ਬਰਨਾਲਾ – ਬਰਨਾਲਾ ਵਿਖੇ ਅੱਜ ਇੱਕ ਹੋਰ ਕਰਜ਼ਈ ਕਿਸਾਨ ਨੇ ਖੁਦਕੁਸ਼ੀ ਕਰ ਲਈ| ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤੱਜੋਕੇ ਵਿਖੇ ਕਿਸਾਨ ਕੇਵਲ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ|