ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ 2 ਇੰਚ, ਕੈਨੇਡੀਅਨ ਪੀ.ਆਰ., ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਗੁਰਸਿੱਖ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-715-3009 ‘ਤੇ ਸੰਪਰਕ ਕਰੋ।
***1533***
ਜੱਟ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 31 ਸਾਲ, ਕੱਦ 5 ਫ਼ੁੱਟ 3 ਇੰਚ, MBA ਕੀਤੀ ਹੋਈ, ਸੋਹਣੀ-ਸੁਨੱਖੀ, ਪਰਿਵਾਰਕ, Australia ਰਹਿ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇੇ, ਸੋਹਣੇ-ਸੁਨੱਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਕੈਨੇਡਾ ਵਿਚ ਸੈਟਲਡ ਹੈ। ਜਾਣਕਾਰੀ ਲਈ 437-599-3129 ਜਾਂ +91-98153-93980 ‘ਤੇ ਸੰਪਰਕ ਕਰੋ।
***1533***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ, ਗ੍ਰੈਜੂਏਟ, ਕੈਨੇਡੀਅਨ P.R., ਲਈ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਮਾਸੀ ਦੇ ਲੜਕੇ, ਉਮਰ 35 ਸਾਲ, ਕੱਦ 5 ਫ਼ੁੱਟ 9 ਇੰਚ, M.A.Ed., ਟੀਚਰ, ਅਨਮੈਰਿਡ ਨੂੰ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ ਲੜਕੀ ਦੀ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-778-513-2031 ਜਾਂ 1-778-241-3929 ‘ਤੇ ਫੋਨ ਕਰੋ।
***1533***
ਘੁਮਿਆਰ ਸਿੱਖ ਲੜਕਾ, ਉਮਰ 33 ਸਾਲ, ਕੱਦ 6 ਫ਼ੁੱਟ, ਅਮੇਰੀਕਨ ਸਿਟੀਜ਼ਨ, IT professional, ਸੋਹਣਾ-ਸੁਨੱਖਾ, ਵੈੱਲ ਸੈਟਲਡ ਲਈ ਅਮਰੀਕਾ ਜਾਂ ਇੰਡੀਆ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਲੀਫੋਰਨੀਆ ਵਿਚ ਵੈੱਲ ਸੈਟਲਡ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਬਾਇਓਡੈਟਾ ਅਤੇ ਪਿਕਚਰ satward21@gmail.com ‘ਤੇ ਈਮੇਲ ਕਰੋ ਜਾਂ 1-510-767-1598 ‘ਤੇ ਸੰਪਰਕ ਕਰੋ।
***1533***
ਜੱਟ ਸਿੱਖ ਲੜਕਾ, ਉਮਰ 39 ਸਾਲ, ਕੱਦ 5 ਫ਼ੁੱਟ 6 ਇੰਚ, ਪਗੜੀਧਾਰੀ, ਪੋਸਟ ਗ੍ਰੈਜੂਏਟ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, refugee status ‘ਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਜਾਂ ਤਲਾਕਸ਼ੁਦਾ ਬੱਚੇ ਵਾਲੀ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-778-798-8391 ‘ਤੇ ਫੋਨ ਕਰੋ।
***1542***
ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, M.A., ਚੰਗੀ ਜੌਬ ਕਰ ਰਹੇ, ਤਲਾਕਸ਼ੁਦਾ, ਵੈੱਲ ਸੈਟਲਡ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪਰਿਵਾਰਕ, ਚੰਗੇ ਸੁਭਾਅ ਵਾਲੀ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ/ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-613-6887 ਜਾਂ 1-604-614-6485 ‘ਤੇ ਫੋਨ ਜਾਂ whatsapp ਕਰੋ।
***1542***
ਟਾਂਕ ਕਸ਼ਤਰੀ ਲੜਕੀ, 1987 ਬੌਰਨ, ਕੱਦ 5 ਫ਼ੁੱਟ 7 ਇੰਚ, M.B.A., ਸੀਨੀਅਰ ਅਕਾਊਂਟੈਂਟ ਦੀ ਜੌਬ ਕਰ ਰਹੀ, ਕੈਨੇਡੀਅਨ P.R. ਸੋਹਣੀ-ਸੁਨੱਖੀ, ਪਰਿਵਾਰਕ ਲਈ ਬਰਾਬਰ ਦੀ ਯੋਗਤਾ ਵਾਲੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-250-216-5219 ‘ਤੇ ਫੋਨ ਕਰੋ।
***1533***
ਜੱਟ ਸਿੱਖ ਲੜਕੀ, ਉਮਰ 36 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਪੀ. ਆਰ., ਚੰਗੀ ਜੌਬ ਕਰ ਰਹੀ, ਪਰਿਵਾਰਕ, ਤਲਾਕਸ਼ੁਦਾ ਬਿਨਾਂ ਬੱਚੇ ਤੋਂ, ਸੋਹਣੀ-ਸੁਨੱਖੀ ਲਈ ਕੈਨੇਡਾ ਤੋਂ ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ/ਵਰਕ ਪਰਮਿਟ ਉਤੇ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 1-365-739-2555 ਜਾਂ +91-98722-01357 ‘ਤੇ ਫੋਨ ਕਰੋ।
***1533****
ਜੱਟ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫੁੱਟ 4 ਇੰਚ, ਨੈਵਰ ਮੈਰਿਡ, ਕੇਨੇਡੀਅਨ ਸਿਟੀਜ਼ਨ, ਅਕਾਊਂਟਿੰਗ ਵਿੱਚ ਡਿਪਲੋਮਾ, ਆਪਣੇ ਫੀਲਡ ਵਿੱਚ ਜੌਬ ਕ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਵਿੱਚ ਜੰਮਿਆ ਜਾਂ ਪਲਿਆ, ਬਰਾਬਰ ਦੀ ਯੋਗਤਾ ਵਾਲਾ, ਵੈੱਲ ਸੈਟਲਡ, ਪਰਿਵਾਰਕ ਲੜਕੀ ਦੀ ਲੋੜ ਹੈ। ਬੀ. ਸੀ. ਨੂੰ ਦਿੱਤੀ ਜਾਵੇਗੀ। ਜਾਣਕਾਰੀ ਲਈ 1-604-365-9242 ‘ਤੇ ਫੋਨ ਕਰੋ।
***1533***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 35 ਸਾਲ, ਕੱਦ 5 ਫੁੱਟ 11 ਇੰਚ, ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ, ਆਸਟਰੇਲੀਅਨ ਸਿਟੀਜ਼ਨ, ਕੈਲੋਫੋਰਨੀਆ ਵਿੱਚ ਇੰਜੀਨੀਅਰਿੰਗ ਦੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਅਮੇਰੀਕਨ ਸਿਟੀਜ਼ਨ ਜਾਂ ਗਰੀਨ ਕਾਰਡ ਹੋਲਡਰ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-661-859-9229 ‘ਤੇ ਸੰਪਰਕ ਕਰੋ।
***1533***
ਜੱਟ ਸਿੱਖ ਗਿੱਲ ਪੱਗੜੀਧਾਰੀ ਲੜਕਾ, ਉਮਰ 43 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਪੀ. ਆਰ., ਵੈਸ਼ਨੋ, ਅਣਵਿਆਹਿਆ, ਬੀ. ਡੀ. ਐਸ., ਰੀਅਲ ਅਸਟੇਟ ਦਾ ਕਾਰੋਬਾਰ ਕਰ ਰਹੇ, ਪੜ੍ਹੇ-ਲਿਖੇ, ਪਰਿਵਾਰਕ ਲਈ ਕੈਨੇਡਾ/ਅਮੈਰੀਕਾ/ਇੰਡੀਆ ਤੋਂ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਸਟੂਡੈਂਟ/ਵਿਜ਼ਟਰ ਵੀਜ਼ੇ ‘ਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-862-4349 ‘ਤੇ ਫੋਨ ਜਾਂ ਵਟਸਐਪ ਕਰੋ।
***1533***
Ramgarhia Sikh parents invite matrimonial alliance for their son, 28 yrs. old, 5’-8” tall, MBBS, degree from India, Currently in USA on Visitor Visa. The girl should be American Citizen/green card holder, educated and family oriented. Please email recent pictures and biodata to : piarausa@gmail.com or call : 1-662-347-9532
***1533***
Ramgarhia Sikh parents invite matrimonial alliance for their daughter, beautiful, sober, Canadian born, 30 yrs. old, 5’-3” tall, MD Doctor, doing fellowship in USA. The boy should be equally qualified with family values, non-drinker, non-smoker, Vegetarian from Canada/USA. No Marriage bureau please. Please Send your recent pictures and biodata to : amrajras@gmail.com or call 647-573-6774
***1533***
Seeking a well settled & qualified match from US/Canada only for a beautiful girl, 31 yrs. old, 5’-3” tall, M.S., Canadian Citizen, MS, working in M.N.C. Toronto. Please picture to: rb.ca1189@gmail.com or call: 1-437-518-0636.
***1535***