Matrimonials

ਜੱਟ ਸਿੱਖ , ਜਨਮ 1996, ਕੱਦ 6 ਫ਼ੁੱਟ, ਸੋਹਣੇ-ਸੁਨੱਖੇ , ਸਿਵਲ ਇੰਨਜੀਨੀਅਰ ,ਵਿੰਨੀਪੈੱਗ ਕੈਨੇਡਾ ivwc ਰਹਿੰਦੇ ਲੜਕੇ ਲਈ ਕੈਨੇਡਾ ਤੋਂ  ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ।  ਵਰਕ ਪਰਮਿਟ ਅਤੇ ਸਟੂਡੈਂਟ ਵੀਜੇ ਵਾਲੀ ਲੜਕੀ ਤੇ ਵੀ ਵਿਚਾਰ ਕਰ ਸਕਦੇ ਹਾਂ। ਮਾਲਵਾ ਅਤੇ ਵਿੰਨੀਪੈਗ ਨੂੰ ਪਹਿਲ, mYirj ਬਿਊਰੋ ਮਾਫ। ਜਾਣਕਾਰੀ  ਲਈ : +1-431-998-1415 jF +91-84375-20047  ‘ਤੇ WhatsApp ਕਰੋ

***1584***

ਜੱਟ ਸਿੱਖ ਬਰਾੜ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀ ਭੈਣ ਅਤੇ ਨਾਨਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-647-632-7990 ਜਾਂ 1-647-287-6498 ‘ਤੇ ਫੋਨ ਕਰੋ ।
***1584***
ਰਾਮਗੜ੍ਹੀਆ ਲੜਕਾ, ਉਮਰ 39 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, Never Married, ਨਸ਼ਿਆਂ ਤੋਂ ਰਹਿਤ Diploma in Business, well settled ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਲੜਕੀ ਦੀ ਲੌੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤ-ਪਾਤ ਦਾ ਕੋਈ ਬੰਧਨ ਨਹੀਂ। ਸਿਰਫ BC ਵਾਲੇ ਹੀ ਸੰਪਰਕ ਕਰਨ। ਜਾਣਕਾਰੀ ਲਈ 1-778-218-0564 ਜਾਂ 1-236-881-4520 ‘ਤੇ ਫ਼ੋਨ ਕਰੋ।
***1575***
ਜੱਟ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫ਼ੁੱਟ 4 ਇੰਚ, Never Married, ਕੈਨੇਡੀਅਨ ਸਿਟੀਜ਼ਨ, ਅਕਾਊਟਿੰਗ ਵਿਚ ਡਿਪਲੋਮਾ, ਆਪਣੇ ਫ਼ੀਲਡ ਵਿਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਵਿਚ ਜੰਮੇ ਜਾਂ ਪਲੇ, ਬਰਾਬਰ ਦੀ ਯੋਗਤਾ ਵਾਲੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਬੀ.ਸੀ. ਨੂੰ ਪਹਿਲ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਬੱਚੇ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-604-365-9242 ‘ਤੇ ਫ਼ੋਨ ਕਰੋ।
***1575***

ਜੱਟ ਸਿੱਖ ਲੜਕੀ, ਉਮਰ 48 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਤਲਾਕਸ਼ੁਦਾ ਚੰਗੀ ਜੌਬ ਕਰ ਰਹੀ, ਦੋ ਬੱਚੇ 11 ਅਤੇ 12 ਸਾਲ ਦੇ ਲਈ ਵੈੱਲ ਸੈਟਲਡ, ਆਪਣਾ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ 47 ਸਾਲ ਤੋਂ 54 ਸਾਲ ਤੱਕ ਵਾਲੇ ਜੀਵਨ ਸਾਥੀ ਦੀ ਲੋੜ ਹੈ। ਲੋੜਵੰਦ ਹੀ ਸੰਪਰਕ ਕਰਨ। NRI ਨੂੂੰ ਪਹਿਲ। ਜਾਣਕਾਰੀ ਲਈ 1-604-807-7832 ਸ਼ਾਮ 5 ਵਜੇ ਤੋਂ 10 ਵਜੇ ਤੱਕ whatsapp ਜਾਂ ਫ਼ੋਨ ਕਰੋ।
***1575***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ PR, Post Graduate, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੀ ਦੇ ਇੰਡੀਆ ਰਹਿੰਦੇ ਸਕੇ ਭਰਾ, ਉਮਰ 34 ਸਾਲ, ਕੱਦ 5 ਫ਼ੁੱਟ 9 ਇੰਚ, Mechanical Engineer ਲਈ ਕੈਨੇਡੀਅਨ PR ਜਾਂ ਸਿਟੀਜ਼ਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-437-770-8193 ਜਾਂ +91-95921-24900 (whatsapp) ‘ਤੇ ਫੋਨ ਕਰੋ।
***1575***
ਜੱਟ ਸਿੱਖ ਸੇਖੋਂ ਲੜਕੀ, 1996 ਬੌਰਨ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ PR, Professionally qualified, field Lab Technician ਦੀ ਜੌਬ ਕਰ ਰਹੀ, ਸੋਹਣੀ-ਸੁਨਖੀ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ, ਇੰਡੀਆ ਵਿਚ ਚੰਗੀ ਜ਼ਮੀਨ ਦੇ ਮਾਲਕ, ਘੱਟ ਤੋਂ ਘੱਟ 5 ਫ਼ੁੱਟ 11 ਇੰਚ ਕੱਦ ਵਾਲੇ ਲੜਕੇ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-647-879-0667 ‘ਤੇ ਫੋਨ ਕਰੋ।
***1575***
ਜੱਟ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਅਕਾਊਂਟਿੰਗ ਵਿੱਚ ਡਿਗਰੀ, ਅਕਾਊਂਟੈਂਟ ਦੀ ਜੌਬ ਕਰ ਰਹੀ, ਅਨਮੈਰਿਡ ਲਈ ਪੜ੍ਹੇ-ਲਿਖੇ, ਪਰਿਵਾਰਕ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-236-886-4181 ‘ਤੇ ਫੋਨ ਕਰੋ।
***1578***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਪੀ. ਆਰ., ਇੰਡੀਆ ਤੋਂ ਕੈਮਿਸਟਰੀ ਦੀ ਐਮ. ਐਸ. ਸੀ. ਕੀਤੀ ਹੋਈ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਸੋਹਣੇ-ਸੁਨੱਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ ਲੜਕੇ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-647-968-9448 ਜਾਂ 1-647-906-3806 ‘ਤੇ ਫੋਨ ਕਰੋ।
***1575***
ਜੱਟ ਸਿੱਖ ਲੜਕਾ, ਉਮਰ 27 ਸਾਲ, ਕੱਦ 6 ਫੁੱਟ 3 ਇੰਚ, ਕੈਨੇਡੀਅਨ ਬੌਰਨ, ਪੜ੍ਹੇ-ਲਿਖੇ, ਪੁਲਿਸ ਦੀ ਜੌਬ ਕਰ ਰਹੇ, ਵੈਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਸੋਹਣੀ-ਸੁਨੱਖੀ, ਘੱਟੋ-ਘੱਟ 5 ਫੁੱਟ 6 ਇੰਚ ਕੱਦ ਵਾਲੀ ਪਰਿਵਾਰਕ ਲੜਕੀ ਦੀ ਲੋੜ ਹੈ। ਓਨਟਾਰੀਓ ਨੂੰ ਪਹਿਲ। ਜਾਣਕਾਰੀ ਲਈ 1-647-761-4127 ਜਾਂ 1-647-802-9644 ‘ਤੇ ਫੋਨ ਕਰੋ।
***1575***
ਜੱਟ ਸਿੱਖ ਲੜਕਾ, ਉਮਰ 27 ਸਾਲ, ਕੱਦ 6 ਫੁੱਟ 3 ਇੰਚ, ਕੈਨੇਡੀਅਨ ਬੌਰਨ, ਪੜ੍ਹੇ-ਲਿਖੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਘੱਟੋ-ਘੱਟ 5 ਫੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-416-262-1738 ‘ਤੇ ਫੋਨ ਕਰੋ।
***1575***

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਪੀ. ਆਰ., Certified Mechanic Licence Holder, ਸੁਪਰਵਾਈਜ਼ਰ ਮਕੈਨਿਕ ਦੀ ਜੌਬ ਕਰ ਰਹੇ, ਵੈਜੀਟੇਰੀਅਨ ਲਈ ਅਮੈਰੀਕਾ ਜਾਂ ਕੈਨੇਡਾ ਤੋਂ Professionaly employed, ਪਰਿਵਾਰਕ ਲੜਕੀ ਦੀ ਲੋੜ ਹੈ। ਜੀ. ਟੀ. ਏ. ਅਤੇ ਮਾਲਵੇ ਨੂੰ ਪਹਿਲ। ਆਪਣਾ ਬਾਇਓਡੇਟਾ ਅਤੇ ਰੀਸੈਂਟ ਪਿਕਚਰ 1-647-657-1050 ‘ਤੇ ਵਟਸਐਪ ਕਰੋ ਜਾਂ ਫੋਨ ਕਰੋ।
***1576***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਟਰੱਕਿੰਗ ਦਾ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਇੰਡੀਆ ਰਹਿ ਰਹੀ ਨਰਸਿੰਗ ਵਾਲੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਸਕਦਾ। ਜਾਣਕਾਰੀ ਲਈ 1-905-757-9727 ‘ਤੇ ਫੋਨ ਜਾਂ ਵਟਸਐਪ ਕਰੋ।
***1575***
ਜੱਟ ਸਿੱਖ ਲੜਕੀ, ਉਮਰ 46 ਸਾਲ, ਕੱਦ 5 ਫੁੱਟ 6 ਇੰਚ, ਐਮ. ਏ., ਬੀ ਐਡ, ਕੈਨੇਡੀਅਨ PR., ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਵਿਧਵਾ ਹੋਈ (ਕੋਈ ਬੱਚਾ ਨਹੀਂ) ਲਈ ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਕੈਨੇਡਾ ਵਿੱਚ ਵੈਲ ਸੈਟਲਡ ਯੋਗ ਵਰ ਦੀ ਲੋੜ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ 647-858-8097 ‘ਤੇ ਫੋਨ/ਵਟਸਐਪ ਕਰੋ।
***1575***

Decent Ramgarhia boy, 40 yrs. old (Looks younger), 5’-10” tall, born & brought up in Kuwait, issueless, divorced, currently in Canada, work parmit applied, believes in Guru Granth Sahib, non drinker, age gap preferred, caste no bar. Please whatsapp your biodata & picture to: 1-236-688-7237
***1575***
Jat Sikh parents seeking a suitable match for their daughter 30 Yrs. old 5ft 7in. tall, born & raised in Canada, studied in Canadian Universities BSc (U of T) MA. Digital Media, presently working with the University in GTA. The boy should be equally professionally qualified with a good family background, must be born & raised in Canada. Contact with biodata/ picture [email protected] or 289-388-6851
*** 1575 ***
Jat Sikh family seeks a suitable match for their son, 28 yrs. old, 5’-11” tall, born and raised in Canada, very handsome, Black Belt Kungfu, B.Sc. Biology, Master’s in Nutrition, Doctor of Pharmacy (UBC), non-drinker, non-smoker, family is well settled in Canada since 1983. The girl should be from Jat Sikh family, beautiful, well educated, professionally employed. Please send your biodata and recent picture to : [email protected]
***1575***
Lubana Sikh family seeks a match for their Canadian Citizen son, 1985 born, 6’ tall, never married, Engineering in Computer Science, Cyber Security education from Canada, employed as Senior Cyber security consultant in New York, living in USA (Ohio) on work visa, willing to relocate anywhere in USA, Family owns property in Toronto. The girl should be professionally educated, above 30 yrs. of age, US Citizen/green card holder. Caste no bar. Whatsapp your biodata & recent picture. 1-437-774-1611
***1575***
Ramgarhia parents seeks a suitable match for their daughter, 1993 born, 5’-3″ tall, raised in Canada. Master’s degree, Working at high level position in financial institution at Toronto. The boy should be clean shaven, professionally qualified and settled in GTA. Pease send your biodata & recent picture on WhatsApp: 1-647- 580- 5188
*** 1575 ***