Well Settled Ramgarhia Hindu family seeks a suitable match for their son, 30 yrs. old, 5’-4″ tall, MBA, BBA (Punjab University), vegetarian, nonsmoker, non drinker, working as Self Employed running family business, Immigration office in brampton. The girl should be beautiful, educated, family oriented.Girls on PR/work permit/ student or new immigrant can contact. Caste no bar. Please send your bio-data &recent pictures to: dinesh.channi86@gmail.com or Call: 1-647-544-7036
*** 1521 ***
Ramgarhia Sikh parents invite matrimonial alliance for their daughter, beautiful, sober, Canadian born, 30 yrs. old, 5’-3” tall, MD Doctor, doing fellowship in USA. The boy should be equally qualified with family values, non-drinker, non-smoker, vegetarian from Canada/USA. No marriage bureau please. Please send your recent pictures and biodata to : amrajras@gmail.com or call : 647-573-6774
***1512***
Australian PR, Jat Sikh, 32 yrs. old, 5’-9” tall, B. Tech. in Computer Science. The girl should be well educated, beautiful, tall, Canadian/American PR/citizen, from well settled family in Canada or USA. Call: 1-250-575-2119
***1512***
Jat Sikh Dhillon family seeks a suitable match for their daughter, 1986 born, University degree, professionally employed. The boy should be born or raised in Canada, educated from Canada, well settled from BC area. Serious enquiries only. Please send your biodata and recent picture to: ibr@live.ca or call: 1-604-300-5533
***1512***
Ramgarhia Sikh parents invite a matrimonial alliance for their daughter, 37 yrs. old, 5’-5” tall, Canadian immigrant, working as Registered Nurse (RN), beautiful and family oriented. The boy should be frofessionally qualified, well settled from a good family background. Boy on work permit may also be considered. For infomation please contact: 416-569-2231 or 647-532-6275
***1512***
Jatt Sikh Educated and respected family seeks a suitable match for their son, 31 yrs. old, 5’-10″ tall, Canadian Citizen, handsome, amicable. B.Tech, M.Eng from a Canadian University,working as a Software Engineer Manager with a reputed company in Toronto, running his own business as well. The girl should be graciously beautiful, (92+ born and minimum 5’-4″ preferred) residing in Canada or the US. Call:1-416-816-6837or WhatsApp: +91 9815533382
*** 1512 ***
Ramgarhia Sikh parents invite matrimonial alliance for their daughter 1993 born, 5’3, raised in Canada. Masters degree, senior position in financial institution in Toronto. The boy should be clean shaven, born or raised in Canada, professionally qualified, based in GTA. Please send detailed profile with recent picture to 647-580-5188
*** 1512***
Nai Sikh family seeks a suitable match for their son,born March 93, clean-shaven,MBA, CA, Working in MNC at Chandigarh, Annual package 18 lacs,having urban property.The girl should be Beautiful, sober, tall, slim, well educated. Brother is Austrelian citizen.Call or WhatsApp. with full detail:1-604-807-0051 (WhatsApp)
***1512 ***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਇਮੀਗ੍ਰੈਂਟ, BCA, M.Sc. ਲਈ ਕੈਨੇਡੀਅਨ ਪੀ.ਆਰ. ਜਾਂ ਸਿਟੀਜ਼ਨ ਜਾਂ ਵਰਕ ਪਰਮਿਟ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ : 1-604-961-9241 ਜਾਂ +91-98558-90334 ‘ਤੇ ਫੋਨ ਜਾਂ whatsapp ਕਰੋ।
***1512***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਪੀ.ਆਰ., Diploma in Business from Canada, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਲੁਧਿਆਣੇ ਜ਼ਿਲ੍ਹੇ ਨੂੰ ਪਹਿਲ। ਫੋਨ ਕਰੋ : +91-94642-71747 (whatsapp)
***1512***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ PR, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ ਲਈ ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੀ ਇੰਡੀਆ ਰਹਿੰਦੀ ਭੈਣ, ਉਮਰ 26 ਸਾਲ, ਕੱਦ 5 ਫ਼ੁੱਟ 5 ਇੰਚ, B.A. ਨੂੰ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ ਲੜਕੇ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-604-771-0570 ‘ਤੇ ਫੋਨ ਕਰੋ।
***1512***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਪੋਸਟ ਗ੍ਰੈਜੂਏਟ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ (6 ਅਤੇ 4 ਸਾਲ ਦੀਆਂ 2 ਬੱਚੀਆਂ), ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ, ਤਲਾਕਸ਼ੁਦਾ ਲੜਕੀ ਦੀ ਲੋੜ ਹੈ। ਜਾਣਕਾਰੀ ਲਈ ੍ਵ1-604-860-9430 ‘ਤੇ ਫੋਨ ਕਰੋ।
***1512***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 11 ਇੰਚ, Diploma in Automobile, Electronics & ITI Diploma in Elelctrician, Canadian PR, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੋਗੇ, ਲੁਧਿਆਣੇ, ਫ਼ਰੀਦਕੋਟ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-778-552-9212 ਜਾਂ 1-778-891-2834 ‘ਤੇ ਫੋਨ ਕਰੋ।
***1512***
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 7 ਇੰਚ, ਅਮੈਰੀਕਨ ਸਿਟੀਜ਼ਨ, M.C.A., in I.T., working as I.T. Specialist in California State, handsome. The girl should be equally educated, beautiful, family oriented, atleast 5’-5” tall, from America only. Student/visiter/work permit can be considered. Call : 1-916-897-1365
***1512***
ਜੱਟ ਸਿੱਖ ਘੁਮਾਣ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR/Citizen, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਤਲਾਕਸ਼ੁਦਾ ਬੱਚੇ ਵਾਲੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-201-5660 ‘ਤੇ ਫੋਨ ਕਰੋ।
***1512***
ਜੱਟ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 4 ਇੰਚ, B.Tech., Diploma in Web Technology, ਕੈਨੇਡਅਨ PR ਐਪਲਾਈ ਕੀਤਾ ਹੋਇਆ ਹੈ, ਪਰਿਵਾਰਕ, ਸੋਹਣੀ-ਸੁਨੱਖੀ, ਲਈ ਜੱਟ ਸਿੱਖ, ਵੈੱਲ ਐਜੂਕੇਟਿਡ, ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-647-852-4140 ਜਾਂ +91-98725-32596 ‘ਤੇ ਫੋਨ ਕਰੋ।
***1512***

ਜੱਟ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਇਮੀਗ੍ਰੈਂਟ, ਗ੍ਰੈਜੂਏਟ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਸੋਹਣੇ-ਸੁਨੱਖੇ, ਪੜ੍ਹੇ-ਲਿਖੇ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ਦੇ ਭਰਾ, ਉਮਰ 26 ਸਾਲ, ਕੱਦ 6 ਫੁੱਟ, ਵਧੀਆ ਜੌਬ ਕਰ ਰਹੇ ਦਾ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਬੀ ਸੀ ਨੂੰ ਪਹਿਲ। ਫੋਨ: 1-604-897-5792 ਜਾਂ 1-604-762-0476
***1512***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਇਮੀਗ੍ਰੈਂਟ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ : 647-948-8474 ਜਾਂ 289-981-1879 ‘ਤੇ ਫੋਨ ਕਰੋ।
***1512***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਆਪਣਾ ਕਾਰੋਬਾਰ ਕਰ ਰਹੇ ਲਈ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਭਰਾ, ਉਮਰ 25 ਸਾਲ, ਕੱਦ 6 ਫੁੱਟ 1 ਇੰਚ, ਮਕੈਨੀਕਲ ਇੰਜੀਨੀਅਰਿੰਗ ਨੂੰ ਕੈਨੇਡੀਅਨ ਪੀ ਆਰ ਜਾਂ ਸਿਟੀਜ਼ਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-639-915-1415 ‘ਤੇ ਫੋਨ ਕਰੋ।
***1512***