ਜੱਟ ਸਿੱਖ ਬਰਾੜ ਲੜਕਾ, ਉਮਰ 34 ਸਾਲ, ਕੱਦ 6 ਫੁੱਟ 2 ਇੰਚ, ਆਪਣਾ ਕਾਰੋਬਾਰ ਕਰ ਰਹੇ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਜੱਟ ਸਿੱਖ, ਘੱਟੋ-ਘੱਟ 5 ਫੁੱਟ 8 ਇੰਚ ਕੱਦ ਵਾਲੀ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ-ਭਰਾ ਕੈਨੇਡਾ ਵਿੱਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 437-770-5911 ‘ਤੇ ਫੋਨ ਕਰੋ।
***1496***
ਜੱਟ ਸਿੱਖ ਲੜਕੀ, 1988 ਬੌਰਨ, ਕੱਦ 5 ਫ਼ੁੱਟ 3 ਇੰਚ, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੀ ਦੀ ਭੈਣ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : [email protected] ਜਾਂ ਜਾਣਕਾਰੀ ਲਈ 1-778-714-9213 ‘ਤੇ ਫੋਨ ਕਰੋ।
***1487***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, B.A., ਮੈਨੇਜਰ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਕਲੀਨ ਸ਼ੇਵਨ ਲਈ ਕੈਨੇਡਾ ਤੋਂ ਜੱਟ ਸਿੱਖ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-552-6267 ‘ਤੇ ਫੋਨ ਕਰੋ।
***1487***
ਜੱਟ ਸਿੱਖ ਬੁੱਟਰ ਲੜਕਾ, ਜਨਮ 1985, ਕੱਦ 5 ਫ਼ੁੱਟ 11 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਵਧੀਆ ਜੌਬ ਕਰ ਰਹੇ (PR in process), ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-778-387-2932 ‘ਤੇ ਸੰਪਰਕ ਕਰੋ।
***1487***
ਜੱਟ ਸਿੱਖ ਸਰਾਂ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 34 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਪੀ.ਆਰ., MBA degree from India, Diploma in food media and diploma in Marketing from Canada, ਸੋਹਣੀ-ਸੁਨੱਖੀ, ਪਰਿਵਾਰਕ ਲਈ ਅਮੇਰੀਕਨ ਸਿਟੀਜ਼ਨ ਜਾਂ ਗਰੀਨ ਕਾਰਡ ਹੋਲਡਰ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-437-332-8422 ‘ਤੇ ਸੰਪਰਕ ਕਰੋ।
***1487***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਇਮੀਗ੍ਰੈਂਟ, ਗ੍ਰੈਜੂਏਟ, ਕੈਨੇਡਾ ਵਿੱਚ ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ, ਦੁਆਬੇ ਵਿੱਚ ਚੰਗੀ ਜਾਇਦਾਦ ਦੇ ਮਾਲਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਵਿਜ਼ਟਰ ਆਈ ਲੜਕੀ ਵਾਲੇ ਵੀ ਸੰਪਰਕ ਕਰ ਸਕਦ ਹਨ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 647-713-7974 ‘ਤੇ ਸੰਪਰਕ ਕਰੋ।
***1487***

ਜੱਟ ਸਿੱਖ ਸਰਾਂ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 10 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-506-8180 ਜਾਂ 1-604-729-1159 ‘ਤੇ ਫੋਨ ਕਰੋ।
***1488***

ਜੱਟ ਸਿੱਖ ਸਿੱਧੂ ਲੜਕਾ, ਬੌਰਨ 1996, ਕੱਦ 5 ਫੁੱਟ 9 ਇੰਚ, B.Sc. in Nautical Science, 3rd officer in Merchant Navy, ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕਾ ਅਗਲੇ ਮਹੀਨੇ ਕੈਨੇਡਾ ਆ ਰਿਹਾ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ ਜਾਣਕਾਰੀ ਲੲਂ 1-604-781-1959 ‘ਤੇ ਫੋਨ ਜਾਂ ਵਟਸਐਪ ਕਰੋ।
***1487***
ਕੈਨੇਡਾ (ਸਰੀ) ਪੀ.ਆਰ., ਜੱਟ ਸਿੱਖ ਬਰਾੜ ਲੜਕੀ ਉਮਰ 32 ਸਾਲ, ਕੱਦ 5 ਫੁੱਟ 4 ਇੰਚ, B.Sc. Nursing, postgraduate Diploma in Geronotogy and Palliative care nurse, RN ਦੀ ਤਿਆਰੀ ਕਰ ਰਹੀ ਲਈ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਚੰਗੀ ਜਾਇਦਾਦ ਵਾਲੇ ਵਰ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਬੀ. ਸੀ., ਮੋਗਾ, ਫਰੀਦਕੋਟ, ਫਿਰੋਜ਼ਪੁਰ ਨੂੰ ਪਹਿਲ। ਜਾਣਕਾਰੀ ਲਈ: 1-778-878-1266 ਜਾਂ +91-94648-29322 (ਵਟਸਐਪ) ‘ਤੇ ਸੰਪਰਕ ਕਰੋ।
***1487***
ਜੱਟ ਸਿੱਖ ਲੜਕਾ, ਉਮਰ 57 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲਈ ਕੈਨੇਡਾ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ ਜਾਂ ਵਰਕ ਪਰਮਿਟ ‘ਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-236-818-2302 ‘ਤੇ ਸੰਪਰਕ ਕਰੋ।
***1487***
ਰਾਮਗੜ੍ਹੀਆ ਸਿੱਖ ਲੜਕਾ, ਉਮਰ 43 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਇੰਡੀਆ ਤੋਂ ਐਲ. ਐਲ. ਬੀ. ਦੀ ਡਿਗਰੀ ਕੀਤੀ ਹੋਈ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈਲ ਸੈਟਲਡ, ਤਲਾਕਸ਼ੁਦਾ (ਬੇਟਾ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ: 647-302-0130 ਜਾਂ 647-501-4400 ‘ਤੇ ਸੰਪਰਕ ਕਰੋ।
***1487***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਬੌਰਨ, ਬੀ. ਬੀ. ਏ., ਲਾਅ ਫਰਮ ਵਿੱਚ Book keeping/ Accounting ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਬੀ. ਸੀ. ਨੂੰ ਪਹਿਲ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ ਜਾਣਕਾਰੀ ਲੲਂ 1-604-825-1440 ‘ਤੇ ਫੋਨ ਕਰੋ।
***1487***
Jat Sikh family seeks a suitable match for their daughter, 1989 born, 5’-7” tall, Professionally qualified, M.Sc. Nursing, working as Registered Nurse in California, green card holder. The boy should be equally qualified, well settled. Please send your bio-data & recent picture to: [email protected] or call : 1-510-314-1280
***1487***
Jat Sikh family seeks a suitable match for their 5’-8” tall, 28 yrs. old daughter, Engineering Graduate from Canadian University and working with the reputed Company. The boy should be born or raised in Canada and a well settled professional. Please send your recent pictures and bio-data to : [email protected] or call 1-403-828-7973
***1487***
Looking for a suitable match for Rajput Chauhan boy, 43 yrs. old, 5’-11” tall, Canadian PR, graduate, settled in a good job, non-drinker, divorcee (one daughter; custody with mother). The girl should be Canadian immigrant/Citizen, educated, beautiful and family oriented. Divorced (without kids) or visitor may also be considered. Please email recent picture and bio-data to : [email protected] or call : 416-301-8116
***1487***
Lubana Sikh family seeks a suitable match for their American Citizen son, 34 yrs. old, 6’ tall, divorcee, Master’s in Engineering from USA, Currently working as a Company Director in Bay Area. The girl should be educated with family values. America or Canada preferred. Caste no bar. Please send your biodata on What’s App or call:1-646-750-3830
*** 1487 ***