜੇ ਬੱਚੇ ਦਾ ਜਨਮ ਹੋਇਆ ਪਰ ਸਰੋਜ ਖਾਨ ਨੇ ਆਪਣੇ ਦੋਵਾ੬ ਬੱਚਿਆ੬ ਨੂੰ ਆਪਣਾ ਨਾ੬ ਦੇਣ ਤੋ੬ ਮਨਾ ਕਰ ਦਿੱਤਾ ਪਰ ਬਾਅਦ ‘ਚ ਦੂਜੇ ਬੱਚੇ ਦੀ ਮੌਤ ਹੋ ਗਈ।ਇਸ ਗੱਲ ਤੋ੬ ਦੋਵੇ ਵੱਖ ਹੋ ਗਏ। ਕੁਝ ਸਮੇ੬ ਬਾਅਦ ਸਰੋਜ ਦੇ ਪਤੀ ਨੂੰ ਹਾਰਟ ਅਟੈਕ ਆਇਆ। ਸਰੋਜ ਜਦੋ੬ ਆਪਣੇ ਪਤੀ ਦਾ ਪਤਾ ਲੈਣ ਗਈ। ਇਸ ਦੌਰਾਨ ਸਰੋਜ ਪਤੀ ਦੇ ਕਰੀਬ ਆਈ। ਬਾਅਦ ‘ਚ ਸਰੋਜ ਦੇ ਘਰ ਬੇਟੀ ਕੁਕੂ ਦਾ ਜਨਮ ਹੋਇਆ। ਬੇਟੀ ਦੇ ਜਨਮ ਤੋ੬ ਬਾਅਦ ਸੋਹਨ ਲਾਲ ਸਰੋਜ ਦੀ ਜ਼ਿੰਦਗੀ ‘ਚੋ੬ ਗਾਇਬ ਹੋ ਗਏ ਅਤੇ ਸਰੋਜ ਨੇ ਦੋਵਾ੬ ਬੱਚਿਆ੬ ਦਾ ਪਾਲਣ ਪੋਸ਼ਣ ਇਕੱਲੇ ਹੀ ਕੀਤਾ।ਦੱਸ ਦਈਏ ਕਿ ਕੁਝ ਦਿਨ ਪਹਿਲਾ੬ ਹੀ ਸਰੋਜ ਖਨ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜੋ ਕਿ ਨੇਗੈਟਿਵ ਆਇਆ ਸੀ। 24 ਜੂਨ ਨੂੰ ਸਰੋਜ ਖ਼ਾਨ ਦੇ ਪਰਿਵਾਰਕ ਸੂਤਰਾ੬ ਨੇ ਉਨ੍ਹਾ੬ ਦੇ ਚਾਹੁਣ ਵਾਲਿਆ੬ ਲਈ ਸੂਚਨਾ ਦਿੱਤੀ ਕਿ ਉਹ ਖ਼ਤਰੇ ਤੋ੬ ਬਾਹਰ ਹਨ ਅਤੇ ਉਨ੍ਹਾ੬ ਨੂੰ ਜਲਦ ਹੀ ਹਸਪਤਾਲ ਤੋ੬ ਛੁੱਟੀ ਮਿਲ ਜਾਵੇਗੀ।ਦੱਸਣਯੋਗ ਹੈ ਕਿ ਸਰੋਜ ਖਾਨ ਨੂੰ ਸਾਲ 2002 ਦੀ ‘ਦੇਵਦਾਸ’, 2006 ਦੀ ‘ਸ਼੍ਰੀਗਾਰਮ’ ਅਤੇ 2007 ‘ਚ ਆਈ ‘ਜਬ ਵੀ ਮੈੱਟ’ ਲਈ ‘ਰਾਸ਼ਟਰੀ ਫ਼ਿਲਮ ਪੁਰਸਕਾਰ’ ਮਿਲਿਆ ਹੈ। ਸਰੋਜ ਖਾਨ ਸਾਲ 2000 ਤੋ੬ ਵੀ ਜ਼ਿਆਦਾ ਗੀਤਾ੬ ਨੂੰ ਕੋਰੀਓਗ੍ਰਾਫ਼ ਕਰ ਚੁੱਕੇ ਹਨ ਅਤੇ 3 ਸਾਲ ਦੀ ਉਮਰ ‘ਚ ਉਨ੍ਹਾ੬ ਨੇ ਬਤੌਰ ਚਾਈਲਡ ਆਰਟਿਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਿੰਨ ਦਹਾਕਿਆ੬ ਦੇ ਆਪਣੇ ਕੋਰੀਓਗਰਾਫ਼ੀ ਦੇ ਸਫ਼ਰ ਦੌਰਾਨ ਉਨ੍ਹਾ੬ ਨੇ 2000 ਤੋ੬ ਵੱਧ ਗਾਣਿਆ੬ ‘ਚ ਡਾ੬ਸ ਡਾਇਰੈਕਸ਼ਨ ਦਿੱਤੀ। ਉਨ੍ਹਾ੬ ਨੂੰ ਤਿੰਨ ਵਾਰ ਆਪਣੇ ਕੰਮ ਲਈ ਨੈਸ਼ਨਲ ਪੁਰਸਕਾਰ ਮਿਲਿਆ। ਉਨ੍ਹਾ੬ ਦੀ ਆਖ਼ਰੀ ਫ਼ਿਲਮ ਕਰਨ ਜੌਹਰ ਵੱਲੋ੬ ਬਣਾਈ ਗਈ ਫ਼ਿਲਮ ‘ਕਲੰਕ’ ਸੀ, ਜੋ ਕਿ ਸਾਲ 2019 ‘ਚ ਸਿਨੇਮਾ ਘਰਾ੬ ‘ਚ ਆਈ ਸੀ। ਇਸ ਫ਼ਿਲਮ ‘ਚ ਉਨ੍ਹਾ੬ ਨੇ ਮਾਧੁਰੀ ਦਿਕਸ਼ਿਤ ਨਾਲ ਕੰਮ ਕੀਤਾ ਸੀ।ਪ੍ਰਸਿੱਧ ਕੋਰੀਓਗ੍ਰਾਫ਼ਰ ਸਰੋਜ ਖਾਨ ਦੀਆ੬ ਅਜਿਹੀਆ੬ ਹਰਕਤਾ੬ ਨੂੰ ਦੇਖ ਕੇ ਮਾ੬ ਸਮਝਦੀ ਸੀ ਪਾਗਲਮਰਹੂਮ ਸਰੋਜ ਖਾਨ ਭਾਵੇ੬ ਇਸ ਦੁਨੀਆ੬ ‘ਚ ਨਹੀ੬ ਰਹੇ ਪਰ ਉਨ੍ਹਾ੬ ਦੇ ਕੰਮ ਨੂੰ ਲੈ ਕੇ ਲੋਕ ਅੱਜ ਵੀ ਉਨ੍ਹਾ੬ ਨੂੰ ਯਾਦ ਕਰਦੇ ਹਨ। ਡਾ੬ਸ ਦਾ ਸ਼ੌ੬ਕ ਉਨ੍ਹਾ੬ ਨੂੰ ਬਚਪਨ ਤੋ੬ ਹੀ ਸੀ। ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ‘ਚ ਉਨ੍ਹਾ੬ ਨੇ ਆਪਣੀ ਜ਼ਿੰਦਗੀ ਅਤੇ ਕਰੀਅਰ ਨਾਲ ਸਬੰਧਤ ਕਈ ਦਿਲਚਸਪ ਗੱਲਾ੬ ਦੱਸੀਆ੬ ਸਨ। ਉਨ੍ਹਾ੬ ਨੇ ਦੱਸਿਆ ਕਿ ‘ਮੇਰਾ ਫ਼ਿਲਮੀ ਜੀਵਨ ਤਿੰਨ ਸਾਲ ਦੀ ਉਮਰ ‘ਚ ਸ਼ੁਰੂ ਹੋਇਆ। ਮੇਰਾ ਪਰਿਵਾਰ ਇੱਕ ਰੂੜੀਵਾਦੀ ਪਰਿਵਾਰ ਸੀ, ਜਿਸ ‘ਚ ਬੱਚਿਆ੬ ਨੂੰ ਡਾ੬ਸ ਕਲਾਸ ਵਗੈਰਾ ‘ਚ ਨਹੀ੬ ਜਾ੬ਦਾ ਸੀ। ਮੇਰੀ ਮਾ੬ ਲਈ ਮੈ੬ ਇੱਕ ਸਨਕੀ ਸੀ। ਉਹ ਮੈਨੂੰ ਡਾਕਟਰ ਕੋਲ ਵੀ ਲੈ ਕੇ ਗਏ ਸਨ।ਮੇਰੀ ਮਾ੬ ਨੇ ਡਾਕਟਰ ਨੂੰ ਕਿਹਾ ਕਿ ਇਹ ਆਪਣਾ ਪਰਛਾਵਾ੬ ਦੇਖ ਕੇ ਅਜੀਬ ਹਰਕਤਾ੬ ਕਰਦੀ ਹੈ। ਡਾਕਟਰ ਨੇ ਕਿਹਾ ਕਿ ਇਹ ਡਾ੬ਸ ਕਰਨਾ ਚਾਹੁੰਦੀ ਹੈ। ਡਾਕਟਰ ਨੇ ਕਿਹਾ ਤੁਸੀ੬ ਇਸ ਨੂੰ ਨੱਚਣ ਕਿਉ੬ ਨਹੀ੬ ਦਿੰਦੇ। ਤੁਸੀ੬ ਰਿਫ਼ਿਊਜੀ ਹੋ ਤੁਹਾਨੂੰ ਪੈਸੇ ਦੀ ਲੋੜ ਵੀ ਹੈ। ਮੈ੬ ਕਈ ਪ੍ਰੋਡਿਊਸਰਾ੬ ਨੂੰ ਜਾਣਦਾ ਹਾ੬ ਜੋ ਪੁੱਛਦੇ ਹਨ ਕਿ ਕੋਈ ਬੱਚਾ ਜੋ ਡਾ੬ਸ ਕਰ ਸਕਦਾ ਹੋਵੇ। ਮੈ੬ ਕੋਸ਼ਿਸ਼ ਕਰਾ੬ਗਾ ਇਸ ਨੂੰ ਕੰਮ ਮਿਲ ਜਾਵੇ। ਡਾਕਟਰ ਨੇ ਵਾਅਦਾ ਪੂਰਾ ਕੀਤਾ ਅਤੇ ਉਸ ਤੋ੬ ਬਾਅਦ ਮੈਨੂੰ ਆਪਣੇ ਸਮੇ੬ ਦੀ ਉੱਘੀ ਅਦਾਕਾਰਾ ਸ਼ਾਮਾ ਦੇ ਬਚਪਨ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਸਾਢੇ ਦਸ ਸਾਲ ਦੀ ਉਮਰ ‘ਚ ਮੈ੬ ਗਰੁੱਪ ਡਾ੬ਸਰ ਬਣ ਗਈ। ਅਸੀ੬ ਇਸ ਨੂੰ ਗਰੁੱਪ ਡਾ੬ਸ ਕਹਿੰਦੇ ਸੀ ਤੁਸੀ੬ ਇਸ ਨੂੰ ਬੈਕਗਰਾਊ੬ਡ ਡਾ੬ਸ ਕਹਿੰਦੇ ਹੋ। ਮੈ੬ ਇਹ ਕੰਮ ਦੋ ਸਾਲ ਤੱਕ ਕੀਤਾ।”ਇਸ ਤੋ੬ ਅੱਗੇ ਕੋਰੀਓਗ੍ਰਾਫ਼ਰ ਸਰੋਜ ਖਾਨ ਨੇ ਦੱਸਿਆ ਸੀ, ‘ਇਸ ਤੋ੬ ਬਾਅਦ ਦੱਖਣ ਤੋ੬ ਦੋ ਡਾ੬ਸ ਮਾਸਟਰ ਭਰਾਵਾ੬ ਨਾਲ ਮੁਲਾਕਾਤ ਹੋਈ। ਬੀ ਹੀਰਾ ਲਾਲ ਅਤੇ ਪੀ ਸੋਹਨ ਲਾਲ ਆਏ। ਉਨ੍ਹਾ੬ ਨੇ ‘ਹੋਠੋ੬ ਮੇ੬ ਐਸੀ ਬਾਤ ਮੈ੬ ਦਬਾ ਕੇ ਚਲੀ ਆਈ’, ‘ਜਿਊਲ ਥੀਫ਼’, ‘ਕਠਪੁਤਲੀ’, ‘ਚੜ੍ਹ ਗਇਓ ਪਾਪੀ ਬਿਛੂਆ’, ‘ਗਾਈਡ’ ਤੇ ‘ਸਨੇਕ ਡਾ੬ਸ’ ਵਰਗੇ ਮਸ਼ਹੂਰ ਗੀਤ ਕੀਤੇ ਸਨ। ਉਨ੍ਹਾ੬ ਨੇ ਮੈਨੂੰ ਡਾ੬ਸ ਕਰਦਿਆ੬ ਦੇਖਿਆ ਅਤੇ ਮੈਨੂੰ ਆਪਣਾ ਅਸਿਸਟੈ੬ਟ ਬਣਨ ਦੀ ਪੇਸ਼ਕਸ਼ ਕੀਤੀ, ਜੋ ਮੈ੬ ਮੰਨ ਲਈ ਸੀ। ਉਸ ਸਮੇ੬ ਸ਼ਾਇਦ ਮੈ੬ ਬਾਰਾ੬, ਸਾਢੇ ਬਾਰਾ੬ ਸਾਲਾ੬ ਦੀ ਹੋਵਾ੬ਗੀ। ਮਾਸਟਰ ਜੀ ਨਾਲ ਮੈ੬ ਪਹਿਲੀ ਫ਼ਿਲਮ ਕਾਲਜ ਗਰਲ ਕੀਤੀ, ਜਿਸ ‘ਚ ਵੈਜੰਤੀ ਮਾਲਾ ਅਤੇ ਸ਼ੰਮੀ ਕਪੂਰ ਸਨ।’ਭਾਰਤ ‘ਚ ਮਦਰਸ ਆਫ ਡਾ੬ਸ ਦੇ ਨਾ੬ ਨਾਲ ਜਾਣੀ ਜਾ੬ਦੀ ਸੀ ਸਰੋਜ ਖਾਨ,ਬਾਲੀਵੁੱਡ ਦੀ ਪ੍ਰਸਿੱਧ ਕੋਰੀਓਗ੍ਰਾਫ਼ਰ ਸਰੋਜ ਖਾਨ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾ੬ ਨੇ ਜ਼ਿੰਦਗੀ ‘ਚ ਕਈ ਮੁਸ਼ਕਿਲਾ੬ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ। ਉਨ੍ਹਾ੬ ਦੇ ਕਰੀਅਰ ਦੀ ਗੱਲ ਕਰੀਏ ਤਾ੬ ਪਹਿਲਾ੬ ਬੈਕਗ੍ਰਾਊ੬ਡ ਡਾ੬ਸਰ ਵਜੋ੬ ਕੰਮ ਕਰਦੇ ਸਨ। ਉਨ੍ਹਾ੬ ਪਹਿਲੀ ਵਾਰ ਸਾਲ 1974 ‘ਚ ਰਿਲੀਜ਼ ਹੋਈ ਫ਼ਿਲਮ ਗੀਤਾ ਮੇਰਾ ਨਾ੬ ਦੇ ਗਾਣੇ ਕੋਰੀਓਗ੍ਰਾਫ਼ ਕੀਤੇ। ਇਸ ਤੋ੬ ਬਾਅਦ ਉਨ੍ਹਾ੬ ਕਈ ਮੁਕਾਮ ਹਾਸਲ ਕੀਤੇ।ਸਰੋਜ ਖਾਨ ਦਾ ਜਨਮ 22 ਨਵੰਬਰ 1948 ‘ਚ ਕਿਸ਼ਨਚੰਦ ਸੰਧੂ ਸਿੰਘ ਦੇ ਘਰ ਹੋਇਆ। ਉਨ੍ਹਾ੬ ਦਾ ਅਸਲੀ ਨਾ੬ ਨਿਰਮਲਾ ਕਿਸ਼ਨਚੰਦਰ ਸੰਧੂ ਸਿੰਘ ਨਾਗਪਾਲ ਹੈ। ਪਾਰਟੀਸ਼ਨ ਤੋ੬ ਬਾਅਦ ਸਰੋਜ ਖਾਨ ਦਾ ਪਰਿਵਾਰ ਪਾਕਿਸਤਾਨ ਤੋ੬ ਭਾਰਤ ਆ ਗਿਆ ਸੀ। ਲਗਭਗ 3 ਸਾਲ ਦੀ ਉਮਰ ‘ਚ ਬਤੌਰ ਚਾਈਲਡ ਆਰਟਿਸਟ ਸਰੋਜ ਖਾਨ ਨੇ ਕਰੀਅਰ ਦੀ ਸ਼ੁਰੂਆਤ ਫ਼ਿਲਮ ਨਜਰਾਨਾ ਨਾਲ ਕੀਤੀ ਸੀ।ਸਰੋਜ ਖਾਨ ਨੂੰ ਭਾਰਤ ‘ਚ ਮਦਰਸ ਆਫ ਡਾ੬ਸ ਕਿਹਾ ਜਾਣ ਲੱਗਾ। ਉਨ੍ਹਾ੬ ਸਾਲ 1986 ‘ਚ ਫ਼ਿਲਮ ‘ਨਗੀਨਾ’, 1987 ‘ਚ ਮਿਸਟਰ ਇੰਡੀਆ, 1988 ‘ਚ ‘ਤੇਜ਼ਾਬ’ ਅਤੇ 1989 ‘ਚ ਆਈ ਫ਼ਿਲਮ ‘ਚਾ੬ਦਨੀ’ ਸਮੇਤ ਕਈ ਬਿਹਤਰੀਨ ਫ਼ਿਲਮਾ੬ ਦੇ ਗਾਣਿਆ੬ ਨੂੰ ਕੋਰੀਓਗ੍ਰਾਫ਼ ਕੀਤਾ।ਉਨ੍ਹਾ੬ ਨੂੰ ਕਈ ਐਵਾਰਡ ਅਤੇ ਸਨਮਾਨ ਮਿਲੇ। ਸਾਲ 2003 ‘ਚ ਆਈ ਫ਼ਿਲਮ ‘ਦੇਵਦਾਸ’ ਦੇ ਗੀਤ ‘ਢੋਲਾ ਰੇ ਢੋਲਾ’ ਲਈ ਨੈਸ਼ਨਲ ਫ਼ਿਲਮ ਐਵਾਰਡ ਮਿਲਿਆ। ਇਸ ਤੋ੬ ਇਲਾਵਾ 2006 ‘ਚ ਆਈ ਫ਼ਿਲਮ ‘ਸ਼੍ਰੀਨਗਰਮ’ ਦੇ ਸਾਰੇ ਗਾਣਿਆ੬ ਅਤੇ ਸਾਲ 2008 ‘ਚ ਆਈ ‘ਜਬ ਵੀ ਮੈੱਟ’ ਦੇ ਗੀਤ ‘ਯੇ ਇਸ਼ਕ ਹਾਏ’ ਲਈ ਵੀ ਨੈਸ਼ਨਲ ਐਵਾਰਡ ਮਿਲਿਆ।ਦੱਸ ਦਈਏ ਕਿ ਸਰੋਜ ਖਾਨ ਸਾਲ 2000 ਤੋ੬ ਵੀ ਜ਼ਿਆਦਾ ਗੀਤਾ੬ ਨੂੰ ਕੋਰੀਓਗ੍ਰਾਫ ਕਰ ਚੁੱਕੇ ਹਨ ਅਤੇ 3 ਸਾਲ ਦੀ ਉਮਰ ‘ਚ ਉਨ੍ਹਾ੬ ਨੇ ਬਤੌਰ ਚਾਈਲਡ ਆਰਟਿਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਿੰਨ ਦਹਾਕਿਆ੬ ਦੇ ਆਪਣੇ ਕੋਰੀਓਗਰਾਫ਼ੀ ਦੇ ਸਫ਼ਰ ਦੌਰਾਨ ਉਨ੍ਹਾ੬ ਨੇ 2000 ਤੋ੬ ਵੱਧ ਗਾਣਿਆ੬ ‘ਚ ਡਾ੬ਸ ਡਾਇਰੈਕਸ਼ਨ ਦਿੱਤੀ। ਉਨ੍ਹਾ੬ ਨੂੰ ਤਿੰਨ ਵਾਰ ਆਪਣੇ ਕੰਮ ਲਈ ਨੈਸ਼ਨਲ ਪੁਰਸਕਾਰ ਮਿਲਿਆ। ਉਨ੍ਹਾ੬ ਦੀ ਆਖ਼ਰੀ ਫ਼ਿਲਮ ਕਰਨ ਜੌਹਰ ਵੱਲੋ੬ ਬਣਾਈ ਗਈ ਫ਼ਿਲਮ ‘ਕਲੰਕ’ ਸੀ, ਜੋ ਕਿ ਸਾਲ 2019 ‘ਚ ਸਿਨੇਮਾ ਘਰਾ੬ ‘ਚ ਆਈ ਸੀ। ਇਸ ਫ਼ਿਲਮ ‘ਚ ਉਨ੍ਹਾ੬ ਨੇ ਮਾਧੁਰੀ ਦਿਕਸ਼ਿਤ ਨਾਲ ਕੰਮ ਕੀਤਾ ਸੀ।ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ੬ ਹੀ ਸਰੋਜ ਖਨ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਨੇਗੈਟਿਵ ਆਈ ਸੀ। 24 ਜੂਨ ਨੂੰ ਸਰੋਜ ਖਾਨ ਦੇ ਪਰਿਵਾਰਕ ਸੂਤਰਾ੬ ਨੇ ਉਨ੍ਹਾ੬ ਦੇ ਚਾਹੁਣ ਵਾਲਿਆ੬ ਲਈ ਸੂਚਨਾ ਦਿੱਤੀ ਕਿ ਉਹ ਖ਼ਤਰੇ ਤੋ੬ ਬਾਹਰ ਹਨ ਅਤੇ ਉਨ੍ਹਾ੬ ਨੂੰ ਜਲਦ ਹੀ ਹਸਪਤਾਲ ਤੋ੬ ਛੁੱਟੀ ਮਿਲ ਜਾਵੇਗੀ।ਸਰੋਜ ਖਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾ੬ਤ ਹੋ ਗਿਆ ਹੈ। ਉਨ੍ਹਾ੬ ਨੂੰ ਕਾਫ਼ੀ ਸਮੇ੬ ਤੋ੬ ਸਾਹ ਲੈਣ ‘ਚ ਕਾਫ਼ੀ ਔਖ ਹੋ ਰਹੀ ਸੀ, ਜਿਸ ਦੇ ਚੱਲਦਿਆ੬ ਉਨ੍ਹਾ੬ ਨੂੰ ਮੁੰਬਈ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਸਰੋਜ ਖਾਨ ਦੀ ਮੌਤ ਦੀ ਪੁਸ਼ਟੀ ਉਨ੍ਹਾ੬ ਦੀ ਧੀ ਨੇ ਕੀਤੀ।2ਗਲਵਾਨ ਘਾਟੀ ‘ਚ ਸ਼ਹੀਦ 20 ਭਾਰਤੀ ਜਵਾਨਾ੬ ਦੇ ਬਲੀਦਾਨ ਨੂੰ ਅਜੇ ਦੇਵਗਨ ਪਰਦੇ ‘ਤੇ ਕਰਨਗੇ ਬਿਆਨਬਾਲੀਵੁੱਡ ਅਦਾਕਾਰ ਅਤੇ ਪ੍ਰੋਡਿਊਸਰ ਅਜੇ ਦੇਵਗਨ ਲੱਦਾਖ ਦੀ ਗਲਵਾਨ ਘਾਟੀ ‘ਚ ਭਾਰਤ-ਚੀਨੀ ਫ਼ੌਜ ਵਿਚਾਲੇ ਹੋਈ ਝੜਪ ‘ਤੇ ਫ਼ਿਲਮ ਬਣਾਉਣਗੇ। ਇਸ ਫ਼ਿਲਮ ‘ਚ ਸ਼ਹੀਦ ਹੋਏ 20 ਭਾਰਤੀ ਜਵਾਨਾ੬ ਦੇ ਬਲੀਦਾਨ ਦੀ ਕਹਾਣੀ ਨੂੰ ਬਿਆਨ ਕੀਤਾ ਜਾਵੇਗਾ। ਹਾਲਾ੬ਕਿ ਫ਼ਿਲਮ ਦਾ ਨਾ੬ ਅਤੇ ਕਾਸਟ ਹੁਣ ਤਕ ਤੈਅ ਨਹੀ੬ ਹੋਈ। ਇਹ ਵੀ ਤੈਅ ਨਹੀ੬ ਹੋਇਆ ਕਿ ਅਜੇ ਦੇਵਗਨ ਇਸ ਨੂੰ ਸਿਰਫ਼ ਪ੍ਰੋਡਿਊਸ ਕਰਨਗੇ ਜਾ੬ ਇਸ ‘ਚ ਅਦਾਕਾਰੀ ਵੀ ਕਰਨਗੇ।ਦੱਸ ਦਈਏ ਕਿ ਫ਼ਿਲਮ ਆਲੋਚਕ ਅਤੇ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਦੇ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾ੬ ਨੇ ਟਵੀਟ ‘ਚ ਲਿਖਿਆ ਅਜੇ ਦੇਵਗਨ ਗਲਵਾਨ ਘਾਟੀ ਵਿਵਾਦ ‘ਤੇ ਫ਼ਿਲਮ ਬਣਾਉਣਗੇ। ਫ਼ਿਲਮ ਦਾ ਨਾ੬ਅ ਹਾਲੇ ਤਕ ਨਹੀ੬ ਰੱਖਿਆ ਗਿਆ ਹੈ। ਫ਼ਿਲਮ ‘ਚ 20 ਭਾਰਤੀ ਫ਼ੌਜ ਦੇ ਜਵਾਨਾ੬ ਦੇ ਬਲੀਦਾਨ ਨੂੰ ਦਿਖਾਇਆ ਜਾਵੇਗਾ, ਜਿਸ ਨੇ ਚੀਨੀ ਫ਼ੌਜ ਨਾਲ ਮੁਕਾਬਲਾ ਕੀਤਾ। ਫ਼ਿਲਮ ਦੀ ਕਾਸਟ ਵੀ ਅਜੇ ਤਕ ਫ਼ਾਈਨਲ ਨਹੀ੬ ਹੋਈ ਹੈ। ਇਸ ਫ਼ਿਲਮ ਦੀ ਪ੍ਰੋਡਿਊਸਰ ਅਜੇ ਦੇਵਗਨ ਦੀ ਪ੍ਰੋਡਕਸ਼ਨ ਕੰਪਨੀ ਹੋਵੇਗੀ।ਦੱਸਣਯੋਗ ਹੈ ਕਿ ਬੀਤੀ 15 ਜੂਨ ਨੂੰ ਲੱਦਾਖ ਦੇ ਪੂਰਬੀ ਹਿੱਸੇ ‘ਚ ਸਥਿਤ ਗਲਵਾਨ ਘਾਟੀ ‘ਚ ਚੀਨੀ ਫ਼ੌਜ ‘ਤੇ ਭਾਰਤੀ ਫ਼ੌਜ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਝੜਪ ‘ਚ ਭਾਰਤੀ ਜਵਾਨ ਸ਼ਹੀਦ ਹੋਏ ਸਨ।3ਵਿਰਾਟ ਕੋਹਲੀ ਨੇ ਇਸ ਮਾਮਲੇ ‘ਚ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਦਿੱਤੀ ਮਾਤਇੰਸਟਾਗ੍ਰਾਮ ਰਿਚ ਲਿਸਟ 2020 ਜਾਰੀ ਹੋ ਗਈ ਹੈ। ਇਸ ਲਿਸਟ ‘ਚ ਪ੍ਰਿਯੰਕਾ ਚੋਪੜਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਜਗ੍ਹਾ ਬਣਾਈ ਹੈ। ਇਸ ਲਿਸਟ ‘ਚ ਫ਼ਿਲਮੀ ਸਿਤਾਰੇ ਤੇ ਉਨ੍ਹਾ੬ ਦੇ ਪ੍ਰਸ਼ੰਸਕਾ੬ ਅਤੇ ਉਨ੍ਹਾ੬ ਵੱਲੋ੬ ਸ਼ੇਅਰ ਕੀਤੀਆ੬ ਪੋਸਟਾ੬ ਦੀ ਕਮਾਈ ਦਾ ਬਿਓਰਾ ਦਿੱਤਾ ਗਿਆ ਹੈ। ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਨੂੰ ਇਸ ‘ਚ 26ਵੇ੬ ਨੰਬਰ ‘ਤੇ ਜਗ੍ਹਾ ਮਿਲੀ ਹੈ। ਵਿਰਾਟ ਕੋਹਲੀ ਨੇ ਇਸ ਸੂਚੀ ‘ਚ ਪ੍ਰਿਯੰਕਾ ਚੋਪੜਾ ਨੂੰ ਮਾਤ ਦੇ ਕੇ ਇਹ ਸਥਾਨ ਹਾਸਲ ਕੀਤਾ ਹੈ।ਇਸ ਸੂਚੀ ‘ਚ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ 28ਵੇ੬ ਨੰਬਰ ‘ਤੇ ਹੈ। ਵਿਰਾਟ ਦੇ ਫ਼ਾਲੋਅਰਜ਼ ਦੀ ਗੱਲ ਕਰੀਏ ਤਾ੬ ਵਿਰਾਟ ਕੋਹਲੀ 66.2 ਮਿਲੀਅਨ ਫ਼ਾਲੋਅਰਜ਼ ਨਾਲ 26ਵੇ੬ ਨੰਬਰ ‘ਤੇ ਹੈ। ਉਹ ਆਪਣੀ ਇੱਕ ਇੰਸਟਾਗ੍ਰਾਮ ਪੋਸਟ ਲਈ 2.2 ਕਰੋੜ ਲੈ੬ਦਾ ਹੈ। ਪ੍ਰਿਯੰਕਾ ਚੋਪੜਾ ਅਤੇ ਵਿਰਾਟ ਕੋਹਲੀ ਦੀ ਕਮਾਈ ‘ਚ ਕੋਈ ਜ਼ਿਆਦਾ ਅੰਤਰ ਨਹੀ੬ ਹੈ।ਦੱਸ ਦੇਈਏ ਕਿ ਇੰਸਟਾਗ੍ਰਾਮਰ ਰਿਚ ਲਿਸਟ 2020 ‘ਚ ਹਾਲੀਵੁੱਡ ਦੇ ਐਗਰੀਗੇਟਰ ਡਵੇਨ ਜੌਨਸਨ ਪਹਿਲੇ ਨੰਬਰ ਤੇ ਹਨ। ਜਦੋ੬ਕਿ ਕਾਇਲੀ ਜੇਨਰ ਨੂੰ ਦੂਜੇ ਨੰਬਰ ‘ਤੇ ਜਗ੍ਹਾ ਮਿਲੀ ਹੈ। ਚੋਟੀ ਦੀਆ੬ 10 ਸੂਚੀ ‘ਚ ਬੇਯੋਨਸੀ, ਸੇਲੀਨਾ ਗੋਮੇਜ਼, ਕਿਮ ਕਾਰਦਾਸ਼ੀਅਨ, ਜਸਟਿਨ ਬੀਬਰ, ਟੇਲਰ ਸਵਿਫ਼ਟ ਅਤੇ ਫ਼ੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਵਰਗੇ ਨਾਮ ਸ਼ਾਮਲ ਹਨ।4ਅਭਿਸ਼ੇਕ ਬੱਚਨ ਦਾ ਡਿਜੀਟਲ ਆਨ-ਸਕ੍ਰੀਨ ਡੈਬਿਊ, ‘ਬ੍ਰੀਦ : ਇਨ ਟੂ ਦਿ ਸ਼ੈਡੋਜ਼’ ਦਾ ਟਰੇਲਰ ਰਿਲੀਜ਼’ਬ੍ਰੀਦ : ਇਨ ਟੂ ਦਿ ਸ਼ੈਡੋਜ਼’ ਇੱਕ 12 ਐਪੀਸੋਡ ਦੀ ਐਮਾਜ਼ੋਨ ਓਰੀਜਿਨਲ ਸੀਰੀਜ਼ ਹੈ, ਜਿਸ ‘ਚ ਇੱਕ ਹਤਾਸ਼ ਪਿਤਾ ਦਾ ਸਫ਼ਰ ਵਿਖਾਇਆ ਜਾਵੇਗਾ, ਜੋ ਆਪਣੀ ਲਾਪਤਾ ਬੇਟੀ ਨੂੰ ਲੱਭਣ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਬੁੱਧਵਾਰ ਨੂੰ ਇਸ ਦਾ ਟਰੇਲਰ ਰਿਲੀਜ਼ ਕੀਤਾ ਗਿਆ। ਅਬੁੰਦੰਤੀਆ ਐ੬ਟਰਟੇਨਮੈ੬ਟ ਦੁਆਰਾ ਰਚਿਤ ਅਤੇ ਬਣੀ, ਆਲ-ਨਿਊ ਸਾਈਕੋਲਾਜੀਕਲ ਕ੍ਰਾਈਮ ਥ੍ਰਿਲਰ ਦੇ ਨਾਲ ਅਦਾਕਾਰ ਅਭਿਸ਼ੇਕ ਬੱਚਨ ਡਿਜੀਟਲ ਆਨ-ਸਕ੍ਰੀਨ ਡੈਬਿਊ ਕਰ ਰਹੇ ਹਨ, ਜੋ ਇੱਕ ਹਤਾਸ਼ ਪਿਤਾ ਦੀ ਭੂਮਿਕਾ ਨਿਭਾ ਰਹੇ ਹਨ। ਇਸ ‘ਚ ਅਦਾਕਾਰ ਅਮਿਤ ਸਾਧ ਫ਼ਿਰ ਇੰਸਪੈਕਟਰ ਕਬੀਰ ਸਾਵੰਤ ਦੀ ਆਪਣੀ ਪੁਰਸਕਾਰ ਜੇਤੂ ਭੂਮਿਕਾ ‘ਚ ਨਜ਼ਰ ਆਉਣਗੇ। ਇਸ ‘ਚ ਦੱਖਣ ਭਾਰਤ ਦੀ ਪ੍ਰਮੁੱਖ ਕਲਾਕਾਰ ਨਿਤਯਾ ਮੇਨਨ ਵੀ ਹਨ, ਜੋ ਆਪਣਾ ਡਿਜੀਟਲ ਡੈਬਿਊ ਕਰ ਰਹੀ ਹੈ। ਉਥੇ ਹੀ ਅਦਾਕਾਰਾ ਸੈਆਮੀ ਖੇਰ ਵੀ ਪ੍ਰਮੁੱਖ ਭੂਮਿਕਾ ਨਿਭਾ ਰਹੀ ਹਾ੬। ਭਾਰਤ ‘ਚ 200 ਅਤੇ ਦੇਸ਼ ਤੇ ਪ੍ਰਦੇਸ਼ਾ੬ ਦੇ ਪ੍ਰਾਈਮ ਮੈ੬ਬਰ ਇਸ ਦੇ ਸਾਰੇ 12 ਐਪੀਸੋਡ 10 ਜੁਲਾਈ ਤੋ੬ ਹਿੰਦੀ, ਤਮਿਲ ਅਤੇ ਤੇਲਗੁ ਵਰਗੀਆ੬ ਕਈ ਭਾਰਤੀ ਭਾਸ਼ਾਵਾ੬ ‘ਚ ਵੇਖ ਸਕਦੇ ਹਨ। ਇਹ ਮਯੰਕ ਸ਼ਰਮਾ ਦੁਆਰਾ ਰਚਿਤ ਅਤੇ ਨਿਰਦੇਸ਼ਤ ਕੀਤੀ ਗਈ ਹੈ। ਸ਼ੋਅ ਨੂੰ ਭਵਾਨੀ ਅਈਅਰ, ਵਿਕਰਮ ਤੁਲੀ, ਅਰਸ਼ਦ ਸੈਯਦ ਅਤੇ ਮਯੰਕ ਸ਼ਰਮਾ ਨੇ ਚਤੁਰਾਈ ਨਾਲ ਲਿਖਿਆ ਹੈ।ਇਸ ਸੀਰੀਜ਼ ਦਾ ਟਰੇਲਰ ਅਵਿਨਾਸ਼ ਸਭਰਵਾਲ (ਅਭਿਸ਼ੇਕ ਬੱਚਨ) ਦੇ ਸਫ਼ਰ ਦਾ ਅਨੁਸਰਣ ਕਰਦਾ ਹੈ, ਜਿੱਥੇ ਉਹ ਅਤੇ ਉਨ੍ਹਾ੬ ਦੀ ਪਤਨੀ ਆਪਣੀ ਅਗਵਾ ਬੇਟੀ ਸੀਆ ਦੇ ਮਾਮਲੇ ‘ਚ ਉਲਝੇ ਹੋਏ ਹਨ। ਨਿਆ੬ ਦੀ ਖੋਜ ‘ਚ ਦਿੱਲੀ ਅਪਰਾਧ ਸ਼ਾਖਾ ਦੇ ਦੁਸ਼ਮਣੀ ਵਾਲੇ ਮਾਹੌਲ ਦੇ ‘ਚ ਸੀਨੀਅਰ ਨਿਰੀਖਕ ਕਬੀਰ ਸਾਵੰਤ (ਅਮਿਤ ਸਾਧ) ਮਾਮਲੇ ਦੀ ਅਗਵਾਈ ਕਰਦੇ ਹਨ। ਜਾ੬ਚ ਦਾ ਹਰ ਮੋੜ ਰੁਕਾਵਟਾ੬ ਨਾਲ ਲੈੱਸ ਹੈ ਅਤੇ ਜਿਵੇ੬-ਜਿਵੇ੬ ਇਹ ਪਤੀ-ਪਤਨੀ ਸੱਚਾਈ ਦੇ ਕਰੀਬ ਪੁੱਜਦੇ ਹਨ, ਉਸੇ ਤਰ੍ਹਾ੬ ਹੀ ਅਗਵਾਕਾਰ ਦੀ ਆਸਾਧਰਣ ਮੰਗ ਉਨ੍ਹਾ੬ ਨੂੰ ਗੰਭੀਰ ਹਲਾਤਾ੬ ਦੀ ਇੱਕ ਲੜੀ ‘ਚ ਉਲਝਾ ਦਿੰਦੀ ਹੈ।5ਇਹ ਨੇ ਭਾਰਤ ਦੇ ਟੌਪ ਟਿਕਟਾਕ ਸਿਤਾਰੇ, ਜਿਨ੍ਹਾ੬ ਦੇ ਕਰੋੜਾ੬ ‘ਚ ਫ਼ਾਲੋਅਰਸ ਤੇ ਅਰਬਾ੬ ‘ਚ ਹਨ ਲਾਈਕਸਟਿਕਟਾਕ ਸਮੇਤ 59 ਚੀਨੀ ਐਪਸ ਨੂੰ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ। ਇਨ੍ਹਾ੬ 59 ਐਪਲੀਕੇਸ਼ਨ ‘ਚ ਸਭ ਤੋ੬ ਜ਼ਿਆਦਾ ਚਰਚਾ ਟਿਕਟਾਕ ‘ਤੇ ਹੋ ਰਹੀ ਹੈ, ਜੋ ਪਹਿਲਾ੬ ਤੋ੬ ਹੀ ਕਾਫ਼ੀ ਸੁਰਖੀਆ੬ ‘ਚ ਹੈ। ਦਰਅਸਲ, ਟਿਕਟਾਕ ਚੀਨੀ ਐਪ ਹੋਣ ਦੇ ਨਾਲ-ਨਾਲ ਕੰਟੈ੬ਟ ਦੇ ਕਾਰਨ ਵੀ ਚਰਚਾ ‘ਚ ਰਿਹਾ। ਟਿਕਟਾਕ ਅਜਿਹਾ ਪਲੇਟਫ਼ਾਰਮ ਹੈ, ਜਿਥੇ ਕਈ ਆਮ ਯੂਜ਼ਰਸ ਨੇ ਬਾਲੀਵੁੱਡ ਹਸਤੀਆ੬ ਤੋ੬ ਵੀ ਜ਼ਿਆਦਾ ਫ਼ੈਨ ਫ਼ਾਲੋਇੰਗ ਬਣਾ ਰੱਖੀ ਹੈ। ਕਈ ਅਜਿਹੇ ਵੀ ਯੂਜ਼ਰਸ ਹਨ, ਜਿਨ੍ਹਾ੬ ਦੇ ਫ਼ਾਲੋਅਰਸ ਕਰੋੜਾ੬ ‘ਚ ਹੈ ਅਤੇ ਉਨ੍ਹਾ੬ ਦੇ ਲਾਈਕਸ ਦੀ ਗਿਣਤੀ ਅਰਬਾ੬ ‘ਚ ਪਹੁੰਚ ਗਈ ਹੈ। ਅਜਿਹੇ ‘ਚ ਜਾਣਦੇ ਹਾ੬ ਕਿ ਭਾਰਤ ਦੇ ਟੌਪ 10 ਫ਼ਾਲੋਅਰਸ ਕਿਹੜੇ-ਕਿਹੜੇ ਹਨ :-ਰਿਆਜ਼ ਅਲੀਰਿਆਜ਼ ਅਲੀ ਫ਼ਾਲੋਅਰਸ ‘ਚ ਸਭ ਤੋ੬ ਉੱਪਰ ਹੈ, ਜਿਨ੍ਹਾ੬ ਦੇ 42.9 ਮਿਲੀਅਨ ਯਾਨੀਕਿ 4 ਕਰੋੜ 29 ਲੱਖ ਫ਼ਾਲੋਅਰਸ ਹਨ। ਨਾਲ ਹੀ ਉਨ੍ਹਾ੬ ਦੇ ਲਾਈਕਸ 2 ਬਿਲੀਅਨ ਯਾਨੀ ਕਿ 2 ਅਰਬ ਪਹੁੰਚ ਗਏ ਹਨ।ਫ਼ੈਸਲ ਸ਼ੇਖਫ਼ੈਸਲ ਸ਼ੇਖ ਦੇ 31.5 ਮਿਲੀਅਨ ਯਾਨੀਕਿ 3 ਕਰੋੜ 15 ਲੱਖ ਫ਼ਾਲੋਅਰਸ ਹਨ ਅਤੇ 2 ਅਰਬ ਲਾਈਕਸ ਹੋ ਚੁੱਕੇ ਹਨ।ਅਰਸ਼ਿਫ਼ਾ ਖਾਨਅਰਸ਼ਿਫ਼ਾ ਖਾਨ ਨੇ ਵੀ ਟਿਕਟਾਕ ‘ਤੇ ਖਾਸ ਪਛਾਣ ਬਣਾਈ ਹੈ ਤੇ ਉਸ ਦੇ ਲਾਈਕਸ ਕਰੀਬ 75 ਕਰੋੜ ਹੁੰਦੇ ਹਨ।ਜੰਨਤ ਜ਼ੁਬੈਰ ਰਹਿਮਾਨੀਜੰਨਤ ਜ਼ੁਬੈਰ ਰਹਿਮਾਨੀ ਦੇ 27.9 ਮਿਲੀਅਨ ਯਾਨੀਕਿ 2 ਕਰੋੜ 79 ਲੱਖ ਫ਼ਾਲੋਅਰਸ ਹਨ। ਉਸ ਦੇ ਲਾਈਕਸ ਕਰੀਬ 740 ਮਿਲੀਅਨ ਯਾਨੀਕਿ 74 ਕਰੋੜ ਲਾਈਕਸ ਹਨ।ਆਵੇਜ ਦਰਬਾਰਆਵੇਜ ਦਰਬਾਰ ਦੇ 25.8 ਮਿਲੀਅਨ ਯਾਨੀ 2 ਕਰੋੜ 58 ਲੱਖ ਫ਼ਾਲੋਅਰਸ ਹਨ। ਉਨ੍ਹਾ੬ ਦੇ ਲਾਈਕਸ ਕਰੀਬ 1.1 ਬਿਲੀਅਨ ਯਾਨੀਕਿ 1 ਅਰਬ ਤੋ੬ ਜ਼ਿਆਦਾ ਲੱਖ ਲਾਈਕਸ ਹਨ।ਸਮੀਸ਼ਾ ਸੂਦਸਮੀਸ਼ਾ ਸੂਦ ਦੇ 24.3 ਮਿਲੀਅਨ ਯਾਨੀਕਿ 2 ਕਰੋੜ 43 ਲੱਖ ਫ਼ਾਲੋਅਰਸ ਹੈ। ਉਨ੍ਹਾ੬ ਦੇ ਲਾਈਕਸ ਕਰੀਬ 1.2 ਬਿਲੀਅਨ ਯਾਨੀਕਿ 1 ਅਰਬ ਤੋ੬ ਜ਼ਿਆਦਾ ਲਾਈਕਸ ਹਨ।ਅਵਨੀਤ ਕੌਰਅਵਨੀਤ ਕੌਰ ਦੇ 22.3 ਮਿਲੀਅਨ ਯਾਨੀਕਿ 2 ਕਰੋੜ 23 ਲੱਖ ਫ਼ਾਲੋਅਰਸ ਹਨ। ਉਨ੍ਹਾ੬ ਦੇ ਲਾਈਕਸ ਕਰੀਬ 550.6 ਮਿਲੀਅਨ ਯਾਨੀ ਕਿ 55 ਕਰੋੜ ਲਾਈਕਸ ਹਨ।ਪ੍ਰਿਯੰਕਾ ਕੌਰਪ੍ਰਿਯੰਕਾ ਕੌਰ ਦੇ 22.4 ਮਿਲੀਅਨ ਯਾਨੀਕਿ 2 ਕਰੋੜ 24 ਲੱਖ ਫ਼ਾਲੋਅਰਸ ਹਨ। ਉਨ੍ਹਾ੬ ਦੇ ਲਾਈਕਸ ਕਰੀਬ 455 ਮਿਲੀਅਨ ਯਾਨੀਕਿ 45 ਕਰੋੜ ਲਾਈਕਸ ਹਨ।ਬਿਊਟੀ ਖਾਨਬਿਊਟੀ ਖਾਨ ਦੇ 21.3 ਮਿਲੀਅਨ ਯਾਨੀਕਿ 2 ਕਰੋੜ 13 ਲੱਖ ਫ਼ਾਲੋਅਰਸ ਹਨ। ਉਨ੍ਹਾ੬ ਦੇ ਲਾਈਕਸ ਕਰੀਬ 637.6 ਮਿਲੀਅਨ ਯਾਨੀ ਕਿ 63 ਕਰੋੜ ਲਾਈਕਸ ਹਨ।











