ਜੇਕਰ ਤੁਸੀਂ ਹਰ ਸਮੇਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਜੇਕਰ ਸ਼ਰੀਰ ਨੂੰ ਬਿਲਕੁਲ ਫ਼ਿੱਟ ਅਤੇ ਠੀਕ ਰੱਖਣਾ ਹੈ ਤਾਂ ਖ਼ੂਨ ਦੀ ਕਮੀ ਨਾ ਹੋਣ ਦਿਓ ਕਿਉਂਕਿ ਜੇਕਰ ਖ਼ੂਨ ਦੀ ਕਮੀ ਰਹੇਗੀ ਤਾਂ ਤੁਸੀਂ ਹਰ ਵੇਲੇ ਥੱਕੇ ਰਹੋਗੇ। ਹੱਥ-ਪੈਰ ਸੁੰਨ ਅਤੇ ਠੰਢੇ ਰਹਿਣਗੇ, ਚੱਕਰ ਆਉਣੇ ਅਤੇ ਕਮਜ਼ੋਰੀ ਮਹਿਸੂਸ ਹੋਵੇਗੀ। ਖਾਣਾ ਪਸੰਦ ਨਹੀਂ ਆਵੇਗਾ। ਸਾਹ ਲੈਣ ‘ਚ ਮੁਸ਼ਕਿਲ ਅਤੇ ਦਮ ਘੁੱਟਦਾ ਮਹਿਸੂਸ ਹੋਵੇਗਾ। ਚਿੜਚਿੜਾਪਨ ਸ਼ੁਰੂ ਹੋ ਜਾਂਦਾ ਹੈ, ਚਮੜੀ ਫ਼ਿੱਕੀ ਅਤੇ ਖੁਸ਼ਕ ਹੋ ਜਾਂਦੀ ਹੈ ਅਤੇ ਨਹੁੰ ਸਫ਼ੇਦ ਹੋਣ ਲੱਗਦੇ ਹਨ।
ਯਾਦ ਰੱਖੋ ਜੇਕਰ ਸ਼ਰੀਰ ‘ਚ ਖ਼ੂਨ ਦੀ ਕਮੀ ਰਹੇਗੀ ਤਾਂ ਹੋਰ ਬਿਮਾਰੀਆਂ ਵੀ ਸ਼ਰੀਰ ਨੂੰ ਘੇਰ ਲੈਂਦੀਆਂ ਹਨ। ਜੇਕਰ ਸਿਹਤਮੰਦ ਭੋਜਨ ਖਾਣ ਦੇ ਬਾਵਜੂਦ ਤੁਹਾਡੇ ਸ਼ਰੀਰ ‘ਚ ਖ਼ੂਨ ਨਹੀਂ ਬਣ ਰਿਹਾ ਹੈ ਤਾਂ ਡਾਕਟਰੀ ਜਾਂਚ ਕਰਵਾਉਣ ‘ਚ ਦੇਰ ਨਾ ਕਰੋ।
ਔਰਤਾਂ ਨੂੰ ਅਨੀਮੀਆ ਦੀ ਜ਼ਿਆਦਾ ਸੰਭਾਵਨਾ
ਮਰਦਾਂ ਦੇ ਮੁਕਾਬਲੇ ਔਰਤਾਂ ਦੇ ਸ਼ਰੀਰ ‘ਚ ਜ਼ਿਆਦਾ ਖ਼ੂਨ ਦੀ ਕਮੀ ਪਾਈ ਜਾਂਦੀ ਹੈ ਜਿਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਗਰਭ ਅਵਸਥਾ, ਪੀਰੀਅਡਜ਼, ਡਲਿਵਰੀ ਅਤੇ ਚੰਗਾ ਸਿਹਤਮੰਦ ਭੋਜਨ ਨਾ ਖਾਣਾ। ਆਇਰਨ ਦੀ ਕਮੀ ਦੇ ਕਾਰਨ ਸ਼ਰੀਰ ‘ਚ ਹੀਮੋਗਲੋਬਿਨ ਘੱਟ ਹੋਣ ਲੱਗਦਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ। ਬਹੁਤ ਜ਼ਿਆਦਾ ਕਮੀ ਹੈ ਤਾਂ ਔਰਤਾਂ ਅਨੀਮੀਆ ਦਾ ਸ਼ਿਕਾਰ ਹੋ ਸਕਦੀਆਂ ਹਨ।
ਹੀਮੋਗਲੋਬਿਨ ਕਿੰਨਾ ਹੋਣਾ ਚਾਹੀਦਾ ਹੈ?
ਇੱਕ ਸਿਹਤਮੰਦ ਔਰਤ ਦੇ ਸ਼ਰੀਰ ‘ਚ 11 ਤੋਂ 16 ਗ੍ਰਾਮ ਹੀਮੋਗਲੋਬਿਨ ਹੋਣਾ ਚਾਹੀਦਾ ਹੈ। ਡਾਕਟਰ ਇਸ ਤੋਂ ਘੱਟ ਖ਼ੂਨ ਦਾ ਪੱਧਰ ਹੋਣ ਸਮੇਂ ਆਇਰਨ, ਫ਼ੋਲਿਕ ਐਸਿਡ ਵਾਇਟਾਮਿਨ B12 ਵਰਗੀਆਂ ਬਹੁਤ ਸਾਰੀਆਂ ਦਵਾਈਆਂ ਅਤੇ ਸਪਲੀਮੈਂਟ ਦੇਣਾ ਸ਼ੁਰੂ ਕਰਦੇ ਹਨ, ਪਰ ਦਵਾਈਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਖੁਰਾਕ ‘ਚ ਵੀ ਕੁੱਝ ਚੀਜ਼ਾਂ ਨੂੰ ਸ਼ਾਮਿਲ ਕਰਨਾ ਬਿਹਤਰ ਹੈ ਜੋ ਖ਼ੂਨ ਬਣਾਉਂਦੇ ਹਨ।
ਸ਼ਰੀਰ ‘ਚ ਖ਼ੂਨ ਦੀ ਕਮੀ ਨੂੰ ਕਿਵੇਂ ਪੂਰਾ ਕੀਤਾ ਜਾਵੇ
ਚੁਕੰਦਰ, ਅਨਾਰ, ਗਾਜਰ ਦਾ ਰਸ ਪੀਓ। ਭਿੱਜੀ ਸੌਗੀ ਖਾਓ। 8 ਤੋਂ 10 ਸੌਗੀਆਂ ਨੂੰ ਰਾਤ ਭਰ ਭਿਓਂ ਕੇ ਰੱਖੋ ਅਤੇ ਅਗਲੀ ਸਵੇਰ ਖ਼ਾਲੀ ਪੇਟ ਇਸ ਦਾ ਸੇਵਨ ਕਰੋ। ਕਿਸ਼ਮਿਸ਼ ਤੋਂ ਇਲਾਵਾ ਸੁੱਕੇ ਮੇਵੇ ਜਿਵੇਂ ਖਜੂਰ, ਅਖਰੋਟ, ਬਦਾਮ ਖਾ ਸਕਦੇ ਹੋ। ਆਂਵਲਿਆਂ ‘ਚ ਵਾਇਟਾਮਿਨ C, ਕੈਲਸ਼ੀਅਮ ਅਤੇ ਆਇਰਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਤੁਸੀਂ ਇਸ ਨੂੰ ਕਿਸੇ ਵੀ ਰੂਪ ‘ਚ ਖਾ ਸਕਦੇ ਹੋ ਜਿਵੇਂ ਕਿ ਆਂਵਲੇ ਦਾ ਰਸ, ਅਚਾਰ, ਮੁਰੱਬਾ ਜਾਂ ਕੈਂਡੀ। ਰੋਜ਼ਾਨਾ ਇੱਕ ਆਂਵਲਾ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
ਗੁੜ ਖਾਣ ਨਾਲ ਵੀ ਖ਼ੂਨ ਬਣਦਾ ਹੈ। ਭੋਜਨ ਖਾਣ ਤੋਂ ਬਾਅਦ ਕੁੱਝ ਮਾਤਰਾ ‘ਚ ਗੁੜ ਦਾ ਸੇਵਨ ਕਰੋ। ਰੋਜ਼ ਤੁਸੀਂ 5 ਗ੍ਰਾਮ ਤਕ ਗੁੜ ਖਾ ਸਕਦੇ ਹੋ। ਇਸ ਨਾਲ ਖਾਧਾ ਪੀਤੀ ਪਚੇਗਾ ਅਤੇ ਖ਼ੂਨ ਵੀ ਬਣੇਗਾ। ਹਰੀਆਂ ਸਬਜ਼ੀਆਂ ਅਤੇ ਫ਼ਲ ਖਾਓ। ਪਾਲਕ ‘ਚ ਆਇਰਨ ਭਰਪੂਰ ਹੁੰਦਾ ਹੈ। ਤੁਲਸੀ ਦੇ ਪੱਤੇ ਖਾਣ ਨਾਲ ਵੀ ਹੀਮੋਗਲੋਬਿਨ ਬਣਦਾ ਹੈ। ਅਮਰੂਦ, ਦਾਲ, ਸਾਬਤ ਅਨਾਜ ਖਾਓ। ਲੋਭੀਆ ਖਾਓ ਕਿਉਂਕਿ ਇਸ ‘ਚ 26 ਤੋਂ 29 ਪ੍ਰਤੀਸ਼ਤ ਆਇਰਨ ਹੁੰਦਾ ਹੈ ਜੋ ਤੁਹਾਡੇ ਸ਼ਰੀਰ ‘ਚ ਆਇਰਨ ਦੀ ਕਮੀ ਨੂੰ ਜਲਦੀ ਪੂਰਾ ਕਰ ਦੇਵੇਗਾ।
ਜੇਕਰ ਤੁਸੀਂ ਨੌਨ-ਵੈੱਜ ਖਾਂਦੇ ਹੋ ਤਾਂ ਅੰਡੇ ਅਤੇ ਰੈੱਡ ਮੀਟ ਦਾ ਸੇਵਨ ਕਰੋ। ਅੰਡੇ ‘ਚ ਪ੍ਰੋਟੀਨ, ਵਾਇਟਾਮਿਨ, ਖਣਿਜ, ਕੈਲਸ਼ੀਅਮ ਤੋਂ ਇਲਾਵਾ ਆਇਰਨ ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਰੈੱਡ ਮੀਟ ਆਇਰਨ ਦੇ ਨਾਲ-ਨਾਲ ਹੱਡੀਆਂ ਨੂੰ ਵੀ ਮਜ਼ਬੂਤ ??ਕਰਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com