Matrimonials

ਜੱਟ ਸਿੱਖ ਲੜਕਾ ਢਿੱਲੋਂ, ਉਮਰ 33 ਸਾਲ, ਕੱਦ 5′-9”, ਕੈਨੇਡੀਅਨ ਪੀ.ਆਰ., ਪੜ੍ਹੇ ਲਿਖੇ, ਨਸ਼ਿਆਂ ਤੋਂ ਰਹਿਤ, ਟ੍ਰੇਨਿੰਗ Industries ਵਿੱਚ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਸੋਹਣੀ-ਮਨੁੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 647-920-8416 ‘ਤੇ ਸੰਪਰਕ ਕਰੋ।
***1539***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5’-4” ਪੋਸਟ ਗ੍ਰੈਜੂਏਟ, ਸਟੂਡੈਂਟ ਵੀਜ਼ੇ ‘ਤੇ ਕੈਨੇਡਹਾ ਆਈ ਹੋਈ, last Semester, 3 ਸਾਲ ਦਾ ਵਰਕ ਪਰਮਿਟ ਮਿਲ ਜਾਵੇਗਾ, ਸੋਹਣੀ-ਸੁਨੱਖੀ, ਪਰਿਵਾਰਕ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵਿਚਾਰ ਕੀਤੀ ਜਾਵੇਗੀ। ਲੁਧਿਆਣਾ/ਮੋਗਾ ਅਤੇ ਪਟਿਆਲੇ ਨੂੰ ਪਹਿਲਾਂ ਜਾਣਕਾਰੀ ਲਈ 647-804-7311 ‘ਤੇ ਸੰਪਰਕ ਕਰੋ।
***1530***
ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫੁੱਟ 6 ਇੰਚ, ਵੈਜੀਟੇਰੀਅਨ, ਤਲਾਕਸ਼ੁਦਾ (2 ਬੱਚੇ), ਕੈਨੇਡੀਅਨ ਪੀ. ਆਰ., ਵਧੀਆ ਜੌਬ ਕਰ ਰਹੇ, ਪਰਿਵਾਰਕ ਲਈ ਵੈਜੀਟੇਰੀਅਨ, ਪਰਿਵਾਰਕ, ਚੰਗੇ ਸੁਭਾਅ ਵਾਲੀ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ, ਦੁਆਬੇ ਅਤੇ ਬੀ. ਸੀ. ਨੂੰ ਪਹਿਲ। ਕਿਸੇ ਕਾਰਨ ਮਾਂ ਨਾ ਬਣ ਸਕਣ ਵਾਲੀ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-604-616-2640 (ਸ਼ਾਮ 4 ਵਜੇ ਤੋਂ 9 ਵਜੇ ਬੀ. ਸੀ. ਸਮੇਂ ਮੁਤਾਬਿਕ) ‘ਤੇ ਫੋਨ ਕਰੋ।
***1530***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਐਮ. ਐਸ. ਸੀ., ਚੰਗੀ ਜੌਬ ਕਰ ਰਹੀ, ਸੋਹਣੀ, ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਵਰਕ ਪਰਮਿਟ ਉਤੇ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੇ। ਦੁਆਬੇ ਅਤੇ ਜੀ. ਟੀ. ਏ. ਨੂੰ ਪਹਿਲ। ਜਾਣਕਾਰੀ ਲਈ 1-289-680-6380 ‘ਤੇ ਫੋਨ ਜਾਂ ਵਟਸਐਪ ਕਰੋ।
***1530***
ਜੱਟ ਸਿੱਖ ਲੜਕੀ, ਉਮਰ 45 ਸਾਲ, ਕੱਦ 5 ਫੁੱਟ 6 ਇੰਚ, ਐਮ. ਏ., ਬੀ. ਐਡ. ਕੀਤੀ ਹੋਈ, ਵਰਕ ਪਰਮਿਟ ‘ਤੇ ਕੈਨੇਡਾ-ਬਰੈਂਪਟਨ ਰਹਿ ਰਹੀ, ਪੀ. ਆਰ. ਅਪਲਾਈ ਕੀਤੀ ਹੋਈ ਹੈ, ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਵਿਧਵਾ ਹੋ ਗਈ, ਬਿਨਾਂ ਬੱਚੇ ਤੋਂ ਲਈ ਕੈਨੇਡੀਅਨ ਸਿਟੀਜ਼ਨ ਜਾਂ ਇਮੀਗ੍ਰੈਂਟ ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ, 45-52 ਸਾਲ ਤੱਕ ਦੀ ਉਮਰ ਦੇ ਜੀਵਨ ਸਾਥੀ ਦੀ ਲੋੜ ਹੈ। ਜਾਣਕਾਰੀ ਲਈ 1-204-880-6447 ‘ਤੇ ਫੋਨ ਕਰੋ। ਵਟਸਐਪ ਜਾਂ samara11322@gmail.com ‘ਤੇ ਈਮੇਲ ਕਰੋ।
***1530***
Well educated Jat Sikh family seeks a suitable match for their son, 34 yrs. old, 5’-11” tall, professionally educated, well settled, non-smoker, non-drinker. The girl should be from Jatt Sikh family, educated, beautiful, non-drinker, with family values from Califorina only. For information please call: 1-510-730-8605.
***1530***
Jatt Sikh parents invite matrimonial alliance for their daughter, 26 yrs. old, 5’-5” tall, raised in Canada, Diploma in Nursing, working with Vancauver Coastal Help (VCH), beautiful, family oriented. The boy should be well qualified, well settled and with family values. Boy on work permit may also be considered. Please contact 1-778-991-3118 (Whatsapp)
***1539***
ਜੱਟ ਸਿੱਖ ਕੇਸਾਧਾਰੀ ਲੜਕਾ, ਉਮਰ 47 ਸਾਲ, ਕੱਦ 6 ਫ਼ੁੱਟ , ਐਮਰੀਕਨ ਸਿਟੀਜ਼ਨ, 20 ਸਾਲ ਤੋਂ ਐਮਰੀਕਾ ਵਿਚ ਰਹਿ ਰਹੇ, ਟਰੱਕ ਓਪੇਰਟਰ ਦੀ ਜੌਬ ਕਰ ਰਹੇ ਤਲਾਕਸ਼ੁਦਾ ਵੈਲ ਸੈਟਲਡ ਲਈ ਚੰਗੇ ਸੁਭਾਅ ਵਾਲੀ ਪਰਿਵਾਰਕ ਜੀਵਨ ਸਾਥਣ ਦੀ ਲੋੜ ਹੈ। ਲੜਕੇ ਦੇ ਮਾਤਾ ਪਿਤਾ ਐਮਰੀਕਾ ਵਿਚ ਰਹਿ ਰਹੇ ਹਨ ਅਤੇ ਭਰਾ ਐਮਰੀਕਾ ਵਿੱਚ ਵਧੀਆ ਬਿਜ਼ਨਸ ਕਰ ਰਿਹਾ ਹੈ। ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-559-451-7236 ਜਾਂ 1-559-246-6510 ‘ਤੇ ਫੋਨ ਕਰੋ।
***1530***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫੁੱਟ 1 ਇੰਚ, ਇੰਡੀਆ ਤੋੀ ਨਰਸਿੰਗ ਦੀ ਡਿਗਰੀ, ਕੈਨੇਡਾ ਤੋਂ ਅਰਲੀ ਚਾਈਲਡ ਕੇਅਰ ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 647-269-7639 ਜਾਂ +91-94639-14638 ‘ਤੇ ਫੋਨ ਕਰੋ।
***1530***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 32 ਸਾਲ, ਕੱਦ 6 ਫੁੱਟ 3 ਇੰਚ, ਪੋਸਟ ਗ੍ਰੈਜੂਏਟ, ਪੁਲਸਿੰਗ ਦਾ ਡਿਪਲੋਮਾ ਕੀਤਾ ਹੋਇਆ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਪੱਗੜੀਧਾਰੀ, ਇੰਡੀਆ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-242-8380 (ਵਟਸਐਪ) ‘ਤੇ ਫੋਨ ਕਰੋ।
***1530***
ਜੱਟ ਸਿੱਖ ਬਰਾੜ ਲੜਕਾ, ਉਮਰ 43 ਸਾਲ, ਕੱਦ 6 ਫੁੱਟ, ਕੈਨੇਡੀਅਨ ਪੀ. ਆਰ., ਚੰਗੀ ਨੌਕਰੀ ਕਰ ਰਹੇ, ਤਲਾਕਸ਼ੁਦਾ, ਪਰਿਵਾਰਕ ਲਈ ਕੈਨੇਡਾ ਤੋਂ ਪਰਿਵਾਰਕ, ਤਲਾਕਸ਼ੁਦਾ (ਬੱਚੀ ਜਾਂ ਬੱਚੀਆਂ ਵਾਲੀ) ਜੀਵਨ ਸਥਾਣ ਦੀ ਲੋੜ ਹੈ। ਜਾਣਕਾਰੀ ਲਈ 1-604-751-5314 ‘ਤੇ ਫੋਨ ਕਰੋ।
***1530***
ਆਧਰਮੀ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਪੀ. ਆਰ., ਇਲੈਕਟਰੌਨਿਕਸ ਇੰਜੀਨੀਅਰਿੰਗ, ਵੈਨਕੂਵਰ ਵਿੱਚ ਆਪਣਾ ਕਾਰੋਬਾਰ, ਵੈੱਲ ਸੈਟਲਡ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-883-3911 ‘ਤੇ ਫੋਨ ਕਰੋ।
***1530***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫੁੱਟ 10 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-799-2659 ‘ਤੇ ਫੋਲ ਕਰੋ।
***1530***
ਜੱਟ ਸਿੱਖ ਗਰੇਵਾਲ ਲੜਕਾ, ਉਮਰ 42 ਸਾਲ, ਕੱਦ 6 ਫੁੱਟ, ਤਲਾਕਸ਼ੁਦਾ (ਬਿਨਾ ਬੱਚੇ ਤੋਂ), ਸਰੀ ਵਿੱਚ ਵਰਕ ਪਰਮਿਟ ਉਤ ਰਹੇ ਰਹੇ, ਫੋਟੋਗ੍ਰਾਫਰ ਦੀ ਜੌਬ ਕਰ ਰਹੇ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਸੈਟਲਡ ਹੈ। ਜਾਣਕਾਰੀ ਲਈ 1-778-708-4885 ‘ਤੇ ਫੋਨ ਕਰੋ।
***1530***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਵੈਲ ਸੈਟਲਡ, ਐਮ. ਇੰਜੀਨੀਅਰਿੰਗ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 1-604-537-2149 ਜਾਂ 1-604-498-0626 ‘ਤੇ ਫੋਨ ਕਰੋ।
***1530***
ਜੱਟ ਸਿੱਖ ਕੈਨੇਡੀਅਨ ਸਿਟੀਜ਼ਨ ਲੜਕਾ, ਉਮਰ 42 ਸਾਲ, ਕੱਟ 6 ਫੁੱਟ 2 ਇੰਚ, ਪੜ੍ਹੇ-ਲਿਖੇ, ਵੈਲ ਸੈਟਲਡ, ਚੰਗੀ ਜੌਬ ਕਰ ਰਹੇ, ਤਲਾਕਸ਼ੁਦਾ, ਪਰਿਵਾਰਕ, ਨਸ਼ਿਆਂ ਤੋਂ ਰਹਿਤ, ਲਈ ਪਰਿਵਾਰਕ, ਚੰਗੇ ਸੁਭਾਅ ਵਾਲੀ ਜੀਵਨ ਸਾਥਣ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: canadasurrey2015@gmail.com ਜਾਂ 1-236-515-1320 ‘ਤੇ ਫੋਨ ਕਰੋ।
***1530***
ਜੱਟ ਸਿੱਖ ਗਿੱਲ ਲੜਕਾ, ਉਮਰ 30 ਸਾਲ, ਕੱਦ 5 ਫੁੱਟ 11 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਬੀ. ਟੈਕ, ਚੰਗੀ ਜੌਬ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ/ਵਰਕ ਪਰਮਿਟ ਉਤੇ ਰਹਿ ਰਹੀ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-994-2871 ਜਾਂ 1-236-975-3047 ‘ਤੇ ਫੋਨ ਕਰੋ।
***1530***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 5 ਫੁੱਟ 10 ਇੰਚ, ਅਮੈਰੀਕਨ ਸਿਟੀਜ਼ਨ, ਆਰ. ਐਨ., ਬੀ. ਐਸ. ਸੀ. ਨਰਸਿੰਗ, ਪਰਿਵਾਰਕ, ਸੋਹਣੇ-ਸੁਨੱਖੇ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਲੇਫੋਰਨੀਆ ਤੋਂ ਬਾਹਰ ਵਾਲੇ ਤਾਂ ਸੰਪਰਕ ਕਰਨ ਜੇ ਉਨ੍ਹਾਂ ਦੀ ਬੱਚੀ ਕੈਲੇਫੋਰਨੀਆ ਜਾਣ ਲਈ ਤਿਆਰ ਹੋੇਵੇ। ਲੜਕੇ ਦਾ ਸਾਰਾ ਪਰਿਵਾਰ ਕੈਲੇਫੋਰਨੀਆ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-209-328-0700 ‘ਤੇ ਫੋਨ ਕਰੋ।
***1530***