ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 6 ਫ਼ੁੱਟ, 2.1., ਇੰਡੀਆ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਸਿਰਫ ਲੜਕਾ ਹੀ ਇੰਡੀਆ ਵਿਚ ਹੈ। ਜਾਣਕਾਰੀ ਲਈ 1-778-227-9750 ‘ਤੇ ਫ਼ੋਨ ਕਰੋ।
***1537***
ਪਰਜਾਪਤ ਘੁਮਾਰ ਲੜਕਾ, 1987 ਬੌਰਨ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, ਬੈਂਕ ਵਿਚ Senior IT Manager, ਸੋਹਣੇ-ਸੁਨੱਖੇ ਲਈ ਕੈਨੇਡਾ ਜਾਂ ਇੰਡੀਆ ਤੋਂ ਪੜ੍ਹੀ-ਲਿਖੀ, ਪਰਿਵਾਰਕ, ਘੱਟ ਤੋਂ ਘੱਟ 28 ਸਾਲ ਤੱਕ ਦੀ ਉਮਰ ਵਾਲੀ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-647-861-2258 ਜਾਂ 1-416-662-1795 ‘ਤੇ ਫੋਨ ਕਰੋ।
***1537***
ਜੱਟ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 4 ਇੰਚ, ਪੋਸਟ ਗ੍ਰੈਜੂਏਟ, ਸੋਹਣੀ-ਸੁਨੱਖੀ, ਪਰਿਵਾਰਕ ਕੈਨੇਡਾ ਦਾ ਦਸ ਸਾਲ ਦਾ ਵੀਜ਼ਾ ਹੈ, ਇੰਡੀਆ ਰਹਿ ਰਹੀ ਲਈ ਕੈਨੇਡੀਅਨ ਪੀ.ਆਰ. ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ : 647-381-3651 ਜਾਂ 647-378-2120 ‘ਤੇ ਸੰਪਰਕ ਕਰੋ।
***1537***
ਜੱਟ ਸਿੱਖ ਢਿੱਲੋਂ ਲੜਕਾ, ਉਮਰ 34 ਸਾਲ, ਕੱਦ 6 ਫ਼ੁੱਟ 3 ਇੰਚ, ਅਮੈਰੀਕਨ ਗਰੀਨ ਕਾਰਡ ਹੋਲਡਰ, ITI Technical ਦਾ ਡਿਪਲੋਮਾ ਕੀਤਾ ਹੋਇਆ, ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਇੰਡੀਆ ਤੋਂ ਲੜਕੀ ਦੀ ਲੋੜ ਹੈ, ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੇ ਛੋਟੇ ਭਰਾ ਉਮਰ 31 ਸਾਲ, ਕੱਦ 6 ਫ਼ੁੱਟ 2 ਇੰਚ, ਨਸ਼ਿਆਂ ਤੋਂ ਰਹਿਤ ਦਾ ਕੈਨੇਡਾ ਰਿਸ਼ਤਾ ਕਰਵਾ ਸਕਣ। ਪਰਿਵਾਰ ਮਾਲਵੇ ਨਾਲ ਸਬੰਧਤ ਹੈ। ਜਾਣਕਾਰੀ ਲਈ 1-778-881-7125 ‘ਤੇ ਸੰਪਰਕ ਕਰੋ।
***1537***
ਜੱਟ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਅਕਾਊਂਟਿੰਗ ਵਿੱਚ ਡਿਪਲੋਮਾ ਕੀਤਾ ਹੋਇਆ, ਆਪਣੇ ਫੀਲਡ ਵਿੱਚ ਜੌਬ ਕਰ ਰਹੀ, Never Married, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਵਿੱਚ ਜੰਮੇ ਜਾਂ ਪਲੇ, ਬਰਾਬਰ ਦੀ ਯੋਗਤਾ ਵਾਲੇ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਬੀ. ਸੀ. ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ: 1-604-365-9242 ‘ਤੇ ਫੋਨ ਕਰੋ।
***1537***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, ਕੰਪਿਊਟਰ ਇੰਜੀਨੀਅਰਿੰਗ, Hospital Adminstration Support Clerk, ਸੋਹਣੀ-ਸੁਨੱਖੀ ਲਈ ਬਰਾਬਰ ਦੀ ਯੋਗਤਾ ਵਾਲੇ ਚੰਗੀ ਜੌਬ ਕਰ ਰਹੇ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-897-4693 ‘ਤੇ ਫੋਨ ਕਰੋ।
***1537***
ਜੱਟ ਸਿੱਖ ਗਿੱਲ, ਪੱਗੜੀਧਾਰੀ ਲੜਕਾ, ਉਮਰ 43 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਪੀ. ਆਰ., ਵੈਸ਼ਨੋ, ਅਣਵਿਆਹਿਆ, ਬੀ.ਡੀ. ਐਸ, ਰੀਅਲ ਅਸਟੇਟ ਦਾ ਕਾਰੋਬਾਰ ਕਰ ਰਹੇ, ਪੜ੍ਹੇ-ਲਿਖੇ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਸਟੂਡੈਂਟ/ਵਿਜ਼ਟਰ ਵੀਜ਼ੇ ‘ਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-862-4349 ‘ਤੇ ਫੋਨ ਜਾਂ ਵਟਸਐਪ ਕਰੋ।
***1537***
ਜੱਟ ਸਿੱਖ ਗਿੱਲ ਲੜਕਾ, ਉਮਰ 33 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, Engineering Degree in Computer Science, ਆਪਣਾ ਵਧੀਆ ਕਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਸਰੀ ਵਿੱਚ ਵੈਲ ਸੈਟਲਡ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-512-7146 ਜਾਂ 1-778-798-9611 ‘ਤੇ ਫੋਨ ਕਰੋ।
***1537***
Ramgarhia family seeking a suitable match for their canadian daughter, born 1987, 5′-5″ tall, slim, most beautiful, well educated qualified, B.Sc. B.Ed., M.Sc. M.Ed. from York University, employed with Govt. of Ontario, belongs to a upper middle class family. Boy should be from Sikh family, professionally qualified, well settled professional, born or raised in Canada from GTA only. Please Contact: 289-499-5138
***1537***
Reputed, well-education/established Jat Sikh family seeks match for their Canadian born son, 39 years old, 6’ tall, Auditor, CA, CPA, Own’s Accounting Business, very handsome, great sense of humour, very loving. Please send biodata and recent picture to: jattsikhmatri111@outlook.com or call/whatsapp: 438-388-9571
***1537***
Jatt Sikh Dhaliwal, 33 Yrs old, 6’ tall, B.Tech (Electronics and Communications), PGDDM,law (professional).Multiple visa of USA, currently living in California. The girl should be USA citizen, education and family oriented.Call: 1-408-750-0413
***1537***