Matrimonials

ਜੱਟ ਸਿੱਖ ਲੜਕਾ, ਉਮਰ 39 ਸਾਲ, ਕੱਦ 5 ਫੁੱਟ 6 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, Never Married, ਸੋਹਣੇ-ਸੁਨੱਖੇ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਦੀ ਦੀ ਲੋੜ ਹੈ। ਤਲਾਕਸ਼ੁਦਾ (ਬੱਚੇ ਜਾਂ ਬਿਨਾਂ ਬੱਚੇ ਤੋਂ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-416-624-6118 (ਟੋਰਾਂਟੋ ਸਮੇਂ ਅਨੁਸਾਰ 3 ਵਜੇ ਤੋਂ ਬਾਅਦ) ਜਾਂ 1-437-770-9849 ‘ਤੇ ਫੋਨ ਕਰੋ।
***1572***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਪੀ. ਆਰ., ਪੜ੍ਹੇ-ਲਿਖੇ, ਬੋਲਣ ਤੋਂ ਅਸਮਰਥ, ਵਧੀਆ ਜੌਬ ਕਰ ਰਹੇ ਲਈ ਕੈਨੇਡਾ ਜਾਂ ਅਮਰੀਕਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲਡਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਇੰਗਲੈਂਡ ਰਹਿੰਦੇ ਭਰਾ, ਉਮਰ 34 ਸਾਲ, ਕੱਦ 6 ਫੁੱਟ, ਵਧੀਆ ਜੌਬ ਕਰ ਰਹੇ ਨੂੰ ਕੈਨੇਡੀਅਨ ਜਾਂ ਇੰਗਲੈਂਡ ਪੀ. ਆਰ., ਪਰਿਵਾਰਕ ਲੜਕੀ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-778-870-1206 ‘ਤੇ ਫੋਨ ਕਰੋ।
***1572***
ਜੱਟ ਸਿੱਖ ਗਿੱਲ ਲੜਕਾ, ਉਮਰ 30 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਇਮੀਗ੍ਰੈਂਟ, ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਇੰਡੀਆ ਵਿੱਚ 22 ਏਕੜ ਜ਼ਮੀਨ ਦੇ ਮਾਲਕ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ/ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਹੋਲਡਰ ਜਾਂ ਇੰਡੀਆ ਰਹਿ ਰਹੇ ਸੋਹਣੀ-ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਮੋਗੇ ਨੂੰ ਪਹਿਲ। ਜਾਣਕਾਰੀ ਲਈ 1-778-668-9084 ਜਾਂ 1-778-237-3265 ‘ਤੇ ਫੋਨ ਕਰੋ।
***1572***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 6 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀਆਂ 3 ਭੈਣਾਂ ਕੈਨੇਡਾ ਵਿੱਚ ਵੈਲ ਸੈਟਲਡ ਹਨ। ਕੈਲਗਰੀ ਨੂੰ ਪਹਿਲ। ਜਾਣਕਾਰੀ ਲਈ 1-403-633-4182 ‘ਤੇ ਫੋਨ ਕਰੋ।
***1572***
ਜੱਟ ਸਿੱਖ ਗੁਰਸਿੱਖ ਲੜਕਾ, ਉਮਰ 40 ਸਾਲ, ਕੱਦ 5 ਫੁੱਟ 8 ਇੰਚ, ਕੈਨੇਡਾ ਵਿੱਚ ਵਰਕ ਪਰਮਿਟ ਉਤੇ ਰਹਿ ਰਹੇ, ਪੜ੍ਹੇ-ਲਿਖੇ, ਪਰਿਵਾਰਕ, ਚੰਗੀ ਨੌਕਰੀ ਕਰ ਰਹੇ ਲਈ ਕੈਨੇਡਾ ਵਿੱਚ ਰਹਿ ਰਹੀ, ਪੜ੍ਰੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-236-808-3381 ‘ਤੇ ਫੋਨ ਜਾਂ ਵਟਸਐਪ ਕਰੋ।
***1572***

ਅੰਮ੍ਰਿਤਧਾਰੀ ਜੱਟ ਸਿੱਖ, ਸੌਫਟਵੇਅਰ ਇੰਜੀਨਿਅਰ ਲੜਕਾ, ਕੱਦ 6 ਫੁੱਟ, ਉਮਰ 38 ਸਾਲ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਘੱਟ ਤੋਂ ਘੱਟ 5 ਫੁੱਟ 4 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕੀ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ ਹੈ। ਬੱਚੇ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-437-220-4626 ‘ਤੇ ਫੋਨ ਕਰੋ।
***1572***

ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 6 ਫੁੱਟ, ਵਿਜ਼ਟਰ ਵੀਜ਼ਾ ਉਤੇ ਕੈਨੇਡਾ ਰਹਿ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀ ਭੂਆ ਕੈਨੇਡਾ ਵਿੱਚ ਵੈਲ ਸੈਟਲਡ ਹੇ। ਜਾਣਕਾਰੀ ਲਈ 1-604-537-1960 ਜਾਂ 1-306-570-8529 ‘ਤੇ ਫੋਨ ਕਰੋ।

***1572***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਪੀ. ਆਰ., ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਕੈਨੇਡਾ ਵਿੱਚ ਆਪਣਾ ਘਰ, ਇੰਡੀਆ ਰਹਿ ਰਹੀ, ਪੜ੍ਹੀ ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ ਆਈ ਲੜਕੀ ‘ਤ ਵਿਚਾਰ ਕੀਤੀ ਜਾ ਸਕਦੀ ਹੈ। ਜਾਣਕਾਰੀ ਲਈ 1-604-902-5116 ‘ਤੇ ਫੋਨ ਕਰੋ।

***1572***

Jat Sikh parents Seek a match for their Canadian citizen son, 38 Yrs. old, 6′ tall, University Degree(Engineering), working in Investment Management,financially well established, with large commercial property holdings in Toronto Areaand Punjab. Girl should be in Canada(any residency status), Jatt Sikh, beautiful. Toronto area preferred. Please send your biodata & recent picture to: [email protected] or call:1- 437-996-3692

*** 1581***
Tonk Kshatriya Sikh family seeks a suitable match for their Canadian citizen turbaned son, June 1990 born, 5’-7” tall, non-drinker. family oriented, and studied B.B.A. from a reputed Canadian university working as Senior Analyst with a Canadian bank in Toronto. Grew up in India and Canada. Family settled in GTA. Caste no bar. Please contact or whatsapp at 647-408-5013 or email: [email protected]
***1572***
Jat Sikh family seeks a suitable match for their son, 28 yrs. old, 5’-9” tall, graduate in Medical Science, works in the medical field, family oriented, Canadian born. The girl should be educated, beautiful, family oriented. Call: 1-604-649-6057.
***1572***
Saini Sikh parents seek a suitable match for their Amritdhari son, 30 yrs. old, 5’-11” tall, Canadian citizen, working as a CA, well settled, handsome. The girl should be qualified, beautiful, family oriented. Canada preferred. For more information call: 1-778-395-8703 or 1-778-751-2092.
***1572***