Matrimonials

ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫੁੱਟ 10 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਤਲਾਕਸ਼ੁਦਾ, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੇਟਲਡ ਹੈ। ਜਾਣਕਾਰੀ ਲਈ 1-778-715-9566 ਜਾਂ 1-438-401-7192 ‘ਤੇ ਫੋਨ ਕਰੋ।
***1570***
ਜੱਟ ਸਿੱਖ ਧਾਲੀਵਾਲ ਲੜਕੀ, ਉਮਰ 29 ਸਾਲ, ਕੱਦ 5 ਫੁੱਟ 6 ਇੰਚ, ਵੈਜੀਟੇਰੀਅਨ, ਬੀ. ਏ. ਪਾਰਟ 2, ਵਿਜ਼ਟਰ ਵੀਜ਼ਾ ਉਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ. ਆਰ./ਵਿਜ਼ਟਰ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਲੜਕੇ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੀ ਦੀ ਦੋ ਭੈਣਾਂ ਕੈਨੇਡਾ ਵਿੱਚ ਵੈਲ ਸੈਟਲਡ ਹਨ। ਆਪਣਾ ਬਾਇਓਡੇਟਾ ਅਤੇ ਰੀਸੈਂਟ ਪਿਕਚਰ ਈਮੇਲ ਕਰੋ: [email protected] or 1-778-918-6961 ‘ਤੇਫੋਨ ਕਰੋ।
***1570***
ਜੱਟ ਸਿੱਖ ਲੜਕੀ, ਜਨਮ 1990, ਕੱਦ 5 ਫੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, ਬੀ. ਐਸ. ਸੀ. ਫਾਰਮੇਸੀ, ਫਰਮਾਸਿਸਟ ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਯੋਗ ਵਰ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ 1-604-500-3774 ਜਾਂ 1-778-882-2270 ‘ਤੇ ਵਟਸਐਪ ਕਰੋ।
***1570***
ਜੱਟ ਸਿੱਖ ਸਰਾਂ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 10 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ/ਵਰਕ ਪਰਮਿਟ/ਵਿਜ਼ਟਰ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-356-4004 ਜਾਂ 1-778-881-7986 ‘ਤੇ ਫੋਨ ਕਰੋ।
***1570***
ਜੱਟ ਸਿੱਖ ਗਿੱਲ ਲੜਕਾ, ਉਮਰ 33 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, Computer Engineering ਕੀਤੀ ਹੋਈ, ਆਪਣੇ ਫੀਲਡ ਵਿਚ ਵਧੀਆ ਜੌਬ ਕਰ ਰਹੇ ਅਤੇ ਆਪਣਾ ਕਾਰੋਬਾਰ ਵੀ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-512-7146 ਜਾਂ 1-778-798-9611 ‘ਤੇ ਫੋਨ ਕਰੋ ।
***1570***
ਜੱਟ ਸਿੱਖ ਸਿੱਧੂ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਇਮੀਗ੍ਰੈਂਟ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। Ontario ਅਤੇ ਮਾਲਵੇ ਨੂੰ ਹੀ ਪਹਿਲ ਦਿੱਤੀ ਜਾਵੇਗੀ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ 1-519-546-6522 ‘ਤੇ ਫੋਨ ਕਰੋ।
***1570***
ਜੱਟ ਸਿੱਖ ਗਰੇਵਾਲ ਲੜਕਾ, 1989 ਬੌਰਨ, ਕੱਦ 5 ਫ਼ੁੱਟ 8 ਇੰਚ, Integrated Crop production from PAU, Diploma in Animal Veterinary, ਵਿਜ਼ਟਰ ਵੀਜ਼ਾ ਉੱਤੇ ਕੈਨੇਡਾ ਰਹਿ ਰਹੇ, ਸੋਹਣੇ ਸੁਨਖੇ ਲਈ ਕੈਨੇਡੀਅਨ PR/ਸਿਟੀਜ਼ਨ, ਲੜਕੀ ਦੀ ਲੋੜ ਹੈ। ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀਆਂ ਦੋ ਭੈਣਾਂ ਕੈਨੇਡਾ ਵਿਚ ਵੈੱਲ ਸੈਟਲਡ ਹਨ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਆਪਣਾ ਬਾਇਓਡੈਟਾ ਅਤੇ ਰੀਸੈਂਟ ਪਿਕਚਰ ਈਮੇਲ ਕਰੋ : [email protected] ਜਾਂ 1-416-835-2156 ‘ਤੇ ਫੋਨ ਕਰੋ।
***1570***
ਜੱਟ ਸਿੱਖ ਲੜਕਾ, ਉਮਰ 23 ਸਾਲ, ਕੱਦ 6 ਫੁੱਟ, ਗ੍ਰੈਜੂਏਟ, ਕਲੀਨ ਸ਼ੇਵਨ, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ/ਵਰਕ ਪਰਮਿਟ ਹੋਲਡਰ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-600-7994 ਜਾਂ 1-604-440-0841 ‘ਤੇ ਫੋਨ ਕਰੋ।
***1570***

Jat Sikh parents seek a suitable match for their son, 1989 born, 6’ tall, Canadian citizen, Degree in Electrical Engeneering from University of Toronto, working in his own field in Toronto area. The girl should be Canadian PR/Citizen, professionally qualified, employed, family oriented. GTA preferred. Please send your biodata and recent pictures to: [email protected]
***1570***
Sikh well settled family living in Canada from16 yrs. old, seeks a suitable match for their son, 33 yrs. old, 5’-10”, doing business, active in real estate and financing business, family oriented. The girl should be beautiful, family oriented, equally educated. Call: 1-204-510-7658 or 1-519-917-5055
***1570***
Jat Sikh parents seek a suitable match for their Canadian citizen only son, 1990 born, 5’-11’ tall, graduated from a Canadian University, willing to relocate. Father, PR, retired gazetted officer and owns valuable property. Mother, Canadian citizen, retired govt-employee. Looking for a professionally qualified girl from a North American University. Girl from America preferred. WhatsApp Biodata & pics: +1(604)-671-5813
*** 1570 ***
Hindu Gupta parents seek a suitable match for their US citizen son, 32 Yrs. old, good-looking, deaf, Diploma in UX Design, doing a private job. looking for a girl, 27 to 33 Yrs. old,on any visa in USA status.Hindu caste no bar. For more information please call: 1- 347- 510- 6680
*** 1570 ***
Jat Sikh parents seeking a suitable match for their daughter, 29 yrs. old, 5’-3” tall, University graduate, well settled in Government job, beautiful, family oriented, belongs to a well settled family. The boy should be professionally qualified, employed, handsome, born or raised in Canada. Please send your biodata and recent picture : [email protected] or call : 416-678-2384
***1570***