ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, $.5n{{, ਆਪਣੇ ਫੀਲਡ ਵਿਚ ਜੌਬ ਕਰ ਰਹੇ, ਪਰਿਵਾਰਕ, ਵੈੱਲ ਸੈਟਲਡ, ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਜੱਟ ਸਿੱਖ ਲੜਕੀ ਦੀ ਲੋੜ ਹੈ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 1-604-537-2149 ਜਾਂ 1-604-498-0626 ‘ਤੇ ਫੋਨ ਕਰੋ।
***1515***
ਜੱਟ ਸਿੱਖ ਲੜਕੀ, ਉਮਰ 21 ਸਾਲ, ਕੱਦ 5 ਫ਼ੁੱਟ 6 ਇੰਚ, ਪੜ੍ਹੀ-ਲਿਖੀ, ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਵਿਜ਼ਟਰ/ਸਟੂਡੈਂਟ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 905-783-4186 ‘ਤੇ ਫੋਨ ਕਰੋ।
***1506***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 8 ਇੰਚ, ਸਿਵਲ ਇੰਜੀਨੀਅਰਿੰਗ ਵਿਚ ਡਿਪਲੋਮਾ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪੀ.ਆਰ. ਲਈ ਅਪਲਾਈ ਕੀਤਾ ਹੋਇਆ, 15 ਏਕੜ ਜ਼ਮੀਨ ਦੇ ਮਾਲਕ, ਪਰਿਵਾਰਕ ਲਈ ਜੱਟ ਸਿੱਖ, ਬਰਾਬਰ ਦੀ ਯੋਗਤਾ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ : 1-778-548-5111 ‘ਤੇ ਫੋਨ ਕਰੋ।
***1506***
ਟਾਂਕ ਕਸ਼ਤਰੀ ਸਿੱਖ ਲੜਕੀ, ਉਮਰ 36 ਸਾਲ, ਕੱਦ 5 ਫ਼ੁੱਟ 6 ਇੰਚ, $asters, ਬੈਂਕ ਵਿਚ ਜੌਬ ਕਰ ਰਹੀ, ਕੈਨੇਡੀਅਨ ਇਮੀਗ੍ਰੈਂਟ ਲਈ ਪੜ੍ਹੇ-ਲਿਖੇ, ਕੈਨੇਡੀਅਨ PR ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-250-216-5219 ‘ਤੇ ਫੋਨ ਕਰੋ।
***1503***

ਸੈਣੀ (ਬਸੂਟਾ) ਸਿੱਖ ਲੜਕੀ, ਉਮਰ 35 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ PR, ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਨੇਡਾ ਤੋਂ ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-763-6693 ‘ਤੇ ਫੋਨ ਕਰੋ।
***1506***

ਜੱਟ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 3 ਇੰਚ, 4}p&oma }n 8ea&th 3are 1dm}n}strat}on, ਆਪਣੇ ਫ਼ੀਲਡ ਵਿਚ ਜੌਬ ਕਰ ਰਹੀ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ, ਸੋੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੇ-ਲਿਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 416-819-5540 ਜਾਂ 1-647-853-1787 ‘ਤੇ ਫੋਨ ਕਰੋ।
***1506***
ਜੱਟ ਸਿੱਖ ਮਾਂਗਟ ਲੜਕਾ, ਉਮਰ 28 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਪੀ. ਆਰ., ਇੰਜੀਨੀਅਰਿੰਗ ਦੀ ਡਿਗਰੀ ਹੋਲਡਰ, ਆਪਣੇ ਫੀਲਡ ਵਿੱਚ ਜੌਬ ਕਰ ਰਹੇ, ਪਰਿਵਾਰਕ, ਚੰਗੀ ਜ਼ਮੀਨ-ਜਾਇਦਾਦ ਦਾ ਮਾਲਕ, ਆਪਣਾ ਕਾਰੋਬਾਰ ਕਰ ਰਹੇ ਲਈ ਬਰਾਬਰ ਯੋਗਤਾ ਵਾਲੀ, ਚੰਗੇ ਪਰਿਵਾਰ ਨਾਲ ਸਬੰਧਤ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-705-465-6557 ‘ਤੇ ਫੋਨ ਕਰੋ।
***1506***
ਟਾਂਕ ਕਸ਼ਤਰੀ ਸਿੱਖ ਲੜਕੀ, ਉਮਰ 35 ਸਾਲ, ਕੱਦ 5 ਫੁੱਟ 8 ਇੰਚ, ਮਾਸਟਰ’ਜ਼, ਅਕਾਊਂਟੈਂਟ ਦੀ ਜੌਬ ਕਰ ਰਹੀ, ਕੈਨੇਡੀਅਨ ਪੀ. ਆਰ. ਲਈ ਪੜ੍ਹੇ ਲਿਖੇ, ਕੈਨੇਡੀਅਨ ਪੀ. ਆਰ. ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-250-216-5219 ‘ਤੇ ਫੋਨ ਕਰੋ।
***1502***
ਸੈਣੀ ਸਿੱਖ ਲੜਕਾ, ਉਮਰ 57 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਆਪਣਾ ਕਾਰੋਬਾਰ ਕਰ ਰਹੇ, ਵਿਧੁਰ, ਵੈੱਲ ਸੈਟਲਡ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਜੀਵਨ ਸਾਥਣ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ/ਵਰਕ ਪਰਮਿਟ ਉਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-537-2149 ‘ਤੇ ਫੋਨ ਕਰੋ।
***1515***
ਰਵੀਦਾਸੀਆ ਪੀ. ਆਰ. ਲੜਕਾ, ਉਮਰ 38 ਸਾਲ, ਕੱਦ 5 ਫੁੱਟ 9 ਇੰਚ, ਬੀ. ਏ., ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਬਰੈਂਪਟਨ ਕੈਨੇਡਾ ਤੋਂ ਸੋਹਣੀ-ਸੁਨੱਖੀ, ਕੈਨੇਡੀਅਨ ਬੌਰਨ, ਸਿਹਤਮੰਦ, 5 ਫੁੱਟ 9 ਇੰਚ ਤੋਂ 6 ਫੁੱਟ ਤੱਕ ਦੇ ਕੱਦ ਵਾਲੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 416-262-2257 ‘ਤੇ ਫੋਨ ਕਰੋ।
***1506***

ਜੱਟ ਸਿੱਖ ਰਾਏ (Ra}) ਪਰਿਵਾਰ ਨਾਲ ਸਬੰਧਤ ਲੜਕਾ, ਉਮਰ 26 ਸਾਲ, ਕੱਦ 6 ਫੁੱਟ 11 ਇੰਚ, ਕੈਨੇਡੀਅਨ ਇਮੀਗ੍ਰੈਂਟ, ਬੀ. ਕਾਮ. ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਸੋਹਣੀ-ਸੁਨੱਖੀ, ਪਰਿਵਾਰਕ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਪਰਿਵਾਰ ਇੰਡੀਆ ਵਿੱਚ ਚੰਗੀ ਜਾਇਦਾਦ ਦਾ ਮਾਲਕ ਹੈ। ਜਾਣਕਾਰੀ ਲਈ: 416-617-6103 ‘ਤੇ ਫੋਨ ਕਰੋ।
***1506***
Jat Sikh parents seek a suitable match for their Canadian born turbaned son, 28 yrs. old, 6’ tall, Lawyer, well settled, handsome, well versed in both cultures. The girl should be Canadian born or raised, beautiful, educated, family oriented. Please send your bio-data & recent picture on whatsapp or call : 1-604-341-5164
***1506***
Jat Sikh family seeks a suitable match for their son, 29 yrs. old, 5’-11” tall, American born, CPA, working in his own field, helping in family business, handsome, non-drinker, non-smoker. The girl should be educated, beautiful, family oriented, atleast 5’-4” or more, slim, Jat Sikh, Ludhiana or Moga Distt. preferred. Please send your biodata and recent pictures to : [email protected] or call : 1-516-312-2118
***1506***
Ravidasia Sikh parents invite matrimonial alliance for their son, 32 yrs, old, 5’-11” tall, B.Tech in Mechanical, Engineering, M.Tech in Production Engineering, working as Mechanical Engineering in India, belongs to a well settled family. The girl should be Canadian immigrant/Citizen, educated and family oriented. Nanka parivar is well settled in Canada. Please send the recent pictures and bio-data to [email protected]
***1506***
Jat Sikh family seeks a suitable match for their son, 38 yrs. old, 5’-8” tall, American Citizen, working as a Nurse in Kaiser hospital in Bay Area, own house, teetotaler, non-smoker, divorcee after short marriage (Issue Less) Caste no Bar. Call or whatsapp : 1-925-752-8746
***1506***
Well Settled Ramgarhia Hindu family seeks a suitable match for their son, 30 yrs. old, 5’-4″ tall, MBA, BBA (Punjab University), vegetarian, nonsmoker, non drinker, working as Self Employed running family business, Immigration office in brampton. The girl should be beautiful, educated, family oriented.Girls on PR/work permit/ student or new immigrant can contact. Caste no bar. Please send your bio-data &recent pictures to: [email protected] or Call: 1-647-544-7036
*** 1506 ***
Jat Sikh parents invite matrimonial alliance for their son, 26 yrs. old, 6’-1” tall, Canadian born, B. Sc. and CPA degree, professionally employed, turbaned, vegitarian, non drinker, non smoker. The girl should be born or raised in Canada, educated, beautiful, family oriented, from Jat Sikh family. Please send recent picture and biodate to: [email protected] or call: 1-604-807-2960
***1506***
Suitable match for a beautiful jatt sikh girl, 33 yrs. old, 5’-4″ tall, Canadian permanent resident, working in a CPA firm, Well qualified, CA from India and pursuing CPA in Canada, innocently divorced (issueless) after short marriage. Please send your bio-data & recent picture @[email protected] call or WhatsApp: 647-271-5985
*** 1506 ***