Jat Sikh parents seeking a suitable match for their daughter, 33 yrs. old, 5’-7” tall, born in Canada, Civil Engineering degree from Carleton University, Ottawa, professionally employed with Ontario Government, beautiful and family oriented. The boy should be professionally qualified, employed, tall, well settled and from a good family background. Please email recent pictures and bio data to: gshans1255@gmail.com or call: 1-613-878-0169
***1487***
Jat Sikh family seeks a suitable match for their son, 33 yrs. old, 5’-10” tall, American born, Associate degree, vegetarian, non drinker, working in hospital. The girl should be Jat Sikh, family oriented, belongs to good family. Call: 1-510-730-8605
***1487***
Jat Sikh family seeks a suitable match for their daughter, 32 yrs. old, 5’-4” tall. American born, vegetarian, working as a nurse in Hospital. The boy should be educated. The boy shoud be educated, Jat Sikh, well settled. Call: 1-510-730-8605
***1487***
Ramgarhia family seeks a suitable match for their son, 36 yrs. old, 5’-9” tall, American citizen, B.A. in Accounting, working as Federal Agent. The girl should be educated, US based, preferably from Tri-State area. Please call: 1-646-704-5055
***1479***
Jat Sikh parents seek a suitable match for their daughter, 31 yrs. old, 5’-3” tall, Canadian born, well educated, working in her own field. The boy should be Canadian born, handsome, educated, Jat Sikh Sardar from a respectable family. Preference to British Columbia. Please send your bio-data and recent pictures to: skaur222@outlook.com or call: 1-604-725-9828
***1479***
Jat Sikh family seek a suitable match for their Canadian born, son, 30 yrs. old, 6’-2” tall, MD, working as a family Physicain, handsome, family oriented. The girl should be educated, beautiful, well versed in both cultures, family oriented. Please send your biodata & recent picture to: pkhatra62@gmail.com
*** 1479 ***
Jat Sikh Mann family seeks asuitable matchfor their son, 28 yrs. old, 6’-5″ tall, very fair, handsome, Non-Drinker, MS in Accountancy, working for the State of California and planning to open his CPA Firm near future, managing family Hospitality Business, US and Canadian Citizen. Family residing in California for 50 plus years. The girl should befrom Jat Sikh family, between 24-28, 5’-8″ to 6’-2″, fair, beautiful, educated, well versed in both cultures, Born or Raised in US or Canada, with similar background. Please send your biodata & recent picture to:mannmatrimonyad@gmail.com orcall:1-916-806-6266
*** 1479 ***
Punjabi family seeks a suitable match for their son, 40 yrs. old, 6’ tall, Canadian born, specialist MD doctor, Divorcee with children. The girl should be educated, beautiful, family oriented. Caste no bar. Please send your bio-data & recent picture to: sharma2022shaadi@gmail.com
*** 1479 ***
Jat Sikh Mann family seeks a suitable match for their son, 26 yrs. old, 6’-4″ tall, Gur Sikh, very fair, handsome, Non-Drinker, vegetarian, MS in Computer Science from top University in USA, Working as a Software Engineer, US and Canadian Citizen. Family residing in California for 50 plus yrs. The girl should befrom Jat Sikh family,between 22-26,5’-8″ to 6’-2″, fair, beautiful, educated, well versed in both cultures, born or raised in US or Canada, with similar background. Please send your biodata & recent picture to:Mannmatrimonyad@gmail.com orcall:1-916-806-6266
*** 1479 ***
ਰਾਜਪੂਤ ਚੌਹਾਨ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 43 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਪੀ.ਆਰ., ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ, (ਇੱਕ ਬੇਟੀ Custody with mother) ਲਈ ਕੈਨੇਡੀਅਨ/ਅਮੈਰੀਕਨ, ਇਮੀਗ੍ਰੈਂਟ/ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਤਲਾਕਸ਼ੁਦਾ (ਬਿਨਾਂ ਬੱਚੇ) ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: chauhan.gagan27@gmail.com ਜਾਂ 416-301-8116 ‘ਤੇ ਫੋਨ ਕਰੋ।
***1479***
ਜੱਟ ਸਿੱਖ ਲੜਕਾ, ਉਮਰ 24 ਸਾਲ, ਕੱਦ 5 ਫ਼ੁੱਟ 4 ਇੰਚ, ITI ਤੋਂ ਵੈਲਡਰ ਦਾ ਡਿਪਲੋਮਾ ਕੀਤਾ ਹੋਇਆ, Construction ਦਾ ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੇ ਮਾਤਾ ਪਿਤਾ ਅਮੇਰੀਕਾ ਵਿੱਚ ਵੈੱਲ ਸੈਟਲਡ ਹਨ। ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ਜਾਂ ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ : 647-446-0781 ਜਾਂ 1-559-316-8613 ‘ਤੇ ਫੋਨ ਕਰੋ।
***1479***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 6 ਇੰਚ, ਪੋਸਟ ਗ੍ਰੈਜੂਏਸ਼ਨ ਕੀਤੀ ਹੋਈ, ਸੋਹਣੀ-ਸੁਨੱਖੀ, ਪਰਿਵਾਰਕ, ਇੰਡੀਆ ਰਹਿ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦੇ ਭੂਆ ਜੀ ਕੈਨੇਡਾ ਵਿੱਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 437-218-7906 ‘ਤੇ ਫੋਨ ਕਰੋ।
***1479***
ਜੱਟ ਸਿੱਖ ਲੜਕਾ, ਕੈਨੇਡੀਅਨ ਪੀ.ਆਰ. ਉਮਰ 27 ਸਾਲ, ਕੱਦ 5 ਫ਼ੁੱਟ 10 ਇੰਚ, Plumber ਦੇ ਤੌਰ ‘ਤੇ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਮੋਗੇ ਅਤੇ ਲੁਧਿਆਣੇ ਜ਼ਿਲ੍ਹੇ ਨੂੰ ਪਹਿਲ। ਜਾਣਕਾਰੀ ਲਈ 647-967-8200 ‘ਤੇ ਫੋਨ ਕਰੋ।
***1479***
ਰਾਮਦਾਸੀਆ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ, PR, M. Tech in Computer Science from India, ਵਧੀਆ ਜੌਬ ਕਰ ਰਹੀ, ਸੋਹਣੀ-ਮਨੁੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਪੱਗੜੀਧਾਰੀ ਸਿੱਖ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਏ, ਵੈਲ ਕੁਆਲੀਫਾਈਡ ਲੜਕੇ ‘ਤੇ ਵਿਚਾਰ ਕੀਤਾ ਜਾਵੇਗਾ। ਕੈਲਗਰੀ ਅਤੇ ਸੰਗਰੂਰ ਜ਼ਿਲ੍ਹੇ ਨੂੰ ਪਹਿਲ। ਜਾਣਕਾਰੀ ਲਈ +91-96468-84913 ਜਾਂ 1-289-809-9898 ‘ਤੇ ਸੰਪਰਕ ਕਰੋ।
***1479***
ਸ਼ਰਮਾ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 48 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਵਧੀਆ ਜੌਬ ਕਰ ਰਹੇ, ਕੈਨੇਡਾ ਵਿੱਚ ਆਪਣਾ ਘਰ ਹੈ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਇੱਕ ਬੱੇ ਨਾਲ ) ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-725-4243 ਜਾਂ 1-587-703-4211 ‘ਤੇ ਸੰਪਰਕ ਕਰੋ।
***1479***
ਜੱਟ ਸਿੱਖ ਬੂਟਰ ਲੜਕਾ, ਉਮਰ 32 ਸਾਲ, ਕੱਦ 5 ਫੁੱਟ 11 ਇੰਚ, ਪਲਮਬਿੰਗ ਅਤੇ ਕਾਰਪੇਂਟਰੀ ਵਿੱਚ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ਉਤੇ ਕੈਨੇਡਾ ਆਏ ਹੋਏ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵਿਚਾਰ ਕੀਤਾ ਜਾਵੇਗਾ। ਲੜਕੇ ਦਾ ਨਾਨਕਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-710-9291
***1479***
***1479***
ਜੱਟ ਸਿੰਖ ਲੜਕਾ, ਉਮਰ 34 ਸਾਲ, ਕੱਦ 6 ਫੁੱਟ, ਕੈਨੇਡੀਅਨ ਪੀ. ਆਰ., ਕਸੰਟਰਕਸ਼ਨ ਕੰਪਨੀ ਨਾਲ ਜੌਬ ਕਰ ਰਹੇ ਲਈ ਕੈਨੇਡਾ ਰਹਿ ਰਹੀ ਸੋਹਣੀ-ਸੁਨੱਖੀ, ਲੰਬੇ ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਬੀ. ਸੀ. ਨੂੰ ਪਹਿਲ। ਜਾਣਕਾਰੀ ਲਈ 1-778-865-7621 ਜਾਂ 1-7778-240-5467 ‘ਤੇ ਫੋਨ ਕਰੋ।
***1479***
ਜੱਟ ਸਿੱਖ ਲੜਕਾ, ਉਮਰ 46 ਸਾਲ, ਕੱਦ 6 ਫੁੱਟ 10 ਇੰਚ, ਵਿਧੁਰ, ਵੈੱਲ ਸੈਟਲਡ, ਚੰਗੀ ਜੌਬ ਕਰ ਰਹੇ, ਪਰਿਵਾਰਕ, ਕੈਨੇਡੀਅਨ ਸਿਟੀਜ਼ਨ ਲਈ ਕੈਨੇਡਾ ਤੋਂ ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਿਧਵਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 416-457-2952 ‘ਤੇ ਫੋਨ ਕਰੋ।
***1479***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 6 ਫੁੱਟ 11 ਇੰਚ, ਐਮ. ਸੀ. ਏ. ਦੀ ਡਿਗਰੀ ਕੀਤੀ ਹੋਈ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ, ਇੰਡੀਆ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋਡ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। ਲੜਕੇ ਦਾ ਚਾਚਾ ਜੀ ਕੈਨੇਡੇ ਵਿੱਚ ਵੈੱਲ ਸੈਟਲੜ ਹਨ। ਜਾਣਕਾਰੀ ਲਈ 1-403-399-2131 ਜਾਂ +91-98143-68432 ‘ਤੇ ਫੋਨ ਕਰੋ।
***1479***