Well settled Jat Sikh family seeks a suitable match for their only son,Canadian born, 38 yrs. old, 6’-2’’ tall, working as an employment councillor, divorced, owns a house in Surrey. The girl should be beautiful, well educated and family oriented. Please send your biodata on whatsapp : 1-604-812-7369 or call : 1-604-930-1381.
***1492***
Jat Sikh Bhullar parents invite matrimonial alliance for their daughter, working as Dental Hygienist, Canadian Citizen, beautiful and family oriented. The boy should be Canadian citizen, professionally qualified, well settled, non-drinker, non-smoker with family values. For information please call : 1-604-767-4157 or 1-604-448-8208
***1492***
Ramgarhia Sikh parents invite a matrimonial alliance for their son, 38 yrs. old, 6’ tall, Canadian born, Doctor, educated from USA, never married from a well settled and well educated family. The girl should be professionally qualified, family oriented, GTA prefered. Please call or send your latest pictures and biodata to whatsapp : 647-821-6769
***1492***
Jat Sikh family seeks a suitable match for their son, 27 yrs. old, 5’-11” tall, Canadian born, very handsome, Black Belt Kungfu, B.Sc. Biology, Master’s in Public Health, non-drinker, family settled in Canada. The girl should be from jat Sikh family, well educated, beautiful and professionally employed, must be born or raised in Canada. Please send your biodata and pictures to : [email protected]
***1492***
Saini Sikh family seeks a suitable match for their daughter, 35 yrs old, 5’-5″ tall, RN nurse, USA born, slim, never married. The boy should be clean shaven, USA citizen, qualified. Caste
no bar. Call:1-646-431-9447
*** 1492 ***
Suitable match for Jatt Dhillon boy, 35 yrs. old, 6’ tall , Clean Shaven, Canadian Citizen, Well Educated, Govt job , Innocently divorced. The girl should be Canadian Immigrant/citizen/work permit/ visitor, family oriented, beautiful. Call or WhatsApp: +91 8725-952731 , 6475095737
*** 1492 ***
Jat SikhChahal family seeksa suitable match for their Canadian PR daughter, 27 yrs. old, 5′-5″ tall, Master’s in Biotechnology, 2 yrs. Canadian Post Grad certificates in Food Processing & Manufacturing, Currently employed in the Food sector, beautiful, homely,from a well reputed family. The boy should be well educated,(Preferably Canadian PR or on Work Permit), other suitable matches will be considered too. Please send your biodata & recent picture to:[email protected] call:1-289-885-4983, +91-9872043253″
*** 1492 ***
ਜੱਟ ਸਿੱਖ ਬਰਾੜ ਲੜਕਾ, ਉਮਰ 31 ਸਾਲ, ਕੱਦ 6 ਫ਼ੁੱਟ, ਗ੍ਰੈਜੂਏਟ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਕੈਨੇਡਾ ਦਾ ਵੀਜ਼ਾ ਲੱਗਾ ਹੋਇਆ, ਇੰਡੀਆ ਰਹਿ ਰਹੇ, ਚੰਗੇ ਖਾਨਦਾਨ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰ੍ਰੈਂਟ ਜਾਂ ਸਿਟੀਜ਼ਨ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-226-338-5215 ‘ਤੇ ਸੰਪਰਕ ਕਰੋ।
***1492***
ਜੱਟ ਸਿੱਖ ਲੜਕੀ, ਕੈਨੇਡੀਅਨ ਸਿਟੀਜ਼ਨ, ਉਮਰ 27 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡਾ ਤੋਂ ਪੜ੍ਹਾਈ ਕੀਤੀ ਹੋਈ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਹੀ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਮਾਲਵੇ ਅਤੇ GTA ਨੂੰ ਪਹਿਲ। ਜਾਣਕਾਰੀ ਲਈ 1-306-502-5722 ‘ਤੇ ਫੋਨ ਕਰੋ।
***1492***
ਸੈਣੀ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ, ਓਪਨ ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਨਵੇਂ ਸ਼ਹਿਰ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-604-217-9205 ‘ਤੇ ਫੋਨ ਕਰੋ।
***1492***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, ਟਰੱਕਿੰਗ ਦਾ ਕੰਮ ਕਰ ਰਹੇ, ਸੋਹਣੇ-ਸੁਨੱਖੇ ਲਈ ਇੰਡੀਆ ਜਾਂ ਕੈਨੇਡਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੀ ਇੰਡੀਆ ਰਹਿੰਦੀ ਰਿਸ਼ਤੇਦਾਰ ਲੜਕੀ, 2001 ਬੌਰਨ, ਕੱਦ 5 ਫ਼ੁੱਟ 5 ਇੰਚ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਲਈ ਕੈਨੇਡੀਅਨ PR/ਸਿਟੀਜ਼ਨ ਲੜਕੇ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-250-460-7500 (whatsapp) ‘ਤੇ ਫੋਨ ਕਰੋ।
***1492***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫ਼ੁੱਟ 3 ਇੰਚ, B.D.S (India), Master’s in MAS, ਡੈਂਟਲ ਅਸਿਸਟੈਂਟ ਦੀ ਜੌਬ ਕਰ ਰਹੀ, ਵੈਸ਼ਨੋ, Dentist ਦੀ ਸਟੱਡੀ ਕਰ ਰਹੀ ਲਈ ਕੈਨੇਡਾ BC ਤੋਂ Professionally qualified ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : [email protected] ਜਾਂ ਫੋਨ/whatsapp ਕਰੋ :1-604-786-8557
***1492***
ਜੱਟ ਸਿੱਖ ਸਿੱਧੂ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 34 ਸਾਲ, ਕੱਦ 5 ਫੁੱਟ 7 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਪੈਰ ਵਿੱਚ ਥੜ੍ਹਾ ਨੁਕਸ ਹੈ ਲਈ ਕੈਨੇਡੀਅਨ ਇਮੀਗ੍ਰੈਂਟ ਇਮੀਗ੍ਰੈਂਟ ਜਾਂ ਸਿਟੀਜ਼ਨ ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-403-890-5849 ਜਾਂ 1-403-880-5849 ‘ਤੇ ਸੰਪਰਕ ਕਰੋ।
***1501***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਪੀ. ਆਰ., ਗੌਰਮਿੰਟ ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਟਨ ਇਮੀਗ੍ਰੈਂਟ ਜਾਂ ਸਿਟੀਜ਼ਨ, ਚੰਗੇ ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋਡ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ‘ਤੇ ਭੇਜੋ:+91-99157-31548 ਜਾਂ 1-226-749-1735 ‘ਤੇ ਫੋਨ ਕਰੋ।
***1492***
ਰਾਮਗੜ੍ਹੀਆ ਸਿੱਖ ਲੜਕਾ, ਉਮਰ 35 ਸਾਲ, ਕੱਦ 6 ਫੁੱਟ, ਕੰਪਿਊਟਰ ਦਾ ਡਿਪਲੋਮਾ ਕੀਤਾ ਹੋਇਆ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ: [email protected] ‘ਤੇ ਭੇਜੋ ਜਾਂ 1-204-698-5859 ‘ਤੇ ਫੋਨ ਕਰੋ।
***1492***
ਜੱਟ ਸਿੱਖ ਚਹਿਲ ਲੜਕੀ, ਉਮਰ 27 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਵਰਕ ਪਰਮਿਟ ਹੋਲਡਰ, B.Tech in Computer Engineering, ਵੈਨਕੂਵਰ ਵਿੱਚ ਸੌਫ਼ਟਵੇਅਰ ਇੰਜਨੀਅਰ ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪ੍ਰੋਫੈਸ਼ਨਲ ਯੋਗਤਾ ਪ੍ਰਾਪਤ, ਜੱਟ ਸਿੱਖ, ਵੈਸ਼ਨੋ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ । ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਕਰੋ: +91-82838-37982
*** 1492 ***
ਰਾਮਗੜ੍ਹੀਆ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 9 ਇੰਚ, ਕੈਨੇਡੀਅਨ ਪੀ. ਆਰ., Master’s degree in Electrical, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ: 1-778-239-3782 ਜਾਂ 1-604-722-1050 ‘ਤੇ ਸੰਪਰਕ ਕਰੋ।
***1492***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਪੀ. ਆਰ., ਐਮ. ਸੀ. ਏ. ਦੀ ਡਿਗਰੀ ਕੀਤੀ ਹੋਈ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਜੱਟ ਸਿੱਖ, ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈਲ ਐਜੂਕੇਟਡ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਦੁਆਬੇ ਨੂੰ ਪਹਿਲ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ‘ਤੇ ਭੇਜੋ ਜਾਂ ਫੋਨ ਕਰੋ। 1-289-680-6380 (ਵਟਸਐਪ)
***1492***