Hindu brahmin boy, 38 yrs. old, 5’-10” tall, born+raised in Canada, lives in Vancouver, Degree in Business Management, working as a Mortgage broker, well versed in both cultures, has his own house, family oriented. The girl should be born or raised in Canada, beautiful, educated, family oriented. Call: 1-250-730-1858
***1491***
Jat Sikh family seeks a suitable match for their daughter, 26 yrs. old, 5’-5” tall, beautiful working as an LPN under VCH. The boy should be well educated, well settled, having good family values. Preference to British Columbia. Marriage bureau please excuse. Call or whatsapp. 1-778-991-3118
***1482***
Well settled, US citizen, Sood Khatri boy, Pharmacist, DoB 1971 (looks younger), 5’-7” tall, family oriented, divorced. The girl should be simple and educated. from Canada/USA/India. Widow/divorcee may also be considered. Caste no bar. Please send your bio-data and recent pictures to whatsapp:+1-647-298-4325 or +1-416-836-0251
***1483***
Jat Sikh Gill parents looking for their a suitable match for their daughter, born in Canada, 37 yrs. old, 5’-2” tall, professionally qualified, working in her own field. The boy should be born or raised in Canada, well qualified, well settled from a Jat Sikh family from
Vancouver area. For information please contact: 1-604-522-4470
***1482***
Jat Sikh parents seeking a suitable match for their son, Canadian born, 39 yrs. old, 6 tall, Principal, handsome, well versed in both cultures. The girl should be professionally educated and employed, Canadian born, family oriented. Please call: 416-400-2616
***1482***
Jat Sikh family seeks a suitable match for their daughter, 35 yrs. old, 5’-5” tall, Canadian born, Healthcare Practioner, beautiful, well versed in both cultures. The boy should be professionally educated and employed, Canadian born. For information please call:416-400-2616
***1482***
Ramgariha Sikh parents seek a suitable match for their son, 32 yrs. old, 6’ tall, never marriedAmerican Citizen, MD (Medicine), completed fellowship in Allergy& immunology, working as an AllergistDoctor in Seattle, non drinker, vegetarian, handsome. The girl should be equally educated, beautiful, family oriented. Call: 647-710-0432 or 1-571-243-3744
*** 1482 ***
Jatt Sikh Dhillon family seeks a suitable match for their Canadian Citizen son, 28 yrs. old, 5’-7″ tall, MSc Mechanical Engineering, Currently working in US for a global automaker. Preferring a life partner either Canadian or US born or raised. The boy is willing to re-locate. Please send your biodata & recent picture to:[email protected] or call: 1-519-575-3927
*** 1482 ***
Sareen Khatri family seeks a suitable match for their son, 25 yrs. old, 5’-11″ tall, fair, Bachelor’s in Graphic designing, working as a Graphic designer, having boutique, Artificial jewellery store business in India. The girl should be Canadian immigrant/citizen, family oriented, well educated. Call: 416-904-7771 or 011-91-98555-56538
*** 1482 ***

 

 

 

ਜੱਟ ਸਿੱਖ ਇਕਲੌਤਾ ਲੜਕਾ, 1991 ਬੌਰਨ, ਕੱਦ 6 ਫੁੱਟ, ਕੈਨੇਡੀਅਨ ਪੀ. ਆਰ., ਪੜ੍ਹੇ-ਲਿਖੇ, ਵੈੱਲ ਸੈਟਲਡ, ਕੈਨੇਡਾ ਵਿੱਚ ਆਪਣਾ ਘਰ, ਇੰਡੀਆ ਵਿੱਚ ਚੰਗੀ ਜ਼ਮੀਨ ਦੇ ਮਾਲਕ ਲਈ ਕੈਨੇਡੀਅਨ ਪੀ. ਆਰ./ਸਿਟੀਜ਼ਲ/ਵਰਕ ਪਰਮਿਟ ‘ਤੇ ਰਹਿ ਰਹੀ ਲੜਕੀ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੁਧਿਆਣਾ ਜ਼ਿਲ੍ਹੇ ਨੂੰ ਪਹਿਲ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ 1-647-782-8764 ‘ਤੇ ਫੋਨ ਕਰੋ।
***1482***
ਰਵੀਦਾਸੀਆ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ ਉਮਰ 26 ਸਾਲ, ਕੱਦ 5 ਫੁੱਟ, ਬੀ. ਐੱਸ. ਸੀ. ਫੈਸ਼ਨ ਡਿਜ਼ਾਈਨਿੰਗ (ਚਾਰ ਸਾਲ), IELTS ਵਿਚੋਂ 6.5 ਬੈਂਡ, ਸੋਹਣੀ-ਸੁਨੱਖੀ, ਪਰਿਵਾਰਕ, ਇੰਡੀਆ ਰਹਿ ਰਹੀ ਲਈ ਕੈਨੇਡੀਅਨ ਇਮੀਗ੍ਰੈਂਅ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-600-2805 ਜਾਂ +91-98767-04396 ‘ਤੇ ਸੰਪਰਕ ਕਰੋ।
***1481***
ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਪੀ. ਆਰ., ਵੈੱਲ ਸੈਟਲਡ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿ ਲਈ ਕੈਨੇਡਾ ਤੋਂ ਹੀ ਸੋਹਣੀ-ਸੁਨੱਖੀ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ/ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-615-2331 ‘ਤੇ ਸੰਪਰਕ ਕਰੋ।
***1481***
ਸੈਣੀ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਸਿਵਲ ਇੰਜੀਨਿਅਰਿੰਗ ਟੈਕਨੌਲੋਜਿਸਟ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਟੋਰਾਂਟੋ ਨੂੰ ਪਹਿਲ। ਜਾਣਕਾਰੀ ਲਈ 416-662-0730 ‘ਤੇ ਸੰਪਰਕ ਕਰੋ।
***1481***
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫੁੱਟ 6 ਇੰਚ, ਬੀ. ਡੀ. ਐੱਸ (ਡੇਂਟਿਸਟ) ਦੀ ਡਿਗਰੀ ਕੀਤੀ ਹੋਈ, ਇੰਡੀਆ ਰਹਿ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਚੰਗੇ ਖਾਨਦਾਨ ਨਾਲ ਸਬੰਧਤ ਲਈ ਕੈਨੇਡੀਅਨ/ਅਮੈਰੀਕਨ, ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੇ ਚਾਚਾ ਜੀ ਕੈਨੇਡਾ ਵਿੱਚ ਵੈਲ ਸੈਟਲਡ ਹਨ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ‘ਤੇ ਭੇਜੋ: 416-432-0796 ਵਟਸਐਪ।
***1482***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਸਿਟੀਜ਼ਨ, ਪੋਸਟ ਗ੍ਰਰੈਜੂਏਟ, ਵਧੀਆ ਜੌਬ ਕਰ ਰਹੇ, ਆਪਣਾ ਕਾਰੋਬਾਰ ਵੀ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ।
***1492***
ਜੱਟ ਸਿੱਖ ਸਿੱਧੂ ਲੜਕਾ, ਉਮਰ 28 ਸਾਲ, ਕੱਦ 5 ਫੁੱਟ 9 ਇੰਚ, ਕੈਨੇਡੀਅਨ ਇਮੀਗ੍ਰੈਂਟ, ਆਟੋਮੋਬਾਈਲ ਵਿੱਚ ਡਿਪਲੋਮਾ ਕੀਤਾ ਹੋਇਆ, ਆਟੋ ਮਕੈਨਿਕ ਦੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡਾ ਤੋਂ ਨਰਸਿੰਗ ਜਾਂ ਅਕਾਊਂਟਿੰਗ ਫੀਲਡ ਵਿੱਚ ਜੌਬ ਕਰ ਰਹੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਸਰੀ ਅਤੇ ਮਾਲਵੇ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-236-878-5050 ‘ਤੇ ਫੋਨ ਕਰੋ।
***1482***

ਜੱਟ ਸਿੱਖ ਲੜਕਾ, 1976 ਬੌਰਨ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਜੰਮਪਲ, ਬਿਜਨੈਸਮੈਨ, ਸੋਹਣਾ-ਸੁਨੱਖਾ, ਵੈਲ ਸੈਟਲਡ, Innocently Divorced, ਪੜ੍ਹੇ-ਲਿਖ ਪਰਿਵਾਰ ਨਾਲ ਸਬੰਧਤ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ ਜਾਣਕਾਰੀ ਲਈ 1-604-704-4204 ‘ਤੇ ਫੋਨ ਜਾਂ ਵਟਸਐਪ ਕਰੋ।
***1482***
ਪ੍ਰਜਾਪਤ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 34 ਸਾਲ, ਕੱਦ 5 ਫੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, ਇੰਡੀਆ ਤੋਂ ਬੀ. ਸੀ. ਏ. ਅਤੇ ਕੈਨੇਡਾ ਤੋਂ ਕੰਪਿਊਟਰ ਸਾਇੰਸ ਵਿੱਚ ਡਿਪਲੋਮਾ ਕੀਤਾ ਹੋਇਆ, ਬੈਂਕ ਵਿੱਚ (ਆਈ ਟੀ) ਸੀਨੀਅਰ ਮੈਨੇਜਰ ਲੱਗਾ ਹੋਇਆ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ/ਵਿਜ਼ਟਰ ਜਾਂ ਇੰਡੀਆ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ 647-861-2258 ਜਾਂ 416-662-1795 ‘ਤੇ ਫੋਨ ਕਰੋ।
***1482***
ਰਾਮਗੜ੍ਹੀਆ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਜੰਮਪਲ, ਕੈਨੇਡਾ ਤੋਂ ਇਲੈਕਟਰੌਨਿਕਸ ਵਿੱਚ ਡਿਗਰੀ ਕੀਤੀ ਹੋਈ, ਕੈਲੇਫੋਰਨੀਆ ਅਮੇਰੀਕਾ ਵਿੱਚ ਆਪਣੇ ਫੀਲਡ ਵਿੱਚ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡਾ ਜਾਂ ਅਮੇਰੀਕਾ ਤੋਂ ਜੰਮਪਲ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-564-1556 ‘ਤ ਫੋਨ ਕਰੋ।
***1483***