ਚੇਨੱਈ : ਭਾਰਤ ਨੇ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਲੜੀ 4-0 ਨਾਲ ਆਪਣੇ ਨਾਮ ਕਰ ਲਈ| ਅੱਜ ਚੇਨੱਈ ਵਿਖੇ ਖੇਡੇ ਗਏ ਮੈਚ ਨੂੰ ਭਾਰਤ ਨੇ ਇਕ ਪਾਰੀ ਅਤੇ 75 ਦੌੜਾਂ ਨਾਲ ਆਪਣੇ ਨਾਮ ਕਰ ਲਿਆ| ਮੈਨ ਆਫ ਦਾ ਸੀਰੀਜ਼ ਦਾ ਖਿਤਾਬ ਵਿਰਾਟ ਕੋਹਲੀ ਅਤੇ ਮੈਨ ਆਫ ਦਾ ਮੈਚ ਖਿਤਾਬ ਕਰੁਣ ਨਾਇਰ ਨੂੰ ਦਿੱਤਾ ਗਿਆ|
Latest article
ਖ਼ਰਾਬ ਮੌਸਮ ਕਾਰਨ ਮੁਲਤਵੀ ਹੋਈ ਸ਼੍ਰੀ ਅਮਰਨਾਥ ਯਾਤਰਾ, 4.5 ਲੱਖ ਸ਼ਰਧਾਲੂ ਕਰ ਚੁੱਕੇ ਦਰਸ਼ਨ
ਬਾਲਟਾਲ : ਲਗਾਤਾਰ ਬਾਰਿਸ਼ ਕਾਰਨ 250 ਕਿਲੋਮੀਟਰ ਲੰਬਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ, ਜਿਸ ਕਾਰਨ ਜੰਮੂ ਦੇ ਭਗਵਤੀ ਨਗਰ ਬੇਸ...
ਫ਼ਰਜ਼ੀ ਮਾਈਨਿੰਗ ਅਫ਼ਸਰ ਬਣ ਟਿੱਪਰ ਚਾਲਕਾਂ ਤੋਂ ‘ਗੁੰਡਾ ਟੈਕਸ’ ਵਸੂਲਣ ਵਾਲੇ 2 ਗ੍ਰਿਫ਼ਤਾਰ
ਹਾਜੀਪੁਰ -ਥਾਣਾ ਹਾਜੀਪੁਰ ਦੀ ਪੁਲਸ ਨੇ ਇਲਾਕੇ 'ਚ ਜਾਅਲੀ ਮਾਈਨਿੰਗ ਅਫ਼ਸਰ ਬਣ ਕੇ ਟਿੱਪਰ ਡਰਾਈਵਰਾਂ ਤੋਂ 'ਗੁੰਡਾ ਟੈਕਸ' ਦੇ ਨਾਂ 'ਤੇ ਗੈਰ-ਕਾਨੂੰਨੀ ਉਗਰਾਹੀ ਕਰਨ...
PM ਮੋਦੀ ਨੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਭੋਗਪੁਰਮ ਹਵਾਈ ਅੱਡੇ ਦਾ...
ਵਿਸ਼ਾਖਾਪਟਨਮ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿਜਯਨਗਰਮ ਜ਼ਿਲ੍ਹੇ ਦੇ ਭੋਗਪੁਰਮ 'ਚ 5,000 ਕਰੋੜ ਰੁਪਏ ਦੇ ਅੱਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ...















