Jat Sikh parents seeking a suitable match for their son, DOB 1977, 5’-10” tall, convent educated, LL.B and MBA degree, never married, handsome, currently on visitor visa in America an Canada. The girl should be Canadian or American, citizen/immigrant, educated and family oriented. Please email recent pictures and biodata to: ravi_sidhubrar@yahoo.ca or call: 647-671-9962
***1490***
Lubana Sikh family seeks a suitable match for their American Citizen daughter, 29 yrs. old, 5’-6” tall, Master’s degree, persuing her Doctrate, working in Hospital Administration, family oriented. The boy should be well educated, family oriented, preferably from New York Area. Please send your biodata and recent pictures to : garha.jatinder@gmail.com or call : 1-917-399-0275
***1489***
Jat Sikh family seeks a suitable match for their daughter, 33 yrs. old, 5’-8” tall, Canadian Citizen, employed, telented, well versed in both cultures, divorced (7 yrs. old daughter). The boy should be vegetarian and employed. For information please call: 647-781-6279 or whatapp:+91-73474-72279
***1489***
Jat Sikh parents invite matrimonial alliance for their daughter, 37 yrs. old, 5’-4” tall, raised in Canada, Diploma in Accounting and payroll, professionally employed, beautiful, family oriented, never married before. The boy should be born or raised in Canada, not more than 40 yrs. of age and well settled. Vancouver area preferred. Caste no bar. Please call: 1-604-506-2431
***1489***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਪੀ. ਆਰ., ਵਧੀਆ ਜੌਬ ਕਰ ਰਹੇ ਲਈ ਇੰਡੀਆ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ, ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੇ ਇੰਡੀਆ ਰਹਿੰਦੇ ਸਕੇ ਭਰਾ, ਉਮਰ 31 ਸਾਲ, ਕੱਦ 6 ਫੁੱਟ, Diploma in plumbing, ਨਸ਼ਿਆਂ ਰਹਿਤ ਦਾ ਕੈਨੇਡੀਅਨ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ +91-94659-03027 ਤੇ ਜਾਂ 647-745-1185 ‘ਤੇ ਸੰਪਰਕ ਕਰੋ।
***1489***

ਰਾਜਪੂਤ ਸਿੱਖ ਲੜਕਾ, ਉਮਰ 43 ਸਾਲ, ਕੈਨੇਡੀਅਨ ਸਿਟੀਜ਼ਨ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ, ਤਲਾਕਸ਼ੁਦਾ (ਇੱਕ ਬੇਟੀ ਅਲੱਗ ਰਹਿ ਰਹੀ) ਕਲੀਨ ਸ਼ੇਵਨ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡਾ ਤੋਂ ਲੜਕੀ ਦੀ ਲੋੜ ਹੈ। ਵਿਜ਼ਟਰ/ਸਟੂਡੈਂਟ/ਤਲਾਕਸ਼ੁਦਾ (ਬਿਨਾਂ ਬੱਚੇ) ‘ਤੇ ਵੀ ਵਿਚਾਰ ਕੀਤਾ ਜਾਵੇਗਾ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : ranjitparmar8@gmail.com ਜਾਂ ਜਾਣਕਾਰੀ ਲਈ 1-604-561-3067 ‘ਤੇ ਫੋਨ ਕਰੋ।
***1489***
ਜੱਟ ਸਿੱਖ ਲੜਕਾ, ਉਮਰ 39 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਜੰਮਪਲ, Unmarried, working in collection Department in a Bank, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-250-525-1315 ‘ਤੇ ਫੋਨ ਕਰੋ।
***1489***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-241-7273 ‘ਤੇ ਫੋਨ ਕਰੋ।
***1489***
ਜੱਟ ਸਿੱਖ ਚਹਿਲ ਲੜਕਾ, ਉਮਰ 50 ਸਾਲ, ਕੱਦ 6 ਫ਼ੁੱਟ, ITI ਤੋਂ Diesel Mechanic ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਵਿਧੁਰ (widower) ਦੋ ਬੱਚੇ, ਚੰਗੇ ਖਾਨਦਾਨ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-778-633-1700 ‘ਤੇ ਸੰਪਰਕ ਕਰੋ।
***1489***
ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਜਨਮ 1994, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਵਧੀਆ ਜੌਬ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ, ਗੁਰਸਿੱਖ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਹੋਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ (ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ) ਜਾਣਕਾਰੀ ਲਈ 1-204-414-5277 ਜਾਂ 647-708-6191 ‘ਤੇ ਸੰਪਰਕ ਕਰੋ।
***1489***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫ਼ੁੱਟ 8 ਇੰਚ, RN, ਆਪਣੇ ਫ਼ੀਲਡ ਵਿੱਚ ਜੌਬ ਕਰ ਰਹੀ, ਕੈਨੇਡੀਅਨ PR, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਪਰਿਵਾਰਕ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-773-5003 ‘ਤੇ ਫੋਨ ਕਰੋ।
***1489***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 6 ਫ਼ੁੱਟ, ਨਿਊਜ਼ੀਲੈਂਡ ਸਿਟੀਜ਼ਨ, IT, ਨਿਊਜ਼ੀਲੈਂਡ ਵਿੱਚ Software developer ਦੇ ਤੌਰ ‘ਤੇ ਕੰਮ ਕਰ ਰਹੇ, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 905-961-3426 ‘ਤੇ ਫੋਨ ਕਰੋ।
***1489***
ਜੱਟ ਸਿੱਖ ਲੜਕਾ, ਉਮਰ 39 ਸਾਲ, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, Never Married ਲਈ ਅਮੈਰੀਕਨ ਜਾਂ ਕੈਨੇਡੀਅਨ PR/Citizen, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਜਾਂ ਵਿਧਵਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-647-637-3477 ਜਾਂ 1-647-544-8381 ‘ਤੇ ਫੋਨ ਕਰੋ।
***1489***
ਜੱਟ ਸਿੱਖ ਭੱਟੀ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, ਵੈਨਕੂਵਰ ਵਿੱਚ Power Engineering ਦੀ ਜੌਬ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਚੰਗੀ ਜੌਬ ਕਰ ਰਹੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। BC ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-778-552-9080 ਜਾਂ 1-604-854-6660 ‘ਤੇ ਫੋਨ ਕਰੋ।
***1489***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ PR, ਸੋਹਣੀ-ਸੁਨੱਖੀ, ਪਰਿਵਾਰਕ DMLT, M.A., B.ed ਲਈ PR/ ਸਿਟੀਜ਼ਨ/ਵਰਕ ਪਰਮਿਟ ਉੱਤੇ ਰਹਿ ਰਹੇ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-780-707-4166 ਜਾਂ 1-587-597-0608 ‘ਤੇ ਫੋਨ ਕਰੋ ।
***1489***
ਜੱਟ ਸਿੱਖ ਗਿੱਲ ਲੜਕਾ, ਉਮਰ 40 ਸਾਲ, ਕੱਦ 6 ਫ਼ੁੱਟ, ਤਲਾਕਸ਼ੁਦਾ, ਕੈਨੇਡੀਅਨ PR, Computer Engineer, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 416-678-6830 ‘ਤੇ ਫੋਨ ਕਰੋ।
***1489***

ਜੱਟ ਸਿੱਖ ਸਰਾਂ ਲੜਕਾ, ਉਮਰ 33 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਪੀ. ਆਰ., ਹਿਸਟਰੀ ਅਤੇ ਪੰਜਾਬੀ ਵਿੱਚ ਐਮ. ਏ. ਕੀਤੀ ਹੋਈ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ/ਵਿਜ਼ਟਰ ਵੀਜ਼ੇ ਉਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕਾ ਬੀ. ਸੀ. ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-587-500-4047 ਜਾਂ 1-604-825-0531 ‘ਤੇ ਸੰਪਰਕ ਕਰੋ।
***1489***
ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, ਕੈਨੇਡਾ ਤੋਂ ਹੀ ਪੜ੍ਹਾਈ ਕੀਤੀ ਹੋਈ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਧੀਆ ਜੌਬ ਕਰ ਰਹੇ ਲਈ ਇੰਡੀਆ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਅਤੇ ਲੜਕੇ ਦਾ ਪਰਿਵਾਰ ਅੱਜਕਲ੍ਹ ਇੰਡੀਆ ਵਿੱਚ ਹਨ। ਜਾਣਕਾਰੀ ਲਈ +91-62838-28249 ‘ਤੇ ਸੰਪਰਕ ਕਰੋ।
***1489***