Matrimonials

ਜੱਟ ਸਿੱਖ ਸ਼ੇਰਗਿੱਲ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 4 ਇੰਚ, ਇੰਡੀਆ ਰਹਿ ਰਹੀ, M.Sc. (Math) B.ed., ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਵੈਸ਼ਨੋ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦੀ ਭੈਣ ਅਤੇ ਮਾਤਾ ਪਿਤਾ ਕੈਨੇਡਾ ਵਿਚ ਵੈੱਲ ਸੈਟਲਡ ਹਨ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : [email protected] ਜਾਂ ਜਾਣਕਾਰੀ ਲਈ 647-408-6707 ‘ਤੇ ਫੋਨ ਕਰੋ।
***1522***
ਲੁਬਾਣਾ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 11 ਇੰਚ, ਗ੍ਰੈਜੂਏਟ, ਚੰਗੀ ਜੌਬ ਕਰ ਰਹੇ, ਅਮੈਰੀਕਨ ਸਿਟੀਜ਼ਨ, ਪਰਿਵਾਰਕ ਲਈ ਅਮੈਰੀਕਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਅਮੈਰੀਕਾ ਵਿਚ ਵਿਜ਼ਟਰ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-347-635-3751 ‘ਤੇ ਫੋਨ ਕਰੋ।
***1525***
ਜੱਟ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 8 ਇੱਚ, Diploma in I.T.I, ਚੰਗੀ ਜੌਬ ਕਰ ਰਹੇ, ਪਰਿਵਾਰਕ ਕੈਨੇਡੀਅਨ PR, ਤਲਾਕਸ਼ੁਦਾ ਲਈ ਕੈਨੇਡਾ ਤੋਂ ਪਰਿਵਾਰਕ, 33+ ਉਮਰ ਵਾਲੀ ਲੜਕੀ ਦੀ ਲੋੜ ਹੈ। ਕੈਨੇਡਾ ਵਿਚ ਵਿਜ਼ਟਰ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਤਲਾਕਸ਼ੁਦਾ ਬਿਨਾਂ ਬੱਚੇ ਤੋਂ ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ 1-778-536-7878 ‘ਤੇ ਫੋਨ ਕਰੋ।
***AEBE***
ਦੁਆਬੇ ਇਲਾਕੇ ਨਾਲ ਸਬੰਧਤ ਜੱਟ ਸਿੱਖ ਲੜਕੀ ਬੌਰਨ 1994, ਕੱਦ 5 ਫ਼ੁੱਟ 3 ਇੰਚ, BCIT ਤੋਂ 2 ਸਾਲ ਦਾ IT Diploma ਕੀਤਾ ਹੋਇਆ ਹੈ, ਕੈਨੇਡੀਅਨ ਸਿਟਜ਼ਨ, ਜੌਬ ਕਰ ਰਹੀ ਲਈ ਬੀ.ਸੀ. ਲੋਅਰ ਮੇਨ ਲੈਂਡ ਤੋਂ ਕੈਨੇਡੀਅਨ PR/ਸਿਟੀਜ਼ਨ, ਜੱਟ ਸਿੱਖ 26 ਤੋਂ 29 ਸਾਲ ਤੱਕ ਦੀ ਉਮਰ ਵਾਲੇ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਕੇਸਾਧਾਰੀ, ਦਸਤਾਰਧਾਰੀ, ਲੜਕੇ ਦੀ ਲੋੜ ਹੈ। ਆਪਣੀ ਪਿਕਚਰ ਅਤੇ ਬਾਇਓਡੈਆ whatspp ਕਰੋ ਜਾਂ ਕਾਲ ਕਰੋ : 1-778-801-9037
***1525***
ਸਿੱਖ ਰਾਜਪੂਤ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 9 ਇੰਚ, ਅਮੈਰੀਕਨ ਗ੍ਰੀਨ ਕਾਰਡ ਹੋਲਡਰ, ਗ੍ਰੈਜੂਏਟ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, ਵੈੱਲ ਸੈਟਲਡ ਲਈ ਅਮੈਰੀਕਾ/ਕੈਨੇਡਾ ਤੋਂ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ/ਸਟੂਡੈਂਟ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-437-216-2224 ‘ਤੇ ਫੋਨ ਕਰੋ।
***1525***
ਜੱਟ ਸਿੱਖ ਲੜਕੀ, ਉਮਰ 53 ਸਾਲ, ਕੱਦ 5 ਫ਼ੁੱਟ 4 ਇੰਚ, ਵੀਜ਼ੇ ‘ਤੇ ਕੈਨੇਡਾ ਰਹਿ ਰਹੀ, ਵਿਧਵਾ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ, ਵੈੱਲ ਸੈਟਲਡ ਜੀਵਨ ਸਾਥੀ ਦੀ ਲੋੜ ਹੈ। ਜਾਣਕਾਰੀ ਲਈ 1-236-877-2068 ‘ਤੇ ਫੋਨ ਕਰੋ।
***1525***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 11 ਇੰਚ, ਅਮੇਰੀਕਨ ਸਿਟੀਜ਼ਨ, CPA degree holder, software ਕੰਪਨੀ ਵਿਚ ਵਧੀਆ ਜੌਬ ਕਰ ਰਹੇ, ਪੱਗੜੀਧਾਰੀ, trimned beard, ਸੋਹਣੇ-ਸੁਨੱਖੇ, teetotaler ਲਈ ਅਮੈਰੀਕਾ ਤੋਂ ਸਿਟੀਜ਼ਨ ਜਾਂ H1B Visa Holder, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-415-518-0418 ‘ਤੇ ਫੋਨ ਕਰੋ।
***1525***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫ਼ੁੱਟ 4 ਇੰਚ, B.Sc. Nursing ਕੀਤੀ ਹੋਈ, ਇੰਡੀਆ ਹਸਪਤਾਲ ਵਿਚ ਜੌਬ ਕਰ ਰਹੀ, ਸੋਹਣੀ-ਸੁਨੱਖੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਮੋਗੇ ਜ਼ਿਲ੍ਹੇ ਨਾਲ ਸਬੰਧਤ ਹੈ। ਜਾਣਕਾਰੀ ਲਈ 1-604-866-8549 ਜਾਂ 1-604-807-2870 ‘ਤੇ ਫੋਨ ਕਰੋ।
***1525***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਪੀ.ਆਰ. B.Tech degree ਕੀਤੀ ਹੋਈ, ਵਧੀਆ ਜੌਬ ਕਰ ਰਹੇ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੀ ਇੰਡੀਆ ਰਹਿੰਦੀ ਸੱਕੀ ਭੈਣ ਉਮਰ 30 ਸਾਲ, ਕੱਦ 5 ਫ਼ੁੱਟ 7 ਇੰਚ, ਸੋਹਣੀ-ਸੁਨੱਖੀ, ਪਰਿਵਾਰਕ ਦਾ ਕੈਨੇਡਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-778-908-2840 ਜਾਂ 1-778-598-4445 ‘ਤੇ ਸੰਪਰਕ ਕਰੋੋ।
***1525***

ਜੱਟ ਸਿੱਖ ਧਾਲੀਵਾਲ ਲੜਕਾ, ਜਨਮ ਸਤੰਬਰ 1988, ਕੱਦ 5 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਨਸ਼ਿਆਂ ਤੋਂ ਰਹਿਤ, ਕੈਨੇਡਾ ਤੋਂ ਆਟੋਮੋਟਿਵ ਸਰਵਿਸ ਤਕਨੀਸ਼ਨ ਡਿਪਲੋਮਾ ਹੋਲਡਰ, ਪੰਜਾਬ ਵਿੱਚ 18 ਏਕੜ ਜ਼ਮੀਨ ਅਤੇ ਸਰੀ ਬੀ. ਸੀ. ਆਪਣੀ ਘਰ ਲਈ ਸੋਹਣੀ-ਸੁਨੱਖੀ, ਪਰਿਵਾਰਕ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-236-332-9737 ‘ਤੇ ਫੋਨ ਕਰੋ।
***1525***
ਜੱਟ ਸਿੱਖ ਸੰਧੂ ਲੜਕਾ, ਉਮਰ 38 ਸਾਲ, ਕੱਦ 6 ਫੁੱਟ 2 ਇੰਚ, ਬੀ. ਏ., ਬੀ. ਐਡ., ਚੰਗੀ ਜੌਬ ਕਰ ਰਹੇ, ਪਰਿਵਾਰ, 10 ਸਾਲ ਤੋਂ ਕੈਲੇਫੋਰਨੀਆ ਵਿੱਚ ਰਹਿ ਰਹੇ, ਕਲੀਨ ਸ਼ੇਵਨ ਲਈ ਸੋਹਣੀ-ਸੁਨੱਖੀ, ਘੱਟੋ-ਘੱਟ 5 ਫੁੱਟ 5 ਇੰਚ ਤੋਂ ਜ਼ਿਆਦਾ ਕੱਦ ਵਾਲੀ, ਮੈਡੀਕਲ ਲਾਈਨ ਵਾਲੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-661-831-6290 ਜਾਂ 1-661-364-9028 ‘ਤੇ ਫੋਨ ਕਰੋ।
***1525***
ਜੱਟ ਸਿੱਖ ਲੜਕਾ, ਉਮਰ 41 ਸਾਲ, ਕੱਦ 5 ਫੁੱਟ 9 ਇੰਚ, ਕੈਨੇਡੀਨ ਬੌਰਨ, ਫਾਇਨਾਂਸ ਵਿੱਚ ਡਿਗਰੀ ਕੀਤੀ ਹੋਈ, ਬੈਂਕ ਵਿੱਚ ਸੀਨੀਅਰ ਫਾਇਨੈਂਸ਼ੀਅਨ ਐਡਵਾਇਜ਼ਰ ਲੱਗਾ ਹੋਇਆ ਹੈ, ਸੋਹਣੇ ਸੁਨੱਖੇ, ਪਰਿਵਾਰਕ ਲਈ ਸੋਹਣੀ-ਸੁਨੱਖੀ, ਪਰਿਵਾਰਕ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 905-815-3396 ‘ਤੇ ਫੋਨ ਕਰੋ।
***1525***
ਮਜਹਬੀ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, ਆਰ. ਐਨ. ਨਰਸਿੰਗ ਦੀ ਜੌਬ ਕਰ ਰਹੀ, ਪਰਿਵਾਰਕ ਲਈ ਪੜ੍ਹੇ-ਲਿਖੇ, ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ/ਸਟੂਡੈਂਟ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-548-255-3344 ਜਾਂ 1-548-255-1660 ‘ਤੇ ਫੋਨ ਕਰੋ।
***1526***
ਮਜਹਬੀ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫੁੱਟ 4 ਇੰਚ, ਬੀ. ਡੀ. ਐਸ., ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ਉਤੇ ਰਹਿ ਰਹੀ, ਪਰਿਵਾਰਕ ਲਈ ਕੈਨੇਡੀਅਲ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-548-255-3344 ਜਾਂ 1-548-255-1660 ‘ਤੇ ਫੋਨ ਕਰੋ।

ਓਬਰਾਏ ਖੱਤਰੀ ਸਿੱਖ ਲੜਕੀ, ਉਮਰ 37 ਸਾਲ, ਕੱਦ 5 ਫੁੱਟ 9 ਇੰਚ, ਐਮ. ਐਸ. ਸੀ. (ਆਈ. ਟੀ.), ਵਿਜ਼ਟਰ ਵੀਜ਼ੇ ਉਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੰਖੀ, ਪਰਿਵਾਰਕ, ਤਲਾਕਸ਼ੁਦਾ (ਇੱਕ ਬੱਚੀ) ਲਈ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਪਰਿਵਾਰਕ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 647-856-7734 ਜਾਂ 1-365-737-1725 ‘ਤੇ ਫੋਨ ਕਰੋ।
***1526***
ਜੰਟ ਸਿੱਖ ਲੜਕੀ, ਉਮਰ 22 ਸਾਲ, ਕੱਦ 5 ਫੁੱਟ 3 ਇੰਚ, ਕੈਨੇਡਾ ਵਿੰਚ ਵਰਕ ਪਰਮਿਟ ਉਤੇ ਰਹਿ ਰਹੀ, ਐਸੋਸੀਏਟ ਆਰਟ ਵਿੱਚ ਡਿਪਲੋਮਾ ਕੀਤਾ ਹੋਇਆ, ਚੰਗੀ ਜੌਬ ਕਰ ਰਹੀ, ਵੈਸ਼ਨੋ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਜੱਟ ਸਿੱਖ, ਪੜ੍ਹੇ-ਲਿਖੇ, ਵੈਸ਼ਨੋ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-217-6797 ਜਾਂ 1-604-764-0402 ‘ਤੇ ਫੋਨ ਕਰੋ।
***1525***
Jat Sikh family seeks a suitable match for their daughter, born march 1986, 5’-5” tall, BDS, Canadian PR, Professionally working in BC. The boy should be professionally educated & employed, well settled, well versed in both cultures. Call or whatsapp : +91-81465-48095 or 1-236-818-6150
***1525***
Jat Sikh parents seek a suitable match for their son, 29 yrs. old, 6’-2” tall, American born, well settled, handsome, Associate degree, working as a pharmacy Technician Managing his own Real Estate,well versed in both cultures. The girl should be American born & raised, beautiful, family oriented. Please send your bio data & recent picture on whatapp: 1-209-458-2265
***1529***

Saini Sikh (Mundra) family seeks a suitable match for their son, born in 1994, 5’-9” tall, Bachelor’s in computer Application (BCA), Post Graduate Diploma in Computer Software & Database development (Toronto), Canadian PR, living in Mississauga (Ontario), havin good job, handsome, from Chandigarh. The girl should be beautiful equally educated, well versed in both cultures.Sister is well settled in Canada. Call:+91-94639-44086 or 647-801-6505
***1525***
Reputed, well-educated/established Jat-Sikh family seek suitable match for their Canadian-born son. He is 1983 born, 6’ tall. An Auditor, C.A.,C.P.A. Owns accounting business. Very handsome, great sense of humour and very loving. Please send biodata and recent picture to WhatsApp:1- 438-388-9571 or email at [email protected]
*** 1525 ***