ਕਿਡਨੀ ਸ਼ਰੀਰ ਦਾ ਸਭ ਤੋਂ ਜਰੂਰੀ ਅੰਗ ਹੈ। ਕਿਡਨੀ ਸ਼ਰੀਰ ‘ਚੋਂ ਜ਼ਹਿਰੀਲੇ ਪਦਾਰਥ ਅਤੇ ਫ਼ਾਲਤੂ ਪਾਣੀ ਨੂੰ ਫ਼ਿਲਟਰ ਕਰ ਕੇ ਯੂਰਿਨ ਰਾਹੀ ਬਾਹਰ ਕੱਢਦੀਆਂ ਹਨ। ਇਸ ਨਾਲ ਸ਼ਰੀਰ ਆਰਾਮ ਨਾਲ ਕੰਮ ਕਰਦਾ ਹੈ, ਪਰ ਕਿਡਨੀ ਫ਼ੇਲ੍ਹ ਹੋਣ ‘ਤੇ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਡਨੀ ਖ਼ਰਾਬ ਹੋਣ ਜਾਂ ਫ਼ੇਲ ਹੋਣ ‘ਤੇ ਬਾਥਰੂਮ ਕਰਨ ‘ਚ ਪਰੇਸ਼ਾਨੀ ਅਤੇ ਹੱਥ-ਪੈਰਾਂ ‘ਚ ਸੋਜ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਕਿਡਨੀ ਖ਼ਰਾਬ ਹੋਣ ਨਾਲ ਦਿਲ ਸਬੰਧੀ ਰੋਗ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੇ ‘ਚ ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਦਾ ਠੀਕ ਤਰ੍ਹਾਂ ਕੰਮ ਕਰਨਾ ਵੀ ਬਹੁਤ ਜਰੂਰੀ ਹੈ। ਇੱਥੇ ਅਸੀਂ ਤੁਹਾਨੂੰ ਕਿਡਨੀ ਰੋਗ ਦੇ ਕਾਰਨਾਂ, ਲੱਛਣਾ ਅਤੇ ਬਚਾਅ ਬਾਰੇ ਦੱਸਣ ਜਾ ਰਹੇ ਹਾਂ। ਜਿਸਦੀ ਮਦਦ ਨਾਲ ਕਿਡਨੀ ਨੂੰ ਤੰਦੁਰੁਸਤ ਅਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਕਿਡਨੀ ਰੋਗ ਦੇ ਕਾਰਨ: ਪਾਣੀ ਘੱਟ ਪੀਣਾ, ਪੂਰੀ ਨੀਂਦ ਨਾ ਲੈਣਾ, ਜਿਆਦਾ ਲੂਣ ਦਾ ਸੇਵਨ, ਕੋਲਡ ਡਰਿੰਕਸ, ਕਾਫ਼ੀ ਦੇਰ ਤਰ ਪੇਸ਼ਾਬ ਰੋਕਣਾ, ਸਿਗਰਟ ਪੀਣਾ ਜਾਂ ਸ਼ਰਾਬ ਦਾ ਸੇਵਨ, ਮਿਨਰਲਜ਼ ਅਤੇ ਵਿਟਾਮਿਨਾਂ ਦੀ ਕਮੀ, ਹਾਈ ਬਲੱਡ ਪ੍ਰੈਸ਼ਰ, ਆਦਿ।
ਕਿਡਨੀ ਰੋਗ ਦੇ ਲੱਛਣ: ਠੰਡ ਲੱਗਣਾ, ਬਲੱਡ ਪ੍ਰੈਸ਼ਰ ਜ਼ਿਆਦਾ ਹੋਣਾ, ਸਕਿਨ ‘ਚ ਖਾਰਿਸ਼ ਹੋਣਾ, ਕਮਜ਼ੋਰੀ ਅਤੇ ਥਕਾਣ, ਸ਼ਰੀਰ ਦੇ ਕਈ ਹਿੱਸਿਆਂ ‘ਚ ਸੋਜ, ਭੁੱਖ ਦਾ ਘੱਟ ਜਾਂ ਜ਼ਿਆਦਾ ਹੋਣਾ, ਵਾਰ-ਵਾਰ ਪੇਸ਼ਾਬ ਆਉਣਾ, ਪੇਸ਼ਾਬ ਦੇ ਸਮੇਂ ਜਲਨ ਹੋਣਾ, ਮੂੰਹ ‘ਚੋਂ ਬਦਬੂ ਆਉਣਾ, ਆਦਿ।
ਕਦੋਂ ਕਰੋ ਡਾਕਟਰ ਨਾਲ ਸੰਪਰਕ
ਜੇਕਰ ਤੁਹਾਨੂੰ ਕਿਡਨੀ ਦੇ ਰੋਗ ਨਾਲ ਸਬੰਧਤ ਉਪਰੋਕਤ ਦੱਸੇ ਕੋਈ ਵੀ ਲੱਛਣ ਦਿਸਣ ਜਾਂ ਤਕਲੀਫ਼ ਮਹਿਸੂਸ ਹੋਵੇ ਤਾਂ ਗੁਰਦੇ ਦੇ ਫ਼ੰਕਸ਼ਨ ਟੈੱਸਟ, ਬਲੱਡ ਯੂਰੀਆ ਟੈੱਸਟ ਅਤੇ ਪ੍ਰੋਟੀਨ ਟੈੱਸਟ ਇੱਕ ਵਾਰ ਕਰਵਾਉਣਾ ਜ਼ਰੂਰੀ ਹੈ। ਜੇਕਰ ਇਹ ਤਿੰਨੋਂ ਟੈੱਸਟ ਪੌਜ਼ੇਟਿਵ ਆਉਂਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸ਼ੁਰੂ ‘ਚ ਹੀ ਚੰਗੇ ਡਾਕਟਰ ਦੀ ਦੇਖਭਾਲ ਪ੍ਰਾਪਤ ਕਰ ਕੇ ਗੁਰਦਿਆਂ ਨੂੰ ਫ਼ੇਲ੍ਹ ਹੋਣ ਤੋਂ ਬਚਾਇਆ ਜਾ ਸਕਦਾ ਹੈ। ਜੇਕਰ ਟੈੱਸਟ ਤੋਂ ਪਤਾ ਲੱਗਦਾ ਹੈ ਕਿ ਗੁਰਦੇ ਪ੍ਰੋਟੀਨ ਛੱਡ ਰਹੇ ਹਨ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਣ ਦੇ ਨਾਲ-ਨਾਲ ਅਸੀਂ ਅਨੁਸ਼ਾਸਿਤ ਜੀਵਨ ਸ਼ੈਲੀ ਨੂੰ ਅਪਨਾਵਾਂਗੇ ਜੇਕਰ ਅਗਲੇ ਚਾਰ-ਪੰਜ ਸਾਲਾਂ ‘ਚ ਤੁਹਾਡੀ ਕਿਡਨੀ ਫ਼ੇਲ੍ਹ ਹੋਣ ਵਾਲੀ ਹੈ ਤਾਂ ਇਹ 15 ਤੋਂ 20 ਸਾਲ ਤਕ ਚੱਲ ਸਕਦੀ ਹੈ।
ਕਿਡਨੀ ਰੋਗ ਤੋਂ ਬਚਣ ਦੇ ਉਪਾਅ
ਮੋਟਾਪਾ ਨਾ ਹੋਣ ਦਿਓ, ਲੂਣ ਦੀ ਵਰਤੋਂ ਘੱਟ ਕਰੋ, ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲਓ, ਬਰੂਫ਼ੇਨ ਜਾਂ ਫ਼ਲੈਕਸਨ ਵਰਗੀਆਂ ਦਰਦ ਨਿਵਾਰਕ ਦਵਾਈਆਂ ਦੀ ਬੇਲੋੜੀ ਵਰਤੋਂ ਨਾ ਕਰੋ, ਰੋਜ਼ਾਨਾ ਕਸਰਤ ਕਰੋ ਅਤੇ ਸਿਹਤਮੰਦ ਖਾਣਾ ਖਾਓ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com