ਦਿਨ ਭਰ ਦੀ ਥਕਾਨ ਅਤੇ ਕੰਮਕਾਰ ਤੋਂ ਬਾਅਦ ਰਾਤ ਨੂੰ ਸਕੂਨ ਦੀ ਨੀਂਦ ਸੌਣਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਲੋਕਾਂ ‘ਤੇ ਤਨਾਅ ਅਤੇ ਪਰੇਸ਼ਾਨੀਆਂ ਦਾ ਬੋਝ ਵੱਧ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਰਾਤ ਦੇ ਸਮੇਂ ਵੀ ਸਕੂਨ ਦੀ ਨੀਂਦ ਨਹੀਂ ਆਉਂਦੀ। ਕੁੱਝ ਲੋਕ ਰਾਤ ਤਕ ਮੋਬਾਈਲ ‘ਤੇ ਲੱਗੇ ਰਹਿੰਦੇ ਹਨ, ਇਸ ਲਈ ਵੀ ਉਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਰਾਤ ਨੂੰ ਸਕੂਨ ਦੀ ਨੀਂਦ ਆਉਣਾ ਸਾਡੀ ਸ਼ਰੀਰਕ ਅਤੇ ਮਾਨਸਿਕ ਸਿਹਤ ਲਈ ਕਾਫ਼ੀ ਜ਼ਰੂਰੀ ਹੈ। ਨੀਂਦ ਦਾ ਸਬੰਧ ਬਿਹਤਰ ਇਕਾਗਰਤਾ ਅਤੇ ਪ੍ਰੋਡਕਟਿਵਿਟੀ ਨਾਲ ਜੁੜਿਆ ਹੋਇਆ ਹੈ। ਨੀਂਦ ਦੀ ਘਾਟ ਨਾਲ ਤਨਾਅ ਵਧਦਾ ਹੈ, ਨਾਲ ਹੀ ਸ਼ਰੀਰਕ ਅਤੇ ਮਾਨਸਿਕ ਬਿਮਾਰੀਆਂ ਜਿਵੇਂ ਦਿਲ ਦੀ ਬਿਮਾਰੀ, ਕਿਡਨੀ ਦੀ ਬਿਮਾਰੀ, ਮੋਟਾਪਾ, ਸ਼ੂਗਰ ਅਤੇ ਤਨਾਅ ਵੱਧ ਸਕਦਾ ਹੈ। ਰਾਤ ਦੀ ਘੱਟ ਨੀਂਦ ਤੁਹਾਡੇ ਰੋਜ਼ਾਨਾ ਆਮ ਕੰਮਕਾਰ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਰਾਤ ਨੂੰ ਸਕੂਨ ਦੀ ਨੀਂਦ ਸੌਣਾ ਕਾਫ਼ੀ ਜ਼ਰੂਰੀ ਹੈ। ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਖੁਰਾਕ ‘ਚੋਂ ਕੁੱਝ ਚੀਜ਼ਾਂ ਨੂੰ ਸਕਿੱਪ ਕਰੋ। ਨੀਂਦ ਨਾ ਆਉਣ ਲਈ ਕਾਫ਼ੀ ਹੱਦ ਤਕ ਤੁਹਾਡੀ ਖੁਰਾਕ ਹੀ ਜ਼ਿੰਮੇਵਾਰ ਹੈ। ਜੇਕਰ ਤੁਸੀਂ ਸਕੂਨ ਦੀ ਨੀਂਦ ਸੌਣਾ ਚਾਹੁੰਦੇ ਹੋ ਤਾਂ ਖੁਰਾਕ ‘ਚੋਂ ਇਨ੍ਹਾਂ ਪੰਜ ਚੀਜ਼ਾਂ ਨੂੰ ਤੁਰੰਤ ਬਾਹਰ ਕੱਢੋ।
ਭਾਰੀ ਖਾਣਾ ਖਾਣ ਤੋਂ ਕਰੋ ਪਰਹੇਜ਼: ਰਾਤ ਦੇ ਸਮੇਂ ਭਾਰੀ ਖਾਣਾ ਤੁਹਾਡੀ ਨੀਂਦ ਉਡਾ ਸਕਦਾ ਹੈ। ਹੈਵੀ ਖਾਣੇ ਨੂੰ ਪਚਾਉਣ ‘ਚ ਸਮਾਂ ਲੱਗਦਾ ਹੈ ਜਿਸ ਨਾਲ ਤੁਹਾਨੂੰ ਗੈਸ ਅਤੇ ਬਦਹਜ਼ਮੀ ਦੀ ਪਰੇਸ਼ਾਨੀ ਹੋ ਸਕਦੀ ਹੈ। ਚੀਜ਼-ਬਰਗਰ, ਫ਼੍ਰਾਈਜ਼, ਫ਼ੈਟ ਰਿਚ, ਪਨੀਰ ਅਤੇ ਫ਼੍ਰਾਈਡ ਫ਼ੂਡ ਦਾ ਸੇਵਨ ਰਾਤ ਦੇ ਸਮੇਂ ਕਰਨ ਤੋਂ ਪਰਹੇਜ਼ ਕਰੋ।
ਵਾਟਰ ਰਿਚ ਫ਼ੂਡ ਵੀ ਤੁਹਾਡੀ ਨੀਂਦ ਕਰਦੇ ਹਨ ਖ਼ਰਾਬ: ਰਾਤ ਦੇ ਸਮੇਂ ਵਾਟਰ ਰਿਚ ਫ਼ੂਡ ਦਾ ਸੇਵਨ ਤੁਹਾਡੀ ਨੀਂਦ ਖ਼ਰਾਬ ਕਰ ਸਕਦਾ ਹੈ। ਤੁਹਾਨੂੰ ਬਾਰ-ਬਾਰ ਬਾਥਰੂਮ ਜਾਣ ਲਈ ਨੀਂਦ ਤੋਂ ਜਾਗਣਾ ਪੈਂਦਾ ਹੈ। ਅਜਵੈਣ, ਤਰਬੂਜ਼ ਅਤੇ ਖੀਰੇ ਦਾ ਰਾਤ ਨੂੰ ਵੱਧ ਸੇਵਨ ਨਾ ਕਰੋ।
ਕੈਫ਼ੀਨ ਤੋਂ ਕਰੋ ਪਰਹੇਜ਼: ਚਾਹ ਅਤੇ ਸੋਢਾ ਆਮ ਤੌਰ ‘ਤੇ ਕੈਫ਼ੀਨ ਯੁਕਤ ਹੁੰਦੇ ਹਨ, ਇਨ੍ਹਾਂ ਦਾ ਰਾਤ ਨੂੰ ਸੇਵਨ ਨਾ ਕਰੋ। ਕੁੱਝ ਆਈਸਕ੍ਰੀਮਾਂ ਅਤੇ ਡੀਜ਼ਰਟਸ ‘ਚ ਐਸਪ੍ਰੈਸੋ, ਕੌਫ਼ੀ ਜਾਂ ਚਾਕਲੇਟ ਹੁੰਦਾ ਹੈ ਜੋ ਚੰਗੀ ਨੀਂਦ ਨਾ ਆਉਣ ‘ਚ ਸਮੱਸਿਆ ਬਣ ਸਕਦੇ ਹਨ।
ਜ਼ਿਆਦਾ ਮਿੱਠਾ ਵੀ ਉਡਾ ਸਕਦੈ ਤੁਹਾਡੀ ਨੀਂਦ: ਜੇਕਰ ਤੁਸੀਂ ਰਾਤ ਨੂੰ ਚੰਗੀ ਨੀਂਦ ਸੌਣਾ ਚਾਹੁੰਦੇ ਹੋ ਤਾਂ ਜ਼ਿਆਦਾ ਮਿੱਠਾ ਖਾਣ ਤੋਂ ਪਰਹੇਜ਼ ਕਰੋ। ਮਿੱਠਾ ਤੁਹਾਡੀ ਨੀਂਦ ਖ਼ਰਾਬ ਕਰ ਸਕਦਾ ਹੈ। ਰਾਤ ਦੇ ਸਮੇਂ ਤੁਹਾਡੀ ਸ਼ੂਗਰ ਵੱਧ ਸਕਦੀ ਹੈ। ਰਾਤ ਦੇ ਸਮੇਂ ਮਿੱਠਾ, ਅਨਾਜ, ਡੀਜ਼ਰਟਸ ਅਤੇ ਕੈਂਡੀਆਂ ਦਾ ਸੇਵਨ ਨਾ ਕਰੋ।
ਐਸੀਡਿਕ ਖਾਣੇ ਤੋਂ ਕਰੋ ਪਰਹੇਜ਼: ਖੱਟੇ ਫ਼ਲ਼ਾਂ ਦਾ ਰਸ, ਕੱਚਾ ਪਿਆਜ਼, ਸਫ਼ੈਦ ਸ਼ਰਾਬ ਅਤੇ ਟਮੇਟੋ ਸੌਸ ਜਿਹੀਆਂ ਚੀਜ਼ਾਂ ਦਾ ਰਾਤ ਸਮੇਂ ਸੇਵਨ ਤੁਹਾਡੀ ਨੀਂਦ ਉਡਾ ਸਕਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁੱਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁੱਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।