ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 9 ਇੰਚ, ਕੈਨੇਡੀਅਨ ਪੀ. ਆਰ. B. Tec in IT, Master’s in Computer Science (C.Sc) ਆਪਣੇ ਵਧੀਆ ਦੋ ਕਾਰੋਬਾਰ ਕਰ ਰਹੇ, ਤਲਾਕ ਉਡੀਕ ਰਹੇ (ਬਿਨਾ ਬੱਚੇ) ਵੈਲ ਸੈਟਲਡ ਲਈ ਤਲਾਕ ਉਡੀਕ ਰਹੀ/ਤਲਾਕਸ਼ੁਦਾ (ਬਿਨਾਂ ਬੱਚੇ)/ਅਨਮੈਰਿਡ, ਕੈਨੇਡੀਅਨ ਪੀ. ਆਰ./ਸਿਟੀਜ਼ਨ/ਵਰਕ ਪਰਮਿਟ, ਕੱਦ 5 ਫੁੱਟ 5 ਇੰਚ ਤੋਂ 5 ਫੁੱਟ 8 ਇੰਚ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੀੈ। ਲੜਕੇ ਦੇ ਮਾਤਾ ਪਿਤਾ ਅਤੇ ਭਰਾ ਦਾ ਪਰਿਵਾਰ ਕੈਨੇਡਾ ਸੈਟਲਡ ਹੈ। ਜੀ ਟੀ ਏ ਨੂੰ ਪਹਿਲ। ਫੋਨ ਜਾਂ ਵਟਸਐਪ ਕਰੋ: 647-629-2262
***1498***
ਰਾਮਦਾਸੀਆ (ਜੁਲਾਹਾ) ਪਰਿਵਾਰ ਨਾਲ ਸਬੰਧਤ ਲੜਕੀ, ਜਨਮ 1981, ਕੱਦ 5 ਫ਼ੁੱਟ 6 ਇੰਚ, ਬਹੁਤ ਵਧੀਆ ਜੌਬ ਕਰ ਰਹੀ (innocently divorced, two times, no kids) ਲਈ ਵੈੱਲ ਸੈਟਲਡ ਜੀਵਨ ਸਾਥੀ ਦੀ ਲੋੜ ਹੈ। ਬਹੁਤ ਹੀ ਨਿਮਰਤਾ ਸਹਿਤ ਮਾਤਾ ਪਿਤਾ ਬੇਟੀ ਲਈ ਜੀਵਨ ਸਾਥੀ ਭਾਲ ਰਹੇ ਹਨ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ‘ਤੇ ਵੀ ਵਿਚਾਰ ਕੀਤਾ ਜਾਵੇਗਾ। ਟੋਰਾਂਟੋ ਨੂੰ ਪਹਿਲ। ਜਾਣਕਾਰੀ ਲਈ 1-226-820-4635 ਜਾਂ 1-519-837-0778 ‘ਤੇ ਫੋਨ ਕਰੋ।
***1498***
ਜੱਟ ਸਿੱਖ ਬਰਾੜ ਲੜਕਾ, ਉਮਰ 44 ਸਾਲ, ਕੱਦ 5 ਫ਼ੁੱਟ 10 ਇੰਚ, ਇੰਡੀਆ ਤੋਂ LLB and MBA ਕੀਤੀ ਹੋਈ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ/ਅਮੇਰੀਕਨ, ਸਿਟੀਜ਼ਨ ਜਾਂ ਇਮੀਗ੍ਰੈਂਟ, ਪਰਿਵਾਰਕ ਲੜਕੀ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ : [email protected] ‘ਤੇ ਭੇਜੋ ਜਾਂ 647-671-9962 ਜਾਂ 1-209-871-4820 ‘ਤੇ ਸੰਪਰਕ ਕਰੋ।
***1498***
ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 39 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : [email protected] ਜਾਂ 1-604-613-8676 ‘ਤੇ ਫੋਨ ਕਰੋ।
***1498***
ਰਾਮਗੜ੍ਹੀਆ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 4 ਇੰਚ, ਇੰਡੀਆ ਤੋਂ Master’s in Economics and Diploma in Global Business Management from Canada, ਵਰਕ ਪਰਮਿਟ ‘ਤੇ ਵਧੀਆ ਜੌਬ ਕਰ ਰਹੀ, ਪੀ.ਆਰ. ਅਪਲਾਈ ਕੀਤਾ ਹੋਇਆ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੀ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਬੀ.ਸੀ. ਨੂੰ ਪਹਿਲ। ਜਾਣਕਾਰੀ ਲਈ 1-778-680-9018 ਜਾਂ 1-778-840-7328 ‘ਤੇ ਸੰਪਰਕ ਕਰੋ।
***1498***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR , ਸੋਹਣੇ-ਸੁਨੱਖੇ, ਪਰਿਵਾਰਕ ਤਲਾਕਸ਼ੁਦਾ ਲਈ ਪੜ੍ਹੀ-ਲਿਖੀ, ਪਰਿਵਾਰਕ ਜੋ Joint ਪਰਿਵਾਰ ਵਿੱਚ ਰਹਿ ਸਕੇ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ 1-604-362-4356 ‘ਤੇ ਫੋਨ ਕਰੋ।
***1498***
ਜੱਟ ਗੁਰਸਿੱਖ ਗਿੱਲ ਲੜਕਾ, ਉਮਰ 42 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਇੰਮੀਗ੍ਰਾਂਟ, ਵਧੀਆ ਕਾਰੋਬਾਰ ਕਰ ਰਹੇ, ਪਗੜੀਧਾਰੀ, ਨਸ਼ਿਆਂ ਤੋਂ ਰਹਿਤ, Never Married, ਲਈ ਕੈਨੇਡਾ/ਅਮਰੀਕਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਸਟੂਡੈਂਟ/ਵਿਜ਼ਟਰ ਵੀਜ਼ੇ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-862-4349 ‘ਤੇ ਫੋਨ ਕਰੋ।
***1498***
Jat Gursikh family seeks a suitable match for their son, 1988 born, 6’-3” tall, M.B.A., Manager in HR, handsome, family oriented, born & raised in Canada. The girl should be equally educated, tall, beautiful, family oriented. Please send your biodata & recent picture to : [email protected] or call 1-778-245-1279
***ADIH***
Ramgarhia Sikh family seeking a suitable gursikh match for their daughter, 29 yrs. old, 5’-10″ tall, beautiful, Canadian citizen, Accountant, working as an Accounting Officer at a bank. Caste not an issue. Boy must be a Canadian citizen or PR. Please send your bio-data and recent pictures to [email protected] or Call/WhatsApp: (647)-200-4945
*** 1498 ***