ਖੇਡਮੁੱਖ ਖਬਰਾਂ ਬੋਲਟ ਨੇ 9ਵਾਂ ਗੋਲਡ ਮੈਡਲ ਜਿੱਤ ਕੇ ਓਲੰਪਿਕ ਨੂੰ ਆਖੀ ਅਲਵਿਦਾ By Ajitweekly - August 20, 2016 Share on Facebook Tweet on Twitter ਰੀਓ : ਜਮਾਇਕਾ ਦੇ ਦੌੜਾਕ ਓਸਾਨ ਬੋਲਟ ਨੇ ਇਕ ਹੋਰ ਸੋਨੇ ਦਾ ਤਗਮਾ ਜਿੱਤ ਕੇ ਓਲਪਿੰਕ ਤੋਂ ਵਿਦਾਈ ਲਈ। ਓਲੰਪਿਕ ਵਿਚ ਬੋਲਟ ਦਾ ਇਹ 9ਵਾਂ ਸੋਨੇ ਦਾ ਤਗਮਾ ਹੈ। ਓਸਾਨ ਬੋਲਟ ਨੇ ਅੱਜ ਚਾਰ ਗੁਣਾ 400 ਮੀਟਰ ਦੌੜ ਨੂੰ ਜਿੱਤਿਆ ਅਤੇ ਓਲਪਿੰਕ ਵਿਚੋਂ ਅਜੇਤੂ ਵਿਦਾਈ ਲਈ।