ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ, ਯੂਨੀਵਰਸਿਟੀ ਗ੍ਰੈਜੂਏਟ, ਪੰਜਾਬ ਦੇ ਨਾਮਵਰ ਸਕੂਲ ਵਿਚ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ P.R. ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਸਟੂਡੈਂਟ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਪੰਜਾਬ ਵਿਚ ਫਲਾਂ ਦੇ ਫਾਰਮ ਹਾਊਸ ਹਨ। ਲੜਕੇ ਦੇ ਰਿਸ਼ਤੇਦਾਰ ਕੈਨੇਡਾ ਵਿਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 647-710-3834 ਜਾਂ 647-280-8730 ‘ਤੇ ਫੋਨ ਕਰੋ।
***1529***
ਜੱਟ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ P.R., B.Sc. ਨਰਸਿੰਗ ਕੇਅਰ ਗਿਵਰ ਦੀ ਜੌਬ ਕਰ ਰਹੀ, ਪਰਿਵਾਰਕ, ਲਈ ਬਰਾਬਰ ਦੀ ਯੋਗਤਾ ਵਾਲੇ, ਪਰਿਵਾਰਕ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮਾਝੇ ਨੂੰ ਪਹਿਲ। ਜਾਣਕਾਰੀ ਲਈ 1-236-332-9188 ‘ਤੇ ਫੋਨ ਕਰੋ।
***1529***
ਜੱਟ ਸਿੱਖ ਲੜਕਾ, 1990 ਬੌਰਨ, ਕੱਦ 5 ਫ਼ੁੱਟ 10 ਇੰਚ, ਡਾਕਟਰ, ਕੈਨੇਡੀਅਨ ਜੰਮਪਲ, ਆਸਟ੍ਰੇਲੀਅਨ P.R., M.D (ਯੂਨੀਵਰਸਿਟੀ ਔਫ ਮੈਲਬੌਰਨ), ਅਠ ਸਾਲ ਦੀ ਉਮਰ ਵਿਚ cochlear implant ਲਈ ਸਹਿਣਸ਼ੀਲਤਾ ਵਾਲੀ, ਘੱਟੋ-ਘੱਟ 5 ਫ਼ੁੱਟ 4 ਇੰਚ ਕੱਦ ਵਾਲੀ ਜੋ ਆਸਟ੍ਰੇਲੀਆ ਰਹਿਣ ਦੀ ਚਾਹਵਾਨ ਹੋਵੇ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 647-233-3363 ਜਾਂ 1-226-700-4933 ‘ਤੇ ਫੋਨ ਕਰੋ।
***1529***
ਰਾਮਦਾਸੀਆ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 31 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਹੋਸਪੀਟਲ ਵਿਚ RPN ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਹੀ Professionally educated, employed, well settled, ਨਸ਼ਿਆਂ ਤੋਂ ਰਹਿਤ ਲੜਕੀ ਦੀ ਲੋੜ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 647-702-1767 ‘ਤੇ ਫੋਨ ਕਰੋ।
***1529***
ਜੱਟ ਸਿੱਖ ਸੰਧੂ ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ 2 ਇੰਚ, ਬੀ.ਏ.ਬੀ.ਐਡ., ਟਰਨਿੰਗ ਦਾ ਬਿਜ਼ਨਸ ਕਰ ਰਹੇ, ਪਰਿਵਾਰਕ 19 ਸਾਲ ਤੋਂ ਕੈਲੇਫੋਰਨੀਆ ਵਿਚ ਰਹਿ ਰਹੇ, ਕਲੀਨ ਸ਼ੇਵਨ ਲਈ ਸੋਹਣੀ-ਸੁਨੱਖੀ, ਘੱਟੋ-ਘੱਟ 5 ਫ਼ੁੱਟ 5 ਇੰਚ ਤੋਂ ਜ਼ਿਆਦਾ ਕੱਦ ਵਾਲੀ, ਗਰੀਨ ਕਾਰਡ ਹੋਲਡਰ/ਸਿਟੀਜ਼ਨ, ਮੈਡੀਕਲ ਲਾਈਨ ਵਾਲੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-661-903-5627 ਜਾਂ 1-661-364-9028 ‘ਤੇ ਫੋਨ ਕਰੋ ਜਾਂ Jpsandhu4530@gmail.com ‘ਤੇ ਮੇਲ ਕਰੋ।
***1529***
ਦੁਆਬੇ ਇਲਾਕੇ ਨਾਲ ਸਬੰਧਤ ਜੱਟ ਸਿੱਖ ਲੜਕੀ ਬੌਰਨ 1994, ਕੱਦ 5 ਫ਼ੁੱਟ 3 ਇੰਚ, BCIT ਤੋਂ 2 ਸਾਲ ਦਾ IT Diploma ਕੀਤਾ ਹੋਇਆ, ਕੈਨੇਡੀਅਨ ਸਿਟੀਜ਼ਨ, ਜੌਬ ਕਰ ਰਹੀ ਲਈ ਬੀ.ਸੀ. ਲੋਅਰ ਮੇਨ ਲੈਂਡ ਤੋਂ ਕੈਨੇਡੀਅਨ PR/ਸਿਟੀਜ਼ਨ, ਜੱਟ ਸਿੱਖ, 26 ਤੋਂ 29 ਸਾਲ ਤਕ ਦੀ ਉਮਰ ਵਾਲੇ, ਪੜ੍ਹੇ-ਲਿਖੇ, ਵੈੱਲ ਸੈਟਲਡ ਨਸ਼ਿਆਂ ਤੋਂ ਰਹਿਤ, ਕੇਸਾਧਾਰੀ, ਦਸਤਾਰਧਾਰੀ ਲੜਕੇ ਦੀ ਲੋੜ ਹੈ। ਆਪਣੀ ਪਿਕਚਰ ਅਤੇ ਬਾਇਓਡੈਟਾ whatspp ਕਰੋ ਜਾਂ ਕਾਲ ਕਰੋ : 1-778-801-9037
***1529***
ਜੱਟ ਸਿੱਖ ਸੰਧੂ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਪੀ.ਆਰ., B.Sc. Nursing, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਟੋਰਾਂਟੋ ਨੂੰ ਪਹਿਲ। ਜਾਣਕਾਰੀ ਲਈ : 647-244-4282 ‘ਤੇ ਫੋਨ ਕਰੋ,।
***1529***
ਜੱਟ ਸਿੱਖ ਸੰਧੂ ਲੜਕਾ, ਉਮਰ 31 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਪੀ.ਆਰ., ਗ੍ਰੈਜੂਏਟ, ਵਧੀਆ ਕਾਰੋਬਾਰ ਕਰ ਰਹੇ, ਕਲੀਨ ਸ਼ੇਵਨ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਮਾਲਵੇ ਨੂੰ ਪਹਿਲ। ਜਾਣਕਾਰ ਲਈ: 1-778-708-7771 ‘ਤੇ ਫੋਨ ਕਰੋ।
***1529***
ਵਰਮਾ (ਸੁਨਿਆਰ) ਪਰਿਵਾਰ ਨਾਲ ਸਬੰਧਤ ਲੜਕਾ, ਜਨਮ 1991, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਪੀ.ਆਰ., Mechanical ਦਾ ਡਿਪਲੋਮਾ ਕੀਤਾ ਹੋਇਆ, ਮਕੈਨਿਕ ਦੀ ਵਧੀਆ ਜੌਬ ਕਰ ਰਹੀ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਪੀ.ਆਰ./ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਇੰਡੀਆ ਤੋਂ ਵੀ ਸੰਪਰਕ ਕਰ ਸਕਦੇ ਹਨ। All general Castes Accepted. ਜਾਣਕਾਰੀ ਲਈ 1-639-382-7755 ‘ਤੇ ਫੋਨ ਕਰੋ।
***1529***
ਕੈਨੇਡੀਅਨ ਪੀ. ਆਰ. ਲੜਕੀ, ਜਨਮ 1988, ਕੱਦ 5 ਫੁੱਟ 3 ਇੰਚ, ਰਾਧਾ ਸਵਾਮੀ, ਸੋਹਣੀ-ਸੁਨੱਖੀ, ਐਮ. ਐਸ. ਸੀ. (ਆਈ ਟੀ), ਵਧੀਆ ਜੌਬ ਕਰ ਰਹੀ ਲਈ ਸ਼ੁੱਧ ਵੈਸ਼ਨੋ, ਨਸ਼ਿਆਂ ਤੋਂ ਰਹਿਤ, ਕੈਨੇਡਾ ਵਿੱਚ ਚੰਗੀ ਜੌਬ ਕਰਦੇ ਕੈਨੇਡੀਅਨ ਪੀ. ਆਰ., ਸਿਟੀਜ਼ਨ, ਵਰਕ ਪਰਮਿਟ, ਵੈਲ ਸੈਟਲਡ, ਸੋਹਣੇ-ਸੁਨੱਖੇ, ਲੜਕੇ ਦੀ ਲੋੜ ਹੈ। ਜਾਣਕਾਰੀ ਲਈ: +91-62801-14107 ਜਾਂ 1-604-226-2187 ‘ਤੇ ਫੋਨ ਕਰੋ।
***1529***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫੁੱਟ 4 ਇੰਚ, ਬੀ. ਐਸ. ਸੀ. ਨਰਸਿੰਗ, ਇੰਡੀਆ ਹੌਸਪਿਟਲ ਵਿੱਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-866-8549 ਜਾਂ 1-604-807-2870 ‘ਤੈ ਫੋਨ ਕਰੋ।
***1529***
ਅਰੋੜ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 6 ਇੰਚ, ਬੀ.ਐਸ. ਸੀ., ਐਮ. ਐਸ. ਸੀ. (ਆਈ ਟੀ), ਕੈਨੇਡੀਅਨ ਪੀ. ਆਰ., ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ/ਸਟੂਡੈਂਟ/ਵਰਕ ਪਰਮਿਟ/ਵਿਜ਼ਟਰ, ਪਰਿਵਾਰਕ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਇੰਡੀਆ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-639-915-0007 ਜਾਂ +91-99142-000397 ‘ਤੇ ਫੋਨ ਕਰੋ।
***1529***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ Bachlor’s in Health Informetics, Real Estate ਦਾ ਕਾਰੋਬਾਰ ਕਰ ਰਹੇ, ਸੋਹਣੇ ਸੁਨੱਖੇ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲਈ ਕੈਨੇਡਾ ਤੋਂ ਸੋਹਣੀ ਸੁਨੱਖੀ, ਪੜ੍ਹੀ ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 647-710-1709 ਜਾਂ 647-205-3212 ‘ਤੇ ਫੋਨ ਕਰੋ।
***1529***
Ramgarhia Sikh parents invites matrimonial alliance for their daughter, beautiful, sober, Canadian born, 30 yrs. old, 5’-3” tall, MD Doctor, doing fellowship in USA. The boy should be qually qualified with family values, non-drinker, non smoker, vegetarian from Canada/USA. No marriage bureau please. Please send your recent pictures and biodata to: amrajras@gmail.com or call: 647-573-6774
***1529***
Ramgarhia Sikh parents invite matrimonial alliance for their son, 28 yrs. old, 5’-8” tall, MBBS degree from India, currently in USA on visiter visa. The girl should be American Citizen/ green card holder, educated and family oriented. Please email recent pictures and biodata to: piarausa@gamil.com or call: 1-662-347-9532
***1529***
Ramgarhia Sikh Parents invite Matrimonial Alliance for their daughter, 91 born, 5’ tall, working as a software engineer in Toronto.The boy should be Canadian Immigrant/Citizen, well educated, well settled with family values. Please email: shellysond@gmail.com or call: 289-233-1880
*** 1529 ***
Jat Sikh Gill family seeks a suitable match for their son Canadian born, 32 yrs. old, 5’-11” tall, handsome, UBC graduate with B.Sc. degree, very well settled in Northern BC, working for a reputed company of the International level. The girl should be Canadian born, professionally educated, beautifull and willing to relocate to North. For information please contact: 1-604-315-0637 or 1-604-441-6488 (WhatsApp)
***1528***