ਪੰਜਾਬਮੁੱਖ ਖਬਰਾਂ ਭਾਰਤ ਨੇ ਰਿਹਾਅ ਕੀਤੇ 39 ਪਾਕਿਸਤਾਨੀ ਕੈਦੀ By Ajitweekly - March 2, 2017 Share on Facebook Tweet on Twitter ਅਟਾਰੀ : ਭਾਰਤ ਨੇ 39 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ| ਅੱਜ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਉਤੇ ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਕੈਦੀਆਂ ਨੂੰ ਪਾਕਿਸਤਾਨ ਦੇ ਹਵਾਲੇ ਕੀਤਾ|