Matrimonials

Saini Sikh parents seeking a suitable match for their son, 31 yrs. old, 5’-9” tall, Canadian citizen, graduate in computer engineering from Canadian University, working in a MNC as IT professional, family is well settled in GTA. The girl should be Canadian citizen/immigrant, professionally qualified and family oriented. Please send your recent pictures to whatsapp or call: 647-638-4882 or 647-996-2081 (Whatsapp).
***1547***
Chohan Sikh Male, Born 1960, 5’-11” tall, American Citizen, License Psyshiatric technician in California State Hospital, divorced, handsome looking for unmarried/divorced/widow, family oriented, sober companion. Please send your biodata & picture to: gorchy123@gmail.com or call : 1-714-858-4536
***1547***
Well established Punjabi family in Canada seeks a suitable match for their son, born & raised in Canada, 30 yrs. old, 6’-1″ tall, clean shaven, handsome, fit, charming, Bachelor of Accounting & Post Graduate Certificate in Real Property Valuation from UBC, working full time as Professional Residential & Commercial Real Estate Appraiser in Toronto. The girl should be well educated, family oriented, raised in Canada. Caste no bar.call: 1-778-779-2753
*** 1547 ***
Jatt Sikh family seeks a suitable match for their beautiful daughter, 26 yrs. old, 5’-63 tall, born and raised in Canada, Licensed teacher in Ontario Canada. The boy should be Jatt Sikh, well-educated/ well settled in Ontario Canada. Please send your biodata and recent pictures to: ajmer1967@msn.com or call: 1-647 739 3050
*** 1547 ***
Jatt Sikh family seeking alliance for their beautiful daughter, 41 yrs. old, 5′-3″tall, holding a government job with good salary in Edmonton, Alberta, never married. The boy on work permit or visitor visa can also be considered. Please send pictures and biodata on WhatsApp:: 1-780-982-0336
*** 1547 ***
ਉਤਰਾਖੰਡ ਦਾ ਮਾਣਕ ਸਿੱਖ ਲੜਕਾ, ਉਮਰ 30 ਸਾਲ, ਕੱਦ , ITI ਟੈਕਨੀਸ਼ੀਅਨ, ਸੋਹਣੇ-ਸੁਨੱਖੇ, ਪਰਿਵਾਰਕ ਵਿਜ਼ਟਰ ਵੀਜ਼ੇ ਉੱਤੇ ਮੌਂਟਰੀਆਲ ਵਿਚ ਰਹਿ ਰਹੇ, ਕੈਨੇਡਾ ਤੋਂ PR/ਸਿਟੀਜ਼ਨ, ਸਿੱਖ, ਪਰਿਵਾਰਕ, ਪੜ੍ਹੀ-ਲਿਖੀ, ਲੜਕੀ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ 1-438-308-8431 ਜਾਂ 1-778-233-3705 ‘ਤੇ ਫੋਨ ਕਰੋ।
***1547***
ਜੱਟ ਸਿੱਖ ਅੰਮ੍ਰਿਤਧਾਰੀ ਬਰਾੜ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ PR, ITI in Automobile, ਚੰਗੀ ਨੌਕਰੀ ਕਰ ਰਹੇ, ਪਰਿਵਾਰਕ, ਲਈ ਕੈਨੇਡਾ ਤੋਂ ਅੰਮ੍ਰਿਤਧਾਰੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜੋ BC Relocate ਹੋ ਸਕੇ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-778-551-3324 ‘ਤੇ ਫੋਨ ਜਾਂ +91-99148-38148 ‘ਤੇ ਬਾਇਓਡੈਟਾ ਅਤੇ ਪਿਕਚਰ whatsapp ਕਰੋ।
***1556***
ਜੱਟ ਸਿੱਖ ਬਰਾੜ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 8 ਇੰਚ, B.A., ਕੈਨੇਡੀਅਨ P.R., ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, 38 ਏਕੜ ਜ਼ਮੀਨ ਦੇ ਮਾਲਕ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। B.C. ਨੂੰ ਪਹਿਲ। ਜਾਣਕਾਰੀ ਲਈ 1-778-317-3847 ‘ਤੇ ਫੋਨ ਜਾਂ ਬਾਇਓਡੈਟਾ whatsapp ਕਰੋ।
***1547***
ਜੱਟ ਸਿੱਖ ਪਗੜੀਧਾਰੀ ਲੜਕਾ, ਉਮਰ 42 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ PR, M.A. Economics, ਕੈਨੇਡਾ ਤੋਂ ਅਕਾਊਂਟਿੰਗ ਦੀ ਡਿਗਰੀ, ਸਰਕਾਰੀ ਨੌਕਰੀ ਕਰ ਰਹੇ, innocently divorced after brief marriage ਲਈ ਪਰਿਵਾਰਕ ਚੰਗੇ ਸੁਭਾਅ ਵਾਲੀ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ/ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-401-6268 ‘ਤੇ ਫੋਨ ਕਰੋ।
***1547***
ਜੱਟ ਸਿੱਖ ਲੜਕੀ, ਉਮਰ 46 ਸਾਲ, ਕੱਦ 5 ਫ਼ੁੱਟ 6 ਇੰਚ, M.A., B.ed, ਕੈਨੇਡਾ ਵਿਚ ਵਰਕ ਪਰਮਿਟ ਉੱਤੇ ਰਹਿ ਰਹੀ, P.R. ਅਪਲਾਈ ਕੀਤੀ ਹੋਈ ਹੈ, Looks Younger, ਵਿਆਹ ਤੋਂ ਜਲਦੀ ਬਾਦ ਵਿਧਵਾ ਹੋ ਗਈ, ਬਿਨਾਂ ਬੱਚੇ ਤੋਂ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਜੀਵਨ ਸਾਥੀ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : waheguru3832@gmail.com ਜਾਂ ਜਾਣਕਾਰੀ ਲਈ 647-858-8097 ‘ਤੇ ਫੋਨ ਕਰੋ
***1547***
ਜੱਟ ਸਿੱਖ ਸੰਧੂ ਲੜਕਾ, ਉਮਰ 27 ਸਾਲ, ਕੱਦ 6 ਫ਼ੁੱਟ, Diploma in Business (Canada), Tool & Dye Mechanical Engineering, ਚੰਗੀ ਜੌਬ ਕਰ ਰਹੇ, ਪਰਿਵਾਰਕ, ਕੈਨੇਡੀਅਨ ਇਮੀਗ੍ਰੈਂਟ ਲਈ ਘੱਟੋ-ਘੱਟ 5 ਫ਼ੁੱਟ 6 ਇੰਚ ਕੱਦ ਵਾਲੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਕਾਲ ਨਾਲ ਕਰਨ। ਜਾਣਕਾਰੀ ਲਈ 1-604-440-0440 ‘ਤੇ ਫੋਨ ਕਰੋ।
***1547***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਬੋਰਨ, ਗੋਰਮਿੰਟ ਜੌਬ, ਆਪਣਾ ਕਾਰੋਬਾਰ ਵੀ ਕਰ ਰਿਹਾ ਹੈ, ਪਰਿਵਾਰਕ, ਕਲੀਨ ਸ਼ੇਵਨ, ਤਲਾਕਸ਼ੁਦਾ ਲਈ ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ, ਦੋਹਾਂ ਕਲਚਰਾਂ ਤੋਂ ਜਾਣੂੰ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਵਿਚ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਸਿਫਰ ਓਹੀ ਪਰਿਵਾਰ ਸੰਪਰਕ ਕਰਨ ਜਿਹੜੀ ਬੱਚੀ BC ਵਿਚ Relocate ਕਰਨ ਨੂੰ ਤਿਆਰ ਹੋਵੇ। ਜਾਣਕਾਰੀ ਲਈ 1-778-345-3451 ‘ਤੇ ਫੋਨ ਕਰੋ।
***1547***
ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 10 ਇੰਚ, ਅਮੈਰੀਕਨ ਜੰਮਪਲ, Degree in Diesel Mechanic, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਅਮੇਰੀਕਨ ਜੰਮਪਲ ਜਾਂ ਛੋਟੀ ਉਮਰ ਵਿਚ ਅਮੇਰੀਕਾ ‘ਚ ਆਈ ਹੋਈ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-559-260-9730 ‘ਤੇ ਸੰਪਰਕ ਕਰੋ।
***1547***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 6 ਫੁੱਟ, ਹੈਲਥ ਐਂਡ ਸੇਫਟੀ ਵਿੱਚ ਡਿਪਲੋਮਾ ਕੀਤਾ ਹੋਇਆ, ਚੰਗੀ ਜੌਬ ਕਰ ਰਹੇ, ਇੰਡੀਆ ਰਹਿ ਰਹੇ, ਪਰਿਵਾਰਕ, ਮੰਗਲੀਕ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਪਰਿਵਾਰਕ, ਮੰਗਲੀਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 416-951-8527 ‘ਤੇ ਫੋਨ ਕਰੋ।
***1547***
ਜੱਟ ਸਿੱਖ ਲੜਕੀ, ਉਮਰ 26 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਸਟੂਡੈਂਟ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਏ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-604-621-8013 ‘ਤੇ ਸੰਪਰਕ ਕਰੋ।
***1556***
ਰਵੀਦਾਸੀਆ ਲੜਕਾ, ਉਮਰ 30 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਪੀ. ਆਰ., ਇਲੈਕਟਰੌਨਿਕਸ ਐਂਡ ਕਮਿਊਨੀਕੇਸ਼ਨ ਵਿੱਚ ਬੀ. ਟੈਥ ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਬੀ. ਐਸ. ਸੀ. ਨਰਸਿੰਗ ਕੀਤੀ ਹੋਈ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-204-963-7865 ਜਾਂ +91-98763-74514 ‘ਤੇ ਫੋਨ ਕਰੋ।
***1547***
ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਪੀ. ਆਰ., ਇੰਡੀਆ ਤੋਂ ਮਾਸਟਰ ਡਿਗਰੀ ਕੀਤੀ ਹੋਈ, ਵੈਜੀਟੇਰੀਅਨ, ਵੈਨਕੂਵਰਰ ਏਅਰਪੋਰਟ ਉਤੇ ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ ਲਈ ਲਿਵ ਇਨ ਰਿਲੇਸ਼ਨਸ਼ਿਪ ਲਈ ਚੰਗੇ ਸੁਭਾਅ ਵਾਲੀ ਜੀਵਨ ਸਾਥਣ ਦੀ ਲੋੜ ਹੈ। ਸਿਰਫ ਸੀਰੀਅਸ ਇਨਕੁਆਰੀ ਹੀ ਆਉਣ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-616-2640 ‘ਤੇ ਸੰਪਰਕ ਕਰੋ। ਕ੍ਰਿਪਾ ਕਰਕੇ 2 ਵਜੋਂ ਤੋਂ ਬਾਅਦ ਬੀ. ਸੀ. ਦੇ ਸਮੇਂ ਅਨੁਸਾਰ ਫੋਨ ਕਰੋ।
***1547***
ਜੱਟ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਅਕਾਊਂਟਿੰਗ ਵਿੱਚ ਡਿਪਲੋਮਾ ਕੀਤਾ ਹੋਇਆ। ਆਪਣੇ ਫੀਲਡ ਵਿੱਚ ਜੌਬ ਕਰ ਰਹੀ, ਅਣਵਿਆਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਵਿੱਚ ਜੰਮੇ ਜਾਂ ਪਲੇ, ਬਰਾਬਰ ਦੀ ਯੋਗਤਾ ਵਾਲੇ, ਵੈਲ ਸੈਟਲਡ ਪਰਿਵਾਰਕ ਲੜਕੇ ਦੀ ਲੋੜ ਹੈ। ਬੀ. ਸੀ. ਨੂੰ ਪਹਿਲ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-365-9242 ‘ਤੇ ਸੰਪਰਕ ਕਰੋ।
***1547***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, Graduate Diploma in Border Security Services, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ=ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੇਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਇੰਡੀਆ ਤੋਂ B.Sc. Nursing, ਕੀਤੀ ਹੋਈ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈਯ 905-757-9227 ਜਾਂ 416-618-2190 ‘ਤੇ ਸੰਪਰਕ ਕਰੋ।
***1547***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 6 ਫੁੱਟ 2 ਇੰਚ, ਕੈਨੇਡੀਅਨ ਪੀ.ਆਰ., ਐਮ.ਏ. ਬੀ.ਐਡ. ਕੀਤੀ ਹੋਈ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਸ਼ਨੋ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਕੱਦ 5 ਫੁੱਟ 7 ਇੰਚ ਘੱਟ ਤੋਂ ਘੱਟ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-726-8039 ਜਾਂ +91-98789-56381 ‘ਤੇ ਸੰਪਰਕ ਕਰੋ।
***1547***