Matrimonials

ਜੱਟ ਸਿੱਖ ਲੜਕੀ, ਉਮਰ 49 ਸਾਲ, ਕੱਦ 5 ਫ਼ੁੱਟ 5 ਇੰਚ, ਹੌਸਪਿਟਲ ਵਿੱਚ Patient care Assistant ਦੀ ਜੌਬ ਕਰ ਰਹੀ, R.N. (India), ਤਲਾਕਸ਼ੁਦਾ, ਅਮੈਰੀਕਨ ਸਿਟੀਜ਼ਨ ਲਈ ਪੜ੍ਹੇ-ਲਿਖੇ, ਵੈੱਲ ਸੈਟਲਡ, ਕਲੀਨ ਸ਼ੇਵਨ, ਪਰਿਵਾਰਕ ਜੀਵਨ ਸਾਥੀ ਦੀ ਲੋੜ ਹੈ। ਜਾਣਕਾਰੀ ਲਈ 1-206-549-2641 ‘ਤੇ whatsapp ਕਰੋ।
***1569***
ਜੱਟ ਸਿੱਖ ਚਾਹਲ ਲੜਕੀ, ਉਮਰ 24 ਸਾਲ, ਕੱਦ 5 ਫ਼ੁੱਟ 8 ਇੰਚ, ਅਮੈਰੀਕਾ ਵਿਚ ਵਰਕ ਪਰਮਿਟ ‘ਤੇ ਰਹਿ ਰਹੀ, M.Sc. (Chemistry), ਸੋਹਣੀ-ਸੁਨੱਖੀ, ਪਰਿਵਾਰਕ ਲਈ ਅਮੈਰੀਕਨ ਸਿਟੀਜ਼ਨ, ਪੜ੍ਹੇ-ਲਿਖੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਅਮੈਰੀਕਾ ਵਿਚ ਵੈੱਲ ਸੈਟਲਡ ਹੈ। ਵਰਜੀਨੀਆ ਅਤੇ ਵੈਸਟ ਵਰਜੀਨੀਆ ਨੂੰ ਪਹਿਲ। ਦਿੱਤੀ ਜਾਵੇਗੀ। ਜਾਣਕਾਰੀ ਲਈ 1-661-331-5854 ਜਾਂ +91-95305-09649 ‘ਤੇ ਫੋਨ ਕਰੋ।
***1560***
ਜੱਟ ਸਿੱਖ ਲੜਕਾ, ਉਮਰ 39 ਸਾਲ, ਕੱਦ 5 ਫ਼ੁੱਟ 7 ਇੰਚ, ਅਮੈਰੀਕਨ ਗ੍ਰੀਨ ਕਾਰਡ ਹੋਲਡਰ, B.A., ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ ਲਈ ਅਮੈਰੀਕਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ/ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-716-333-5177 ‘ਤੇ ਫੋਨ ਕਰੋ।
***1560***
ਜੱਟ ਸਿੱਖ 50 ਸਾਲਾ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈੱਲ ਸੈਟਲਡ ਲਈ ਯੋਗ ਜੀਵਨ ਸਾਥਣ ਦੀ ਲੋੜ ਹੈ। ਜਾਣਕਾਰੀ ਲਈ 437-999-4861 ‘ਤੇ ਸੰਪਰਕ ਕਰੋ।
***1560***
ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 10 ਇੰਚ, ਅਮੈਰੀਕਨ ਜੰਮਪਲ, Degree in Diesel Mechanic, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਅਮੈਰੀਕਨ ਜੰਮਪਲ ਜਾਂ ਛੋਟੀ ਉਮਰ ਵਿਚ ਅਮੈਰੀਕਾ ਆਈ ਹੋਈ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ : 1-559-260-9730 ‘ਤੇ ਸੰਪਰਕ ਕਰੋ।
***1560***
ਜੱਟ ਸਿੱਖ ਬਰਾੜ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, ਚੰਗੀ ਜੌਬ ਕਰ ਰਹੇ ਵੈੱਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ.ਸੀ., ਐਲਬਰਟਾ ਅਤੇ ਵਿਨੀਪੈਗ ਨੂੰ ਪਹਿਲ। ਜਾਣਕਾਰੀ ਲਈ : 1-604-818-5780 ‘ਤੇ ਸੰਪਰਕ ਕਰੋ।
***1560***
ਜੱਟ ਸਿੱਖ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਬੌਰਨ, Degree in information technology, ਚੰਗੀ ਕੰਪਨੀ ਵਿੱਚ software Developer ਦੀ ਵਧੀਆ ਜੌਬ ਕਰ ਰਹੇ, Non-drinker and non-smoker ਲਈ ਪੜ੍ਹੀ-ਲਿਖੀ, ਪਰਿਵਾਰਕ, ਕੈਨੇਡੀਅਨ, ਜੱਟ ਸਿੱਖ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਵੈਨਕੂਵਰ ਏਰੀਏ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ : 1-604-910-1747 ‘ਤੇ ਫ਼ੋਨ ਕਰੋ।
***1569***
ਜੱਟ ਸਿੱਖ ਕੈਨੇਡੀਅਨ ਪੀ. ਆਰ. ਲੜਕੀ, ਉਮਰ 34 ਸਾਲ, ਕੱਦ 5 ਫੁੱਟ 3 ਇੰਚ, B.Sc. Nursing, Registerd Nurse (RN) ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ. ਆਰ. ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ, ਜੌਬ ਜਾਂ ਆਪਣਾ ਕਾਰੋਬਾਰ ਕਰ ਰਹੇ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਸਰੀ ਅਤੇ ਐਬਟਸਫੋਰਡ (ਬੀ. ਸੀ.) ਨੂੰ ਪਹਿਲ। ਸੰਪਰਕ ਕਰੋ ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ‘ਤੇ ਭੇਜੋ: 1-604-373-33134 ਜਾਂ +91-98729-71545 (ਵਟਸਐਪ)
***1560***

ਜੱਟ ਸਿੱਖ ਲੜਕਾ, ਉਮਰ 57 ਸਾਲ, ਕੱਦ 5’-7”, ਕੈਨੇਡੀਅਨ ਸਿਟੀਜ਼ਨ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਕੈਨੇਡਾ ਵਿੱਚ ਆਪਣਾ Penthouse ਹੈ, ਤਲਾਕਸ਼ੁਦਾ ਲਈ 50+ ਉਮਰ, ਚੰਗੇ ਸੁਭਾਅ ਵਾਲੀ ਯੋਗ ਜੀਵਨ ਸਾਥਣ ਦੀ ਲੋੜ ਹੈ। ਇੰਡੀਆ ਤੋਂ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ: 647-986-3101 ‘ਤੇ ਸੰਪਰਕ ਕਰੋ।
***1560***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫੁੱਟ, ਕਨੈਡੀਅਨ ਸਿਟੀਜ਼ਨ, Degree in Automobile Engineering ਮੈਨੇਜਰ ਦੇ ਤੌਰ ‘ਤੇ ਵਧੀਆ ਜੌਬ ਕਰ ਰਹੇ, ਸੋਹਣ-ਸੁਨੱਖੇ, ਪਗੜੀਧਾਰੀ, ਵੈਸ਼ਨੋ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਆਪਣੀ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: leenkaur89@gmail.com ਜਾਂ 1-780-655-5051 ‘ਤੇ ਸੰਪਰਕ ਕਰੋ।
***1560***
ਜੱਟ ਸਿੱਖ ਲੜਕੀ, ਉਮਰ 53 ਸਾਲ, ਕੱਦ 5 ਫੁੱਟ 4 ਇੰਚ, ਕੈਨੇਡਾ ਵਿੱਚ ਸੁਪਰ ਵੀਜ਼ੇ ਉੱਤੇ ਰਹਿ ਰਹੀ, ਵਿਧਵਾ, ਲਈ ਕੈਨੇਡੀਅਨ ਇਮੀਗੈਂਟ/ਸਿਟੀਜ਼ਨ, ਵੈੱਲ ਸੈਟਲਡ, ਪਰਿਵਾਰਕ ਜੀਵਨ ਸਾਥੀ ਦੀ ਲੋੜ ਹੈ। ਤਲਾਕਸ਼ੁਦਾ/ਵਿਧੁਰ ਵੀ ਸੰਪਰਕ ਕਰ ਸਕਦੇ ਹਨ। ਜਾਣਾਕਰੀ ਲਈ 1-236-877-2068 ‘ਤੇ ਫੋਨ ਕਰੋ।
***1560***
ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਇਟਾਲੀਅਨ ਸਿਟੀ, ਸੋਹਣੇ-ਸੁਨੱਖੇ, ਪੜ੍ਹੇ ਲਿਖੇ, ਚੰਗੀ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿ ਲਈ ਪੜ੍ਹੀ ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-416-728-3173 ਜਾਂ +39-32-713 05702 (ਇਟਲੀ) ‘ਤੇ WhatsApp ਕਰੋ।
***1560***
Jat sikh parents seek a suitable match for their Canadian raised daughter, 28 years old, Registered Nurse (Pursuing Master’s in Nursing) working in Health Care, family oriented. The boy should be born in raised in Canada, well educated. Please email your biodata/recent picture/contact information: vsd.3426@gmail.com
***1560***
Gursikh family seeks a suitable match for their Amritdhari son, 36 Yrs. old, 5’-11″ tall, vegetarian, Software Manager in San Francisco, owns a house, innocently divorcedafter a 4 months marriage. The girl should be well qualified, Amritdhari, Vegetarian and keski/dastar wearing (or willing to wear). Girl from US or Canada preferred. Caste no bar. Please send your biodata & recent picture to: singhmat001@gmail.com or call: 1-510-281-7065 or +91-98993-79442(WhatsApp).
*** 1560 ***
Punjabi Sikh parents seek a suitable match for their daughter, born 1984,5’-1” Tall, educated, working, beautiful, family oriented, divorced (No kid), living in Canada on visitor visa. Parents are well settled in India, 2 Sisters are married and settled in USA & Canada. Looking for a The boy should be well settled &from a good family background call: 1-604-562-7812
*** 1560 ***
Ramgarhia parents seek a suitable match for their Canadian PR son, 34 yrs. old, B. Tech, government jop in Police Dept, well settled in Surrey, BC. The girl should be well educated, beautiful, family oriented, living in Canada, Caste no bar, please send your biodata as recent picture to: +91-98882-26354 or call: 1-778-997-3387
***1560***