ਤੁਹਾਡਾ ਹੌਰਮੋਨਲ ਅਸੰਤੁਲਨ ਠੀਕ ਕਰਨ ਦੇ ਦੇਸੀ ਨੁਸਖ਼ੇ

thudi-sahat-300x150ਹੌਰਮੋਨ ਅਸੰਤੁਲਨ ਕਿਸੇ ਵੀ ਉਮਰ ‘ਚ ਹੋ ਸਕਦਾ ਹੈ। ਸਾਡੇ ਸਰੀਰ ‘ਚ ਕੁੱਲ 230 ਹੌਰਮੋਨ ਹੁੰਦੇ ਹਨ ਜੋ ਕਿ ਸਾਡੇ ਸ਼ਰੀਰ ਵਿੱਚ ਵੱਖੋ ਵੱਖਰੇ ਕੰਮ ਕਰਦੇ ਹਨ। ਹੌਰਮੋਨਜ਼ ਦੀ ਛੋਟੀ ਜਿਹੀ ਮਾਤਰਾ ਵੀ ਮਟੈਬਲਿਜ਼ਮ ਨੂੰ ਬਦਲਣ ਲਈ ਕਾਫ਼ੀ ਹੁੰਦੀ ਹੈ। ਇਸ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਜੀਵਨ ਸ਼ੈਲੀ, ਪੋਸ਼ਣ, ਕਸਰਤ, ਗ਼ਲਤ ਭੋਜਨ, ਪਰੇਸ਼ਾਨੀ ਅਤੇ ਵਧਦੀ ਉਮਰ।
ਔਰਤਾਂ ਵਿੱਚ ਹੌਰਮੋਨਜ਼ ਦੀ ਕਮੀ ਹੋਣ ਕਾਰਨ ਉਨ੍ਹਾਂ ਨੂੰ ਮੁਹਾਂਸਿਆਂ, ਚਿਹਰੇ ਅਤੇ ਸਰੀਰ ‘ਤੇ ਵਾਲ ਉੱਗਣ, ਸਮੇਂ ਤੋਂ ਪਹਿਲਾਂ ਬੁਢਾਪਾ ਆਉਣ, ਮਾਸਿਕ ਧਰਮ ਸਬੰਧੀ ਪਰੇਸ਼ਾਨੀ, ਸੈੱਕਸ ‘ਚ ਰੁਚੀ ਘੱਟ ਜਾਣ, ਗਰਭ ਧਾਰਨ ਕਰਨ ‘ਚ ਪਰੇਸ਼ਾਨੀ, ਆਦਿ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮਰਦਾਂ ਵਿੱਚ ਹੌਰਮੋਨਜ਼ ਦੀ ਕਮੀ ਦੇ ਨਤੀਜੇ ਵਜੋਂ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸੈੱਕਸ ਵਿੱਚ ਰੁਚੀ ਨਾ ਹੋਣਾ ਜਾਂ ਘੱਟ ਹੋਣਾ, ਟੈਸਟੈਸਟ੍ਰੋਨ ਲੈਵਲ ਵਿੱਚ ਨਿਘਾਰ, ਲੋਅ ਸਪਰਮ ਕਾਊਂਟ, ਨਾਮਰਦੀ, ਆਦਿ ਬੀਮਾਰੀਆਂ ਹੋ ਸਕਦੀਆਂ ਹਨ।
ਸੂਰਜਵੰਸ਼ੀ ਦਵਾਖ਼ਾਨੇ ਦੇ ਵਿਸ਼ਵ ਪ੍ਰਸਿਧੀ ਪ੍ਰਾਪਤ ਹਕੀਮ ਕੇ.ਬੀ. ਜੀ ਦਾ ਕਹਿਣਾ ਹੈ ਕਿ ਹੌਰਮੋਨਲ ਲੈਵਲ ਨੂੰ ਕੁਝ ਹੱਦ ਤਕ ਭੋਜਨ ਨਾਲ ਠੀਕ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਤੁਸੀਂ ਆਪਣੇ ਡਾਕਟਰ ਨਾਲ ਵੀ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ ਸੂਰਜਵੰਸ਼ੀ ਦਵਾਖ਼ਾਨੇ ਤੋਂ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ 416-992-5489 ‘ਤੇ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰ ਸਕਦੇ ਹੋ।
ਨਾਰੀਅਲ ਦੇ ਤੇਲ ਨਾਲ ਸ਼ਰੀਰ ‘ਚ ਹਾਰਮੋਨ ਦਾ ਪੱਧਰ ਸਹੀ ਹੋਣ ਲੱਗ ਜਾਂਦਾ ਹੈ। ਸ਼ਰੀਰ ‘ਚ ਜੋ ਚਰਬੀ ਵੱਧੀ ਹੁੰਦੀ ਹੈ ਉਹ ਵੀ ਇਸ ਨਾਲ ਘੱਟ ਹੋਣ ਲਗਦੀ ਹੈ। ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੋ। ਸੁੱਕੇ ਮੇਵਿਆਂ ‘ਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ ਜੋ ਕਿ ਔਰਤਾਂ ਅਤੇ ਪੁਰਸ਼ਾਂ ਦੋਨਾਂ ਲਈ ਚੰਗਾ ਹੈ। ਹਰੀਆਂ ਸਬਜ਼ੀਆਂ ਅਤੇ ਬੀਨਜ਼ ‘ਚ ਬਹੁਤ ਸਾਰੇ ਕਾਰਬੋਹਾਈਡ੍ਰੇਟਸ ਹੁੰਦੇ ਹਨ। ਇਹ ਵੀ ਹੀਰਮੋਨਜ਼ ਦੇ ਪੱਧਰ ਨੂੰ ਸਹੀ ਕਰਦੇ ਹਨ। ਐਵੋਕਾਡੋ ‘ਚ ਵੀ ਚੰਗੀ ਚਰਬੀ ਮੌਜੂਦ ਹੁੰਦੀ ਹੈ ਜੋ ਸ਼ਰੀਰ ਲਈ ਬਹੁਤ ਵਧੀਆ ਹੁੰਦੀ ਹੈ। ਇਸ ਲਈ ਕੇਲਾ ਵੀ ਖਾ ਸਕਦੇ ਹੋ। ਆਪਣੇ ਭੋਜਨ ‘ਚ ਸਮੁੰਦਰੀ ਭੋਜਨ ਨੂੰ ਵੀ ਸ਼ਾਮਿਲ ਕਰੋ। ਟੂਨਾ ਫ਼ਿਸ਼ ਇਸ ਲਈ ਬਹੁਤ ਵਧੀਆ ਹੈ। ਗ੍ਰੀਨ ਟੀ ਨੂੰ ਵੀ ਆਪਣੀ ਸੂਚੀ ‘ਚ ਸ਼ਾਮਿਲ ਕਰੋ। ਦੁੱਧ ‘ਚ ਲਸਣ ਪੀਸ ਕੇ ਖਾਣ ਨਾਲ ਫ਼ਾਇਦਾ ਹੁੰਦਾ ਹੈ।
ਫੁੱਲਾਂ ਨਾਲ ਬੀਮਾਰੀਆਂ ਦੇ ਇਲਾਜ
ਫੁੱਲਾਂ ਨਾਲ ਬੀਮਾਰੀਆਂ ਦਾ ਇਲਾਜ ਕਰਨ ਨਾਲ ਸ਼ਰੀਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ। ਗ਼ੁਲਾਬ ਦੇ ਫ਼ੁੱਲਾਂ ਨਾਲ ਬਣੀ ਗੁਲਕੰਦ ਦੀ ਵਰਤੋਂ ਕਰਨ ਨਾਲ ਕਬਜ਼ ਦਾ ਨਾਸ਼ ਹੁੰਦਾ ਹੈ। ਪੇਟ ਦੀਆਂ ਅੰਤੜੀਆਂ ਦੀ ਗਰਮੀ ਸ਼ਾਂਤ ਹੁੰਦੀ ਹੈ ਅਤੇ ਦਿਲ ਨੂੰ ਤਾਕਤ ਮਿਲਦੀ ਹੈ। ਸੂਰਜਮੁਖੀ ਦੇ ਤੇਲ ਦੀ ਵਰਤੋਂ ਕਰਨ ਨਾਲ ਕੋਲੈਸਟਰੋਲ ਵਧਣ ਦੀ ਸਮੱਸਿਆਂ ‘ਚ ਫ਼ਾਇਦਾ ਮਿਲਦਾ ਹੈ। ਚਮੇਲੀ ਦੇ ਪੱਤੇ ਚਬਾਉਣ ਨਾਲ ਮੂੰਹ ਦੇ ਛਾਲੇ ਦੂਰ ਹੁੰਦੇ ਹਨ। ਕਮਲ ਦੀਆਂ ਪੰਖੜੀਆਂ ਨੂੰ ਪੀਸ ਕੇ ਵਟਣੇ ‘ਚ ਮਿਲਾ ਕੇ ਚਿਹਰੇ ‘ਤੇ ਮਲਣ ਨਾਲ ਸੁੰਦਰਤਾ-ਆਕਰਸ਼ਣ ‘ਚ ਵਾਧਾ ਹੁੰਦਾ ਹੈ। ਬਬੂਲ ਦੇ ਫੁੱਲਾਂ ਨੂੰ ਪੀਸ ਕੇ ਸਿਰ ‘ਚ ਲਗਾਉਣ ਨਾਲ ਸਿਰ ਦਰਦ ਸ਼ਾਂਤ ਹੁੰਦਾ ਹੈ। ਨਿੰਮ ਦੇ ਫੁੱਲਾਂ ਨੂੰ ਪੀਸ ਕੇ ਪੇਸਟ ਬਣਾ ਕੇ ਸ਼ਰੀਰ ‘ਤੇ ਮੱਲ ਕੇ ਨਹਾਉਣ ਨਾਲ ਫ਼ੋੜੇ-ਫ਼ਿੰਸੀਆਂ ਤੇ ਖੁਜਲੀ ਦੀ ਸਮੱਸਿਆ ‘ਚ ਫ਼ਾਇਦਾ ਮਿਲਦਾ ਹੈ। ਹਾਰ ਸ਼ਿੰਗਾਰ ਦੇ ਫੁੱਲਾਂ ਨੂੰ ਪੀਸ ਕੇ ਚਿਹਰੇ ‘ਤੇ ਲੇਪ ਕਰਨ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ।
ਸਪੈਸ਼ਲ ਨੋਟ: ਜੇਕਰ ਤੁਸੀਂ ਕਿਸੇ ਵੀ ਲਾਇਲਾਜ ਬੀਮਾਰੀ ਦਾ ਇਲਾਜ ਕਰਾਉਣਾ ਹੈ ਤਾਂ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਇੰਦਰੀ ਵਰਧਕ ਨੁਸਖ਼ਾ ਔਰਡਰ ਕਰਨ ਵਾਲੇ ਮਰਦ ਹਜ਼ਰਾਤ ਸਾਡੇ ਕੋਲੋਂ 150 ਡੌਲਰ ਵਾਲੀ ਸਾਡੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ੇ ਨਾਲ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀਅ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸੇ ਅਖ਼ਬਾਰ ਵਿੱਚ ਲੱਗਾ ਇਸ਼ਤਿਹਾਰ ਦੇਖੋ।