ਜੇ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਵੇਖ ਕੇ ਘਰੇਲੂ ਨੁਸਖਿਆਂ ਦੀ ਕਰਦੇ ਹੋ ਵਰਤੋਂ ਤਾਂ ਪੜ੍ਹੋ ਇਹ ਖ਼ਬਰ

ਬਰੈਂਪਟਨ: ਸੋਸ਼ਲ ਮੀਡੀਆ ਅੱਜਕੱਲ੍ਹ ਇੱਕ ਅਜਿਹਾ ਮਾਧਿਅਮ ਬਣ ਗਿਆ ਹੈ ਜਿੱਥੇ ਅਸਲੀ ਅਤੇ ਨਕਲੀ ‘ਚ ਫ਼ਰਕ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਕਈ ਵਾਰ ਲੋਕ ਜਾਅਲੀ ਖ਼ਬਰਾਂ ਦੇ ਪ੍ਰਭਾਵ ਹੇਠ ਆਪਣੀ ਸਿਹਤ ਨਾਲ ਖਿਲਵਾੜ ਕਰ ਬੈਠਦੇ ਹਨ। ਦਰਅਸਲ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਘਰੇਲੂ ਨੁਸਖ਼ੇ ਦੱਸੇ ਜਾਂਦੇ ਹਨ, ਪਰ ਇਹ ਹਮੇਸ਼ਾ ਸੱਚ ਨਹੀਂ ਹੁੰਦੇ। ਬਿਨਾਂ ਲੋੜੀਂਦੀ ਜਾਣਕਾਰੀ ਦੇ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਨ ਨਾਲ ਭਿਆਨਕ ਬਿਮਾਰੀਆਂ ਹੋ ਵੀ ਸਕਦੀਆਂ ਹਨ। ਇਸੇ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਸਾਰੇ ਨੁਖਖ਼ੇ ਪ੍ਰਮਾਣਿਤ ਨਹੀਂ ਹਨ। WHO ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ ਕਿਹਾ ਗਿਆ ਸੀ ਕਿ ਲਸਣ ਨਾਲ ਕੋਰੋਨਾ ਨਹੀਂ ਹੁੰਦਾ, ਜਿਸ ਤੋਂ ਬਾਅਦ ਲੋਕ ਵੱਡੀ ਮਾਤਰਾ ‘ਚ ਲਸਣ ਖਾਣ ਲੱਗੇ। ਜ਼ਿਆਦਾ ਲਸਣ ਖਾਣ ਨਾਲ ਸ਼ਰੀਰ ‘ਚ ਗਰਮੀ ਵੱਧ ਗਈ। ਕਈਆਂ ਦੇ ਢਿੱਡ ‘ਚ ਜਲਨ ਹੋਈ ਅਤੇ ਕਈਆਂ ਦੀ ਚਮੜੀ ਸੜ ਗਈ।
ਲਾਗ ਫ਼ੈਲਦੀ ਹੈ: ਸੜਨ ‘ਤੇ ਚਮੜੀ ਸੰਵੇਦਨਸ਼ੀਲ ਹੋ ਜਾਂਦੀ ਹੈ। ਅਜਿਹੇ ‘ਚ ਕੁੱਝ ਲੋਕ ਸੜੇ ‘ਤੇ ਮੱਖਣ ਲਗਾਉਂਦੇ ਹਨ। ਇਸ ਨਾਲ ਲਾਗ ਦਾ ਖ਼ਤਰਾ ਵੱਧ ਜਾਂਦਾ ਹੈ। ਬੈਕਟੀਰੀਆ ਆਲੇ-ਦੁਆਲੇ ਵੀ ਫ਼ੈਲ ਜਾਂਦੇ ਹਨ।
ਲੂਣ ਵਾਲੇ ਪਾਣੀ ਕਾਰਨ ਦਿਲ ਦਾ ਦੌਰਾ: ਜਦੋਂ ਦਿਲ ਦੇ ਮਰੀਜ਼ ਨੂੰ ਛਾਤੀ ‘ਚ ਸਮੱਸਿਆ ਹੁੰਦੀ ਹੈ ਤਾਂ ਉਹ ਉਸ ਨੂੰ ਲੂਣ ਵਾਲੀਆਂ ਚੀਜ਼ਾਂ ਖੁਆਉਣ-ਪਿਆਉਣ ਲੱਗਦੇ ਹਨ। ਜ਼ਿਆਦਾ ਲੂਣ ਕਾਰਨ ਬੀਪੀ ਅਚਾਨਕ ਵੱਧ ਜਾਂਦਾ ਹੈ ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਸਕਦਾ ਹੈ।
ਬੈਕਟੀਰੀਆ ਵਧਦੇ ਹਨ: ਟੂਥਪੇਸਟ ‘ਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ। ਇਨ੍ਹਾਂ ਨੂੰ ਮੁਹਾਸੇ ‘ਤੇ ਲਗਾਉਣ ਨਾਲ ਬੈਕਟੀਰੀਆ ਹੋਰ ਵੱਧ ਜਾਂਦੇ ਹਨ ਜਿਸ ਨਾਲ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਧਾਗੇ ਨਾਲ ਮਹੁਕਾ ਨਾ ਕੱਟੋ: ਸੋਸ਼ਲ ਮੀਡੀਆ ‘ਤੇ ਦੇਖ ਕੇ ਲੋਕ ਧਾਗੇ, ਪਤਲੀ ਤਾਰ ਜਾਂ ਬਲੇਡ ਨਾਲ ਮਹੁਕੇ ਨੂੰ ਕੱਟਣਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਜ਼ਖ਼ਮ ਹੋ ਜਾਂਦਾ ਹੈ। ਕੱਟਣ ਦੌਰਾਨ, ਧਾਗੇ ਜਾਂ ਤਾਰ ‘ਚ ਮੌਜੂਦ ਬੈਕਟੀਰੀਆ ਚਮੜੀ ਦੇ ਅੰਦਰ ਪਹੁੰਚ ਜਾਂਦੇ ਹਨ।
ਜ਼ਖ਼ਮ ‘ਤੇ ਕੱਪੜਾ ਨਾ ਬੰਨ੍ਹੋ: ਜ਼ਖ਼ਮ ‘ਤੇ ਮੋਟਾ ਕੱਪੜਾ ਬੰਨ੍ਹਣ ਨਾਲ ਵੀ ਇਨਫ਼ੈਕਸ਼ਨ ਵੱਧ ਸਕਦੀ ਹੈ। ਇਸ ਕਾਰਨ ਜ਼ਖ਼ਮ ਨੂੰ ਹਵਾ ਨਹੀਂ ਮਿਲਦੀ ਜਿਸ ਕਾਰਨ ਜ਼ਖ਼ਮ ‘ਚ ਬੈਕਟੀਰੀਆ ਵਧਣ ਲੱਗਦੇ ਹਨ ਅਤੇ ਜ਼ਖ਼ਮ ਨੂੰ ਠੀਕ ਹੋਣ ‘ਚ ਜ਼ਿਆਦਾ ਸਮਾਂ ਲੱਗਦਾ ਹੈ।
ਪੀਲੀਆ ‘ਚ ਚੂਨੇ ਦਾ ਪਾਣੀ: ਪੀਲੀਆ ਹੋਣ ‘ਤੇ ਕੁੱਝ ਲੋਕ ਮਰੀਜ਼ ਨੂੰ ਚੂਨੇ ਦਾ ਪਾਣੀ ਪਿਲਾਉਣ ਲੱਗਦੇ ਹਨ। ਇਸ ਨਾਲ ਪੀਲੀਆ ਠੀਕ ਨਹੀਂ ਹੁੰਦਾ, ਇਸ ਦੇ ਉਲਟ ਇਸ ‘ਚ ਮੌਜੂਦ ਰਸਾਇਣਾਂ ਕਾਰਨ ਵਿਅਕਤੀ ਜ਼ਿਆਦਾ ਬੀਮਾਰ ਹੋ ਜਾਂਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com