ਮਰਦਾਨਾ ਤਾਕਤ ਵਧਾਉਣ ਲਈ ਬੂਸਟਰ ਡੋਜ਼ ਨੇ ਇਹ ਨੁਸਖ਼ੇ

ਕੀ ਬਚਪਨ ਦੀਆਂ ਗ਼ਲਤੀਆਂ (Masturbation) ਕਾਰਨ ਨਿਪੁੰਸਕਤਾ ਆਉਂਦੀ ਹੈ? ਹਸਤਮੈਥੁਨ ਕਰਨਾ ਵੀ ਚਾਹੀਦਾ ਹੈ ਜਾਂ ਨਹੀਂ? ਜੇ ਕਰੀਏ ਤਾਂ ਕਿੰਨੀ ਵਾਰ ਕਰੀਏ? ਕੀ ਹਸਤਮੈਥੁਨ ਕਰਨ ਨਾਲ ਕਮਜ਼ੋਰੀ ਆ ਜਾਏਗੀ? ਜੇਕਰ ਹਸਤਮੈਥੁਨ ਨਹੀਂ ਕਰੀਏ ਤਾਂ ਅਸੀਂ ਬਾਡੀ ਬਿਲਡਰ ਬਣ ਜਾਵਾਂਗੇ? ਨਾ ਜਾਣੇ ਇਸ ਤਰ੍ਹਾਂ ਦੇ ਕਿੰਨੇ ਹੀ ਸਵਾਲ ਤੁਹਾਡੇ ਮਨ ‘ਚ ਆਉਂਦੇ ਰਹਿੰਦੇ ਹਨ ਅਤੇ ਅੱਜ ਅਸੀਂ ਇਨ੍ਹਾਂ ‘ਚੋਂ ਕਿੰਨੇ ਹੀ ਸਵਾਲਾਂ ਦਾ ਜਵਾਬ ਦੇਵਾਂਗੇ। ਆਮ ਤੌਰ ‘ਤੇ ਹਸਤਮੈਥੁਨ (Masturbation) ਨੂੰ Sexual ਇੱਛਾ ਨੂੰ ਪੂਰੀ ਕਰਨ ਦਾ ਸਭ ਤੋਂ ਸੁਰੱਖਿਅਤ ਤਰੀਕਾ ਮੰਨਿਆ ਜਾਂਦਾ ਹੈ, ਜਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਹੈ ਪਰ ਇਸ ਗੱਲ ਦਾ ਧਿਆਨ ਵੀ ਜ਼ਰੂਰ ਦਿਓ ਕਿ ਜ਼ਿਆਦਾ ਹਸਤਮੈਥੁਨ ਵੀ ਨਹੀਂ ਕਰਨਾ ਚਾਹੀਦਾ, ਜੇਕਰ ਤੁਸੀਂ ਰੋਜ਼ਾਨਾ 1-2 ਵਾਰ ਹਸਤਮੈਥੁਨ ਕਰਦੇ ਹੋ ਤਾਂ ਇਹ ਤੁਹਾਡੀ ਬਾਡੀ ਉੱਤੇ ਕਾਫ਼ੀ ਅਸਰ ਪਾਉਂਦਾ ਹੈ। ਸਾਇੰਸ ਦਾ ਮੰਨਣਾ ਹੈ ਕਿ ਹਫ਼ਤੇ ‘ਚ 1 ਜਾਂ 2 ਵਾਰ ਹਸਤਮੈਥੁਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸੁਣਿਆ ਹੈ ਕਿ ਜ਼ਿਆਦਾ ਹਸਤਮੈਥੁਨ ਕਰਨ ਨਾਲ ਮਰਦਾਨਾ ਕਮਜ਼ੋਰੀ ਆਉਂਦੀ ਹੈ ਤਾਂ ਉਹ ਬਿਲਕੁਲ ਠੀਕ ਸੁਣਿਆ ਹੈ।
ਜ਼ਿਆਦਾ ਹਸਤਮੈਥੁਨ ਕਰਨ ਨਾਲ ਮਰਦਾਨਾ ਕਮਜ਼ੋਰੀ ਦੀਆਂ ਕਈ ਸ਼ਿਕਾਇਤਾਂ ਹੋ ਜਾਂਦੀਆਂ ਹਨ, ਜਿਵੇਂ ਕਿ ਢਿੱਲਾਪਣ, ਸ਼ੀਘਰਪਤਨ, ਸ਼ੁਕਰਾਣੂਆਂ ਦੀ ਕਮੀ ਦੀ ਸਮੱਸਿਆ ਆ ਸਕਦੀ ਹੈ ਤੇ ਤੁਸੀਂ ਵਿਆਹ ਤੋਂ ਬਾਅਦ ਆਪਣੇ ਸਾਥੀ ਨੂੰ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਕਰਨ ‘ਚ ਅਸਫ਼ਲ ਰਹੋਗੇ ਤੇ ਤੁਹਾਨੂੰ ਬੱਚਾ ਪੈਦਾ ਕਰਨ ‘ਚ ਦਿੱਕਤ ਆ ਸਕਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਹਸਤਮੈਥੁਨ ਕਰਨ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਵਜ਼ਨ ਵੀ ਨਹੀਂ ਵਧਦਾ ਤੇ ਤੁਸੀਂ ਸੁੱਕਾ ਪਾਪੜ ਬਣ ਕੇ ਰਹਿ ਜਾਂਦੇ ਹੋ। ਹਸਤਮੈਥੁਨ (Masturbation) ਤੋਂ ਇਲਾਵਾ ਮਰਦਾਨਾ ਕਮਜ਼ੋਰੀ (Sex Weakness) ਦੇ ਕਈ ਕਾਰਨ ਹੁੰਦੇ ਹਨ। ਅੱਜਕਲ ਦੀ ਭੱਜ-ਦੌੜ ਭਰੀ ਜ਼ਿੰਦਗੀ ‘ਚ ਬਹੁਤ ਸਾਰੀਆਂ ਮੁਸ਼ਕਿਲਾਂ ਹਨ, ਜੋ ਕਿਤੇ ਨਾ ਕਿਤੇ ਤੁਹਾਡੀ Sex Life ਉੱਤੇ ਬੁਰਾ ਅਸਰ ਪਾਉਂਦੀਆਂ ਹਨ, ਜੋ ਕਿ ਇਸ ਤਰ੍ਹਾਂ ਹਨ :
ਨੀਂਦ ਪੂਰੀ ਨਾ ਲੈਣਾ (Lack of Sleep)
ਟੈਨਸ਼ਨ/ਡਿਪ੍ਰੈਸ਼ਨ (Tension/Depression)
ਸ਼ੂਗਰ/ਬੀ. ਪੀ. (Diabetes/Blood Pressure)
ਮੋਟਾਪਾ (Obesity)
ਜ਼ਿਆਦਾ ਤਲਿਆ/ਖੱਟਾ ਖਾਣਾ (Oily/Fast Food)
ਟਾਈਟ ਕੱਪੜੇ (Tight Clothes)
ਸਰੀਰਕ ਕਸਰਤ ਨਾ ਕਰਨਾ (Lack of Exercise)
ਨਸ਼ਾ/ਸ਼ਰਾਬ (Drugs/Alcohal)
ਅੰਗਰੇਜ਼ੀ ਦਵਾਈਆਂ (English Medicines) ਆਦਿ।
ਇਹ ਸਾਰੀਆਂ ਚੀਜ਼ਾਂ ਸਰੀਰ ਦੀਆਂ ਨਸਾਂ-ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਇਨ੍ਹਾਂ ‘ਚ ਬਲਾਕੇਜ ਆਉਣ ਕਾਰਨ ਖੂਨ ਦਾ ਦੌਰਾ ਪੂਰੀ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਮਰਦ ਆਪਣੇ ਆਪ ਨੂੰ ਮਰਦਾਨਾ ਤੌਰ ‘ਤੇ ਖ਼ਤਮ ਹੋਇਆ ਮਹਿਸੂਸ ਕਰਦਾ ਹੈ। Sex Power Improve ਕਰਨ ਲਈ Viagra ਤੋਂ ਵੀ ਜ਼ਿਆਦਾ Powerful ਹਨ ਫ਼ਲ ਅਤੇ ਸਬਜ਼ੀਆਂ ਤੇ ਦੇਸੀ ਜੜ੍ਹੀ ਬੂਟੀਆਂ, ਜੋ ਇਸ ਬੀਮਾਰੀ ਨੂੰ ਜੜ੍ਹ ਤੋਂ ਖ਼ਤਮ ਕਰ ਦਿੰਦੀਆਂ ਹਨ ਬਿਨਾਂ ਕਿਸੇ ਨੁਕਸਾਨ (Without Any Side Effects) ਦੇ ਆਓ ਤੁਹਾਨੂੰ ਦੱਸਦੇ ਹਾਂ, ਉਨ੍ਹਾਂ ਫ਼ਲ ਅਤੇ ਸਬਜ਼ੀਆਂ ਬਾਰੇ, ਜੋ Viagra ਤੋਂ ਵੀ ਜ਼ਿਆਦਾ Powerful ਹਨ, ਜੋ ਕਿ ਤੁਹਾਡੀ Sex Life ਨੂੰ ਬਹੁਤ ਵਧੀਆ ਬਣਾ ਦੇਣਗੇ
ਅਨਾਰ ਦਾ ਕਰੋ ਸੇਵਨ (Eat Pomegranate)
ਤਰਬੂਜ ਖਾਓ (Eat Watermelon)
ਹਰੀਆਂ ਸਬਜ਼ੀਆਂ ਦੀ ਕਰੋ ਵਰਤੋਂ (Eat Green Vegetables)
ਕੱਦੂ ਦੇ ਬੀਜ਼ ਖਾਓ (Eat Pumpkin Seed)
ਕੇਲੇ ਦਾ ਸੇਵਨ ਰੋਜ਼ਾਨਾ ਕਰੋ (Eat Banana Daily)
ਡ੍ਰਾਈ ਫਰੂਟਸ ਖਾਓ (Eat Dry Fruits Daily)