Canadian Citizen, Kamboj Sikh boy, 32 yrs. old, 5’-10” tall, well educated and a successful business owner. The girl should be Canadian immigrant/Citizen, beautiful, well educated and family oriented. Please send your bio-data and recent pictures to whatsapp : 647-401-8052 or call for more information.
***1500***
Parjapat (Ghumiar) Sikh parents invite matrimonial alliance for their handsome son, 34 yrs. old, 6’-2” tall, Amerrican citizen, prior employed Pharmacy Technician at Children hospital Oakland, Coventry Franchise business owner at California.The girl should be educated, beautiful and family oriented. Please send your biodata and recent pictures to : sidhuinderdeep@yahoo.com or call: 1-510-965-8785
***1491***
Jat Sikh parents seeking a suitable match for their son, Canadian citizen, 33 yrs. old, 6’ tall, Degree in Electrical Engineering from University of Toronto, professionally employed. The girl should be from a Jat Sikh family. Canadian Citizen, well employed, professionally employed, preferably from GTA, Ontario. Please send your recent pictures and biodata to:jagjitc@hotmail.com.
***1491***
Ramgharia Sikh parents seeks a suitable match for their son, 31 yrs. old, 5′-10’’ tall, never married, American citizen, Bachelor’s in Science, Doctor of Pharmacy (Pharmacist). The girl should be educated, tall, family oriented. Please send your biodata & recent picture to:ubhijasminder@gmail.com or call:1-347-612-8689
*** 1500 ***
Mair Rajput (Kanda) family seeks a suitable match for their son,October 1991 born, Bachelor’s degree from York University,working as Accountant in Toronto, Canadian Citizen.The girl should be family oriented, beautiful, educated. Girls on student visa or Canadian PR can also be considered. Please send biodata & photo on WhatsApp.@ 416-473-9669
*** 1491 ***
Tonkkshatry Sikh parents seeks a suitable for their son,32 yrs. old, 5’-10″ tall, Canadian citizen, Diploma in accounting, Well settled Realtor. The girl should be family oriented, beautiful, educated, well versed in both cultures,Canadian PR or citizen. All family is well settled in Toronto Canada. Call: 647-885-0745 or 416-747-0745
*** 1491 ***
Hindu parents seeks a suitablematch for their daughter, 28 yrs. old, 5’-3″ tall, Canadian born, Diploma in Hospital Nursing unit clerk, living in Abbotsford. The boy should be from Hindu/Sikh family, well educated, well settled in Canada.Call:1-778-549-5770
*** 1491 ***
Looking for a suitable match for Rajput Chauhan boy 44 yrs. old, 5’-11” tall, Canadian PR, graduate, settled in good job, non-drinker, non-smoker, divorcee (one daughter custody with mother). The girl should be Canadian immigrant/citizen, educated, beautiful and family oriented. Divorced (without kids) or visitor may also be considered. Please email recent pictures and biodata to : chauhan.gagan27@gmail.com or call : 416-301-8116
***1491***

ਜੱਟ ਸਿੱਖ ਗਿੱਲ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 11 ਇੰਚ, Diploma in Electrical, PGDCA, ਕੈਨੇਡੀਅਨ PR, ਚੰਗੀ ਜੌਬ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ, ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-891-2834 ਜਾਂ 1-604-961-7542 ‘ਤੇ ਫੋਨ ਕਰੋ।
***1500***

ਜੱਟ ਸਿੱਖ ਲੜਕਾ, ਉਮਰ 22 ਸਾਲ, ਕੱਦ 5 ਫ਼ੁੱਟ 9 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਆਪਣੇ ਵਧੀਆ ਦੋ ਕਾਰੋਬਾਰ ਕਰ ਰਹੇ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-242-8123 ‘ਤੇ ਸੰਪਰਕ ਕਰੋ।
***1491***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ 1 ਇੰਚ, Degree in Mechanical Engineering, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰ੍ਰੈਂਟ/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 647-686-8230 ਜਾਂ +91-98555-16278 ‘ਤੇ ਫੋਨ ਜਾਂ whatsapp ਕਰੋ।
***1491***

ਜੱਟ ਸਿੱਖ ਗਿੱਲ ਲੜਕਾ, ਬੌਰਨ 1987, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ PR, Master’s in English, Political Science, Punjabi, History ਨਰਸਿੰਗ ਦਾ ਕੋਰਸ ਕਰਕੇ Health Care ਵਿੱਚ ਜੌਬ ਕਰ ਰਹੇ, ਪਗੜੀਧਾਰੀ, ਇੰਡੀਆ ਵਿਚ ਚੰਗੀ ਜਾਇਦਾਦ ਦੇ ਮਾਲਕ, ਤਲਾਕਸ਼ੁਦਾ ਬਿਨਾਂ ਬੱਚੇ ਤੋਂ, ਪਰਿਵਾਰਕ, ਵੈਸ਼ਨੋ, ਸੋਹਣੇ-ਸੁਨੱਖੇ ਲਈ ਬਰਾਬਰ ਦੀ ਯੋਗਤਾ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-685-2050 ਜਾਂ 1-604-744-9818 ‘ਤੇ ਫੋਨ ਕਰੋ।
***1491***
ਜੱਟ ਸਿੱਖ ਕੈਲੇ ਲੜਕਾ, ਉਮਰ 35 ਸਾਲ, ਕੱਦ 6 ਫ਼ੁੱਟ 7 ਇੰਚ, ਕੈਨੇਡੀਅਨ PR, ਚੰਗੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪਰਿਵਾਰਕ, ਘੱਟੋ-ਘੱਟ 5 ਫ਼ੁੱਟ 8 ਇੰਚ, ਜਾਂ ਵੱਧ ਕੱਦ ਵਾਲੀ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਨਾਨਕਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-572-5099 ਜਾਂ 1-778-240-5373
***1491***
ਕੰਬੋਜ ਸਿੱਖ ਲੜਕਾ, ਉਮਰ 32 ਸਾਲ, ਕੱਦ 6 ਫੁੱਟ, ਬੀ. ਟੈਕ, ਚੰਗੀ ਜੌਬ ਕਰ ਰਹੇ, ਕੈਨੇਡੀਅਨ ਪੀ.ਆਰ., ਸੋਹਣੇ-ਸੁਨੱਖੇ, ਆਪਣਾ ਘਰ, ਪਰਿਵਾਰਕ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-500-9597 ‘ਤੇ ਫੋਨ ਕਰੋ।
***1491***
ਜੱਟ ਸਿੱਖ ਲੜਕੀ, ਉਮਰ 42 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਜੌਬ ਕਰ ਰਹੀ, ਵੈਲ ਸੈਟਲਡ ਲਈ ਕੈਨੇਡੀਅਨ ਸਿਟੀਜ਼ਨ, ਵੈਲ ਸੈਟਲਡ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲੜਕੀ ਦੀ ਲੋੜ ਹੈ। ਬੀ. ਸੀ. ਨੂੰ ਪਹਿਲ ਦਿੱਤੀ ਜਾਵੇਗੀ। Serious enquiries only. ਜਾਣਕਾਰੀ ਲਈ 1-604-901-9099 ‘ਤੇ ਸੰਪਕਰ ਕਰੋ।
***1491***

ਜੱਟ ਸਿੱਖ ਲੜਕੀ, ਕੈਨੇਡੀਅਨ ਸਿਟੀਜ਼ਨ, ਉਮਰ 42 ਸਾਲ, ਕੱਦ 5 ਫੁੱਟ 4 ਇੰਚ, ਕੌਨਵੈਂਟ ਐਜੂਕੇਟਿਡ, ਆਰ. ਐਨ. ਲੱਗੀ ਹੋਈ, ਤਲਾਕਸ਼ੁਦਾ ਲਈ ਵੈਲ ਸੈਟਲਡ ਜਾਂ ਆਪਣਾ ਬਿਜ਼ਨਸ ਕਰ ਰਹੇ, 40 ਤੋਂ 50 ਸਾਲ ਤੱਕ ਦੀ ਉਮਰ ਵਾਲੇ ਜੀਵਨ ਸਾਥੀ ਦੀ ਲੋੜ ਹੈ। ਲੜਕੀ ਦਾ ਭਰਾ ਅਤੇ ਮਾਤਾ-ਪਿਤਾ ਕੈਨੇਡੀਅਨ ਹਨ। ਜਾਣਕਾਰੀ ਲਈ 1-236-622-2297 ‘ਤੇ ਫੋਨ ਕਰੋ।
***1491***
ਜੱਟ ਸਿੱਖ ਲੜਕੀ, ਬੌਰਨ 1987, ਕੱਦ 5 ਫੁੱਟ 6 ਇੰਚ, ਕੈਨੇਡੀਅਨ, ਪੀ. ਆਰ., ਆਰ. ਐਨ. ਦੀ ਜੌਬ ਕਰ ਰਹੀ, ਵੈਸ਼ਨੋ ਲਈ ਕੈਨੇਡੀਅਨ ਪੀ. ਆਰ. ਜਾਂ ਸਿਟੀਜ਼ਨ, ਵੈਸ਼ਨੋ, ਪੜ੍ਹੇ-ਲਿਖੇ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਵਰਕ ਪਰਮਿਟ/ਵਿਜ਼ਟਰ ਵੀਜ਼ੇ ਉਤੇ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 905-622-0831 ਜਾਂ +91-97811-00853 ‘ਤੇ ਫੋਨ ਜਾਂ ਵਟਸਐਪ ਕਰੋ।
***1491***