Sikh family seeks a suitable match for their daughter, 34 yrs. old, 5’-8” tall, Canadian Citizen, employed, divorced (1 daughter). The boy should be Canadian immigrant/Citizen, vegetarian, non-drinker, non-smoker, educated, well settled professional or a businessman. GTA preferred. Please call or send your bio-data at whatsapp 647-504-0439 (whatsapp)
***1508***
Jat SIkh Dhillon family seeks a suitable match for their daughter, 1986 born, University degree, professionally employed. The boy should be born or raised in Canada, well settled, Canadian educated from BC area. Serious enquiries only. Please send your bio-data and recent picture to : [email protected] or call : 1-604-300-5533
***1499***

Jat Sikh parents seeking a suitable match for their son, 30 yrs. old, 5’-6” tall, working with Canada Revenue Agency (CRA), non-drinker, belongs to a nice family. The girl should be educated, beautiful and family oriented. Family is well settled in Canada. For information please call : 905-464-6829 or 905-330-1393 or Email : [email protected]
***1499***
Prapat (Ghumiar) Sikh parents invite matrimonial alliance for their handsome son, 34 yrs. old, 6’-2” tall, American citizen, well settled, Prior Pharmacy Techician at Children Hospital Okland, currently Franchise Business owner at California. The girl should be educated beautiful and family oriented. Girl on visitor visa may also be considered. Caste no bar. Please send your biodata and recent picture to [email protected] or call: 1-510-965-8785
***1499***
Well setted Jat Sikh parents seeks a suitable match for their daughter, 31 yrs. old, 5’-4” tall, Canadian born, Doctor, Practicing in Canada, beautiful, well versed in both cultures. The boy should be handsome, professionally qualified & employed. Please send your biodata & recent picture to: [email protected] or call: 1-778-657-6220
***1499***
Saini Sikh parents invite matrimonial alliance for son, born 1991, 5’-6” tall, B.Sc. from York University, professionally employed as IT consultant, handsome with family values. The girl should be Canadian Citizen, beautiful, equally qualified & family oriented. Please send your biodata & recent pictures to: saini15&yahoo.ca or call: 647-542-1292
***1499***
ਜੱਟ ਸਿੱਖ ਲੜਕੀ, ਜਨਮ 1980, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਟੋਰਾਂਟੋ ਰਹਿ ਰਹੀ, ਆਫਿਸ ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਵਿਧਵਾ (ਇੱਕ ਬੇਟੀ) ਲਈ ਕੈਨੇਡਾ ਤੋਂ ਹੀ ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਪਰਿਵਾਰਕ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ । ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਸੈਟਲਡ ਹੈ। ਟੋਰਾਂਟੋ ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : [email protected]
***1499***
ਕੈਨੇਡੀਅਨ ਪੀ.ਆਰ., ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 11 ਇੰਚ, ਗ੍ਰੈਜੂਏਟ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲਈ ਕੈਨੇਡਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਲੜਕੇ ਦਾ ਪਰਿਵਾਰ ਬਰੈਂਪਟਨ ਕੈਨੇਡਾ ਅਤੇ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਹੈ। ਇੰਡੀਆ ਵਿੱਚ ਚੰਗੀ ਜਾਇਦਾਦ ਦੇ ਮਾਲਕ ਹਨ। ਜਾਣਕਾਰੀ ਲਈ : 647-713-7974 ‘ਤੇ ਫੋਨ ਕਰੋ।
***1499***
ਰਾਮਗੜ੍ਹੀਆ ਮਠਾਰੂ ਲੜਕਾ, ਉਮਰ 27 ਸਾਲ, ਕੱਦ 6 ਫ਼ੁੱਟ 2 ਇੰਚ, B.Sc. Computer Science, Diploma in Computer Maintenance, Diploma in health & fitness, ਇੰਡੀਆ ਰਹਿ ਰਹੇ, ਫੈਮਲੀ ਬਿਜ਼ਨਸ ਕਰ ਰਹੇ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਪੂਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-647-580-6667 ਜਾਂ 1-647-473-7198 ‘ਤੇ ਫੋਨ ਕਰੋ।
***1499***
ਮਜ੍ਹਬੀ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ ਇੰਚ, B.Sc. Nursing, ਹੋਸਪਿਟਲ ਵਿੱਚ ਨਰਸਿੰਗ ਦੀ ਜੌਬ ਕਰ ਰਹੀ, ਇੰਡੀਆ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਅਮੈਰੀਕਨ/ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਅਮੈਰੀਕਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-408-666-9645 ਜਾਂ 1-408-726-5992 ‘ਤੇ ਫੋਨ ਕਰੋ।
***1499***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫ਼ੁੱਟ 3 ਇੰਚ, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ, B.A., ਪਰਿਵਾਰਕ ਲਈ ਕੈਨੇਡਾ ਤੋਂ ਵੈੱਲ ਸੈਟਲਡ ਲੜਕੇ ਦੀ ਲੋੜ ਹੈ। B.C. ਨੂੰ ਪਹਿਲ। ਜਾਣਕਾਰੀ ਲਈ 1-778-714-9213 ‘ਤੇ ਫੋਨ ਕਰੋ।
***1499***
ਰਾਮਗੜ੍ਹੀਆ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫੁੱਟ 7 ਇੰਚ, ਸੋਹਣਾ-ਸੁਨੱਖਾ, ਆਪਣਾ ਕਾਰੋਬਾਰ ਕਰ ਰਹੇ, ਪੱਗੜੀਧਾਰੀ, ਨਸ਼ਿਆਂ ਤੋਂ ਰਹਿਤ, Never Married, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ ਲਈ ਕੈਨੇਡੀਅਨ/ਅਮੇਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-245-2980 ‘ਤੇ ਫੋਨ ਕਰੋ।
***1498***

ਜੱਟ ਸਿੱਖ ਲੜਕੀ, ਉਮਰ 37 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ ਜੰਮਪਲ, ਰਜਿਟਰਡ ਨਰਸ ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਜੰਮਪਲ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਬੀ. ਸੀ. ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-604-562-2755 ‘ਤੇ ਸੰਪਰਕ ਕਰੋ।
***1499***
ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਕ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਆਪਣਾ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਜੀਟੇਰੀਅਨ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-778-402-3417 (ਵਟਸਐਪ) ‘ਤੇ ਫੋਨ ਕਰੋ ਜਾਂ ਮੈਸੇਜ ਛੱਡੋ।
***1499***
ਜੱਟ ਸਿੱਖ ਗਿੱਲ ਲੜਕਾ, ਉਮਰ 31 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, Bechelor’s in Business Adminstration (Accounting)ੁ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਡਲ, ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 647-404-8484 ‘ਤੇ ਫੋਨ ਕਰੋ।
***1499***