Matrimonials

ਆਧਰਮੀ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 5 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਹੇਅਰ ਸਟਾਈਲਿਸਟ ਦੀ ਜੌਬ ਕਰ ਰਹੇ, ਵੈਸ਼ਨੋ, ਨੋਨ ਡਰਿੰਕਰ, ਨੋਨ ਸਮੋਕਰ ਲਈ ਕੈਨੇਡੀਅਨ PR/ਜਾਂ ਵਰਕ ਪਰਮਿਟ ‘ਤੇ ਰਹਿ ਰਹੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-778-708-8545 ਜਾਂ 1-604-704-6823 ‘ਤੇ ਫੋਨ ਕਰੋ।
***1563***
ਟਾਂਕ ਕਸ਼ਤਰੀ ਸਿੱਖ ਲੜਕੀ, ਉਮਰ 31 ਸਾਲ, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, B.Com, Advance Diploma in Animation,ਆਪਣੇ ਫੀਲਡ ਵਿਚ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, well educated, well settled, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਫੋਨ ਕਰੋ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਕਰੋ : 416-301-4570 (whatsapp)
***1563***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਜੰਮਪਲ, ਘੱਟੋ-ਘੱਟ 5 ਫ਼ੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਫੋਨ ਕਰੋ।
***1563***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 11 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਪੜ੍ਹੇ-ਲਿਖੇ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਆਪਣਾ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-307-2165 ‘ਤੇ ਫੋਨ ਕਰੋ।
***1563***
ਰਵਿਦਾਸੀਆ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਸ਼ਨੂ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ : 1-604-765-1284 ‘ਤੇ ਸੰਪਰਕ ਕਰੋ।
***1563***
ਮਜ੍ਹਬੀ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫ਼ੁੱਟ 9 ਇੰਚ, ਗ੍ਰੈਜੂਏਟ, ਕੈਨੇਡੀਅਨ PR ਦੀ ਫ਼ਾਇਲ ਲੱਗੀ ਹੋਈ ਹੈ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਸਟੂਡੈਂਟ/ਵਿਜ਼ਟਰ ਜਾਂ ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-238-6711 ‘ਤੇ ਫੋਨ ਕਰੋ।
***1563***
ਜੱਟ ਸਿੱਖ ਧਾਲੀਵਾਲ ਲੜਕੀ, 1989 ਬੌਰਨ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, Law ਦੀ ਡਿਗਰੀ ਕੀਤੀ ਹੋਈ, Lawyer, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ ਪੜ੍ਹੇ-ਲਿਖੇ, ਬਰਾਬਰ ਦੀ ਯੋਗਤਾ ਵਾਲੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਰੀਸੈਂਟ ਪਿਕਚਰ ਈਮੇਲ ਕਰੋ : gurinder12@live.ca ਜਾਂ 1-778-908-2409 ‘ਤੇ ਫੋਨ ਜਾਂ text ਕਰੋ।
***1563***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਬੌਰਨ, Pediatrician, ਸਿਆਟਲ ਵਿਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ Professionally qualified & employed, ਕਲੀਨ ਸ਼ੇਵਨ, ਵੈੱਲ ਸੈਟਲਡ, ਸਿਆਟਲ ਤੋਂ ਜਾਂ ਸਿਆਟਲ ਮੂਵ ਹੋ ਸਕਣ ਵਾਲੇ, ਕੈਨੇਡੀਅਨ ਜਾਂ ਅਮੈਰੀਕਨ ਬੌਰਨ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-617-4247 ‘ਤੇ ਫੋਨ ਕਰੋ।
***1563***
ਜੱਟ ਸਿੱਖ ਸਿੱਧੂ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 10 ਇੰਚ, M.B.A., B.Tech in Mechanical Engineering, ਚੰਗੀ ਨੌਕਰੀ ਕਰ ਰਹੇ, ਪਰਿਵਾਰਕ, ਕੈਨੇਡੀਅਨ P.R., ਸੋਹਣੇ-ਸੁਨੱਖੇ, ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਸਟੂਡੈਂਟ/ਵਰਕ ਪਰਮਿਟ/ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 437-333-0718 ਜਾਂ 1-306-596-3355 ‘ਤੇ ਫ਼ੋਨ ਕਰੋ।
***1563***
ਜੱਟ ਸਿੱਖ ਲੜਕਾ, 1994 ਬੌਰਨ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ PR, ਅਕਾਊਂਟਿੰਗ ਅਤੇ ਰੀਅਲ ਐਸਟੇਟ ਦਾ ਕੋਰਸ ਕਰਕੇ, ਆਪਣਾ ਰੀਅਲ ਅਸਟੇਟ ਅਤੇ Food ਦਾ ਬਿਜਨੈਸ ਕਰ ਰਿਹਾ ਹੈ, ਨਸ਼ਿਆਂ ਤੋਂ ਰਹਿਤ, ਲਈ ਪੜ੍ਹੀ-ਲਿਖੀ, PR/ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-236-886-9492 ਜਾਂ 1-236-632-3573 ‘ਤੇ ਫੋਨ ਕਰੋ।
****1563***
ਜੱਟ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫ਼ੁੱਟ 4 ਇੰਚ, ਨੈਵਰ ਮੈਰਿਡ, ਕੈਨੇਡੀਅਨ ਸਿਟੀਜ਼ਨ, Diploma in Accounting, ਆਪਣੇ ਫੀਲਡ ਵਿਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਜੰਮਪਲ, ਬਰਾਬਰ ਦੀ ਯੋਗਤਾ ਵਾਲੇ, ਵੈੱਲ ਸੈਟਲਡ ਪਰਿਵਾਰਕ ਲੜਕੇ ਦੀ ਲੋੜ ਹੈ। ਬੀ.ਸੀ. ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-604-365-9242 ‘ਤੇ ਫੋਨ ਕਰੋ।
***1563***
ਜੱਟ ਸਿੱਖ ਰੰਧਾਵਾ ਲੜਕਾ, 1988 ਬੌਰਨ, ਕੱਦ 6 ਫ਼ੁੱਟ, ਕੈਨੇਡੀਅਨ PR, HR ਦੀ ਡਿਗਰੀ ਕਰ ਕਰੇ Assistant ਮੈਨੇਜਰ ਦੀ ਜੌਬ ਕਰ ਰਹੇ, ਪਰਿਵਾਰਕ ਸੋਹਣੇ-ਸੁਨੱਖੇ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਬੀ.ਸੀ. ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-236-516-9869 ਜਾਂ 1-604-362-5018 ‘ਤੇ ਫੋਨ ਕਰੋ।
***1563***
ਜੱਟ ਸਿੱਖ ਬਾਠ ਲੜਕੀ, ਉਮਰ 38 ਸਾਲ, ਕੱਦ 5 ਫੁੱਟ 3 ਇੰਚ, ਸੋਹਣੀ-ਸੁਨੱਖੀ, ਪਰਿਵਾਰਕ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਈ ਹੋਈ ਲਈ ਕੈਨੇਡੀਅਭਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ: 1-778-863-3720 ਜਾਂ 1-236-883-2630 ‘ਤੇ ਸੰਪਰਕ ਕਰੋ।
***1563***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਸਿਟੀਜ਼ਨ, ਬੀ. ਬੀ. ਏ., ਵਧੀਆ ਜੌਬ ਕਰ ਰਹੇ, ਵੈਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-416-818-5764 ਜਾਂ 1-647-404-5764 ‘ਤੇ ਫੋਨ ਕਰੋ।
***1563***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, ਐਮ. ਸੀ. ਏ. ਕੀਤੀ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਜੱਟ ਸਿੱਖ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵਿਚਾਰ ਕੀਤੀ ਜਾਵੇਗਹੀ। ਤਲਾਕਸ਼ੁਦਾ ਸੰਪਰਕ ਨਾ ਕਰਨ। ਜੀ. ਟੀ. ਏ. ਦੁਆਬੇ ਨੂੰ ਪਹਿਲ। ਜਾਣਕਾਰੀ ਲਈ 1-289-680-6380 ‘ਤੇ ਸੰਪਰਕ ਕਰੋ।
***1563***

Jat Sikh family seeks a suitable match for their son, 28 yrs. old, 5’-11” tall, born and raised in Canada, Very handsome, Black Belt Kunfu, B.Sc. Biology, Master in Nutrition, Doctor of Pharmacy (UBC), non-drinker, non-smoker, family is well settled in Canada since 1983. The girl should be from jat Sikh family, well educated, beautiful, professionally employed. Please send your biodata and recent pictures to : rsinghsurrey@gmail.com
***1563***
Ramgarhia Sikh parents invite matrimonial alliance for their daughter, beautiful, sober, Canadian born, 32 yrs. old, 5’-3” tall, MD Doctor, doing fellowship in USA. The boy should be equally qualified with family values, non-drinker, non-smoker, Vegetarian from USA. No Marriage Bureau. Please send your biodata to : amrajras@gmail.com or call : 647-573-6774
***1563***
Canadian well settled Jat Sikh parents seek a professionally qualified match for their Canadian citizen son, 1993 born, 5’-5″ tall, Doctorate of Pharmacy (UFT), own pharmacy store with walk-in clinic, handsome. The girl should be from Canada, beautiful, professionally qualified, family oriented. Please send your biodata & recent picture to: 1-416-801-8527 or 1-647-823-7064
*** 1563 ***
Hindu family seeks a suitable match for their son, 28 yrs. old, 5’-11 tall, Graduate in B-tech engineering heavy duty mechanic in BC. Living in Abbotsford, Canadian PR, handsome. The girl should be from Canada, educated, beautiful, well versed in both cultures, family oriented. call: 1-778-549-5770
*** 1572 ***