ਜੱਟ ਸਿੱਖ ਲੜਕੀ, ਉਮਰ 37 ਸਾਲ, ਕੱਦ 5 ਫ਼ੁੱਟ 4 ਇੰਚ, M.B.A., B.Com. ਕੌਲਜ਼ ਵਿੱਚ Commerce ਦੀ ਪ੍ਰੋਫੈਸਰ ਲੱਗੀ ਹੋਈ ਹੈ, ਤਲਾਕਸ਼ੁਦਾ (10 ਸਾਲ ਦੀ ਬੱਚੀ) ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ:. [email protected] ਜਾਂ ਜਾਣਕਾਰੀ ਲਈ 1-604-442-7022 ਜਾਂ 011-91-97987-00002 ‘ਤੇ ਫੋਨ ਕਰੋ।
***1463***
ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 11 ਇੰਚ, ਵੈਸ਼ਨੋ, ਕੈਨੇਡੀਅਨ ਸਿਟੀਜ਼ਨ, ਬ੍ਰਿਟਿਸ਼ ਜੰਮਪਲ, ਡਿਪਲੋਮਾ ਇਨ ਅਕਾਊਟਿੰਗ, ਇੰਗਲੈਂਡ ਵਿੱਚ ਰੈਵੀਨਿਊ ਏਜੰਸੀ ਵਿੱਚ ਜੌਬ ਕਰ ਰਹੇ ਲਈ ਕੈਨੇਡਾ ਜਾਂ ਅਮਰੀਕਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਵੈਸ਼ਨੋ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-825-4683 ‘ਤੇ ਫੋਨ ਜਾਂ whatsapp ਕਰੋ।
***1463****
ਜੱਟ ਸਿੱਖ ਲੜਕਾ, ਕੈਨੇਡੀਅਨ ਪੀ.ਆਰ. ਉਮਰ 27 ਸਾਲ, ਕੱਦ 5 ਫ਼ੁੱਟ 10 ਇੰਚ, Plumber ਦੇ ਤੌਰ ‘ਤੇ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਮੋਗੇ ਅਤੇ ਲੁਧਿਆਣੇ ਜ਼ਿਲ੍ਹੇ ਨੂੰ ਪਹਿਲ। ਜਾਣਕਾਰੀ ਲਈ 647-967-8200 ‘ਤੇ ਫੋਨ ਕਰੋ।
***1463***

ਜੱਟ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਇਮੀਗ੍ਰੈਂਟ, ਸੋਹਣੀ-ਸੁਨੱਖੀ, ਗ੍ਰੈਜੂਏਟ, ਵਧੀਆ ਜੌਬ ਕਰ ਰਹੀ, ਪਰਿਵਾਰਕ, ਤਲਾਕਸ਼ੁਦਾ (ਇੱਕ ਬੇਟਾ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਤਲਾਕਸ਼ੁਦਾ (ਇੱਕ ਬੱਚੇ ਨਾਲ) ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ 647-302-9274 ‘ਤੇ ਸੰਪਰਕ ਕਰੋ।
***1463***
ਰਾਮਗੜ੍ਹੀਆ ਸਿੱਖ, ਉਮਰ 65 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਪਤਨੀ ਦਾ ਦੇਹਾਂਤ (death) ਹੋ ਚੁੱਕੀ ਹੈ, ਇਕੱਲੇ ਰਹਿ ਰਹੇ, ਨਸ਼ਿਆਂ ਤੋਂ ਰਹਿਤ ਲਈ ਧਾਰਮਿਕ ਵਿਚਾਰਾਂ ਵਾਲੀ, ਉਮਰ 50-60 ਸਾਲ ਦੀ ਯੋਗ ਜੀਵਨ ਸਾਥਣ ਦੀ ਲੋੜ ਹੈ। ਜਾਣਕਾਰੀ ਲਈ 1-604-837-2155 ‘ਤੇ ਫੋਨ ਕਰੋ।
***1463***
ਜੱਟ ਸਿੱਖ ਔਜਲਾ ਲੜਕਾ, ਉਮਰ 23 ਸਾਲ, ਕੱਦ 6 ਫੁੱਟ 2 ਇੰਚ, ਕੈਨੇਡੀਅਨ ਪੀ ਆਰ, ਟਰਾਂਸਲਿੰਕ ਓਪਰੇਟਰ, ਗ੍ਰੈਜੂਏਟ, ਆਪਣਾ ਘਰ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਬੀ ਸੀ ਅਤੇ ਮੈਡੀਕਲ ਪ੍ਰੋਫੈਸ਼ਨਲ ਲੜਕੀ ਨੂੰ ਪਹਿਲ। ਜਾਣਕਾਰੀ ਲਈ 1-604-715-7036 (ਸ਼ਾਮ 5 ਵਜੇ ਤੋਂ 9 ਵਜੇ ਤੱਕ, ਸ਼ਨੀਵਾਰ ਅਤੇ ਐਤਵਾਰ ਕਿਸੇ ਵੀ ਸਮੇਂ) ‘ਤੇ ਫੋਨ ਕਰੋ।
***1463***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, ਸਕੂਲ ਦੀ ਸਾਰੀ ਪੜ੍ਹਾਈ ਕੈਨੇਡਾ ਤੋਂ ਕੀਤੀ ਹੋਈ। Diploma in Business Adminstration ਕੀਤਾ ਹੋਇਆ, ਅਕਾਊਂਟਿੰਗ ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਹੀ Professionally qualified, well settled ਲੜਕੇ ਦੀ ਲੋੜ ਹੈ। ਬੀ. ਸੀ. ਨੂੰ ਪਹਿਲ। ਆਪਣਾ ਬਾਇਓਡੇਟ ਅਤੇ ਪਿਕਚਰ ਵਟਸਐਪ ਉਤੇ ਭੇਜੋ: 1-778-859-4432 (ਵਟਸਐਪ) ਜਾਂ 1-778-565-2903 ‘ਤੇ ਸੰਪਰਕ ਕਰੋ।
***1463***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 33 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਨਸ਼ਿਆਂ ਤੋਂ ਰਹਿਤ Diploma in Automotive Service Technician, ਕੈਨੇਡਾ, ਬੀ ਸੀ (ਸਰੀ) ਵਿੱਚ ਆਪਣਾ ਘਰ, ਇੰਡੀਆ ਪੰਜਾਬ ਵਿੱਚ 18 ਏਕੜ ਜ਼ਮੀਨ ਦੇ ਮਾਲਕ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਸੁਸ਼ੀਲ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-236-332-9737 ਜਾਂ 1-604-442-8487 ‘ਤੇ ਫੋਨ ਕਰੋ।
***1463***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਇਮੀਗ੍ਰੈਂਟ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਵਧੀਆ ਜੌਬ ਕਰ ਰਹੇ ਲਈ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਸਰੀ (ਕੈਨੇਡਾ) ਵਿੱਚ ਵੈਲ ਸੈਟਲਡ ਹੈ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 1-778-590-5264 ਜਾਂ 1-604-551-4347 ‘ਤੇ ਫੋਨ ਕਰੋ।
***1463***
ਜੱਟ ਸਿੱਖ ਲੜਕੀ, ਉਮਰ 26 ਸਾਲ, ਕੱਦ 5 ਫੁੱਟ 6 ਇੰਚ, ਇੰਡੀਆ ਤੋਂ Business Management ਦੀ ਡਿਗਰੀ ਕੀਤੀ ਹੋਈ, ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਈ ਹੋਈ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਦਾਦਕਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-417-2492 ‘ਤੇ ਸੰਪਰਕ ਕਰੋ।
***1463***
ਲੁਧਿਆਣਾ ਜ਼ਿਲ੍ਹਾ ਨਾਲ ਸੰਬੰਧਤ ਜੱਟ ਸਿੱਖ ਚੀਮਾ ਲੜਕਾ, ਉਮਰ 35 ਸਾਲ, ਕੱਦ 5 ਫੁੱਟ 11 ਇੰਚ ਇੰਡੀਆ ਰਹਿ ਰਹ,ੇ ਵੈਸ਼ਨੋ, ਵਾਸਤੇ ਕੈਨੇਡੀਅਨ ਸਿਟੀਜਨ/ਪੀ ਆਰ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਪੱਕੇ ਤੌਰ ‘ਤੇ ਕੈਨੇਡਾ ਰਹਿ ਰਿਹਾ ਹੈ। ਤਲਾਕਸ਼ੁਦਾ ਲੜਕੀ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-536-1989 ਤੇ ਫੋਨ ਕਰੋ.
*** 1463 ***
ਕੈਨੇਡਾ ਟੋਰਾਂਟੋ ਵਿਖੇ ਪੱਕੇ ਤੌਰ ‘ਤੇ ਰਹਿੰਦਾ ਜੱਟ ਸਿੱਖ ਗਿੱਲ ਲੜਕਾ, ਉਮਰ 35 ਸਾਲ, ਕੱਦ 5 ਫੁੱਟ 9 ਇੰਚ, ਕੈਨੇਡਾ ਟੋਰਾਂਟੋ ਵਿਖੇ ਪੱਕੇ ਤੌਰ ‘ਤੇ ਰਹਿ ਰਹੇ, ਤਲਾਕਸ਼ੁਦਾ, ਟਰੱਕਿੰਗ ਦਾ ਆਪਣਾ ਕਾਰੋਬਾਰ ਕਰ ਰਹੇ ਲਈ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-552-2454 ਜਾਂ +91-77173-37883 (ਇੰਡੀਆ) ਫ਼ੋਨ ‘ਤੇ ਫ਼ੋਨ ਕਰੋ।
*** 1463 ***
ਰਾਮਗੜ੍ਹੀਆ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫੁੱਟ 11ਇੰਚ, ਡਿਪਲੋਮਾ ਇਲ ਕੰਪਿਊਟਰ ਹਾਰਵੇਅਰ ਐਂਡ ਨੈਟ ਵਰਕਿੰਗ, ਡਿਪਲੋਮਾ ਇਨ ਬਿਜ਼ਨੈਸ ਐਂਡ ਐਡਮਿਨਸਟਰੇਟਿਵ ਮੈਨਜਮੈਂਟ (ਲੈਵਲ 4,5 ਅਤੇ 6), ਸੋਹਣਾ-ਸੁਨੱਖਾ, ਟੈਕ ਬਰੇਂਜ ਇਨਸਟੀਚਿਊਟ ਫਗਵਾੜਾ, ਪੰਜਾਬ ਵਿੱਚ ਆਈ. ਟੀ. ਇੰਜੀਨੀਅਰ ਦੀ ਜੌਬ ਕਰ ਰਹੇ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ ਲੜਕੀ ਦੀ ਲੋੜ ਹੈ, ਲੜਕੇ ਦੇ ਪਿਤਾ ਇੰਡੀਅਨ ਏਅਰਫੋਰਸ ਤੋਂ ਰਿਟਾਇਰ ਹਨ ਅਤੇ ਦੋ ਭੈਣਾਂ ਕੈਨੇਡਾ ਅਤੇ ਨਿਊ ਜ਼ੀਲੈਂਡ ਵਿੱਚ ਹਨ। ਜਾਣਕਾਰੀ ਲਈ 647-852-5086 ‘ਤੇ ਫੋਨ ਕਰੋ।
***1464***
ਜੱਟ ਸਿੱਖ ਬਰਾੜ ਲੜਕਾ, ਉਮਰ 31 ਸਾਲ, ਕੱਦ 5 ਫੁੱਟ 11 ਇੰਚ, ਸਿਵਲ ਇੰਜੀਨੀਰਿੰਗ ਦੀ ਡਿਗਰੀ ਕੀਤੀ ਹੋਈ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਡਲ ਹੈ। ਜਾਣਕਾਰੀ ਲਈ 1-778-564-2943 ‘ਤੇ ਫੋਨ ਕਰੋ।
***1463***
Jat Sikh family seeks a suitable match for their son, 27 yrs. old, 5’-11″ tall, Canadian born , very handsome, black belt Kungfu , BSC Biology, Master’s in Public Health , NoN Drinker and Non Smoker. Family well settled in Canada.The Girl should be from Jat Sikh family and well educated and beautiful and professionally employed. The girl should be raised and born in Canada. please send your biodata and recent picture to:[email protected]
*** 1463 ***
Ramgarhia Sikh family seeks a suitable match for their son, 33 yrs. old, 5’-11″ tall, Diploma in Computer hardware & networking, diploma in Business & Administrative Management (Level 4, 5 and 6) from London, Currently working as IT Engineer at Tech Brainz institute, Phagwara, Punjab, handsome. Father retired from Indian Air Force and mother is housewife, elder sister is married and settled in canada, younger sister is on work permit in New Zealand.Call: 647-852-5086

*** 1464 ***
Ramgarhia Sikh parents invite matrimonial alliance for their son, 38 yrs. old, 6’ tall, Doctor, educated from USA, never married, belongs to well settled and well educated family. The girl should be professionally qualified, beautiful, family oriented from Canada/USA. GTA prefered. Serious enquiries only. Please send your latest picture and bio-data to whatsapp#: 647-821-6769 or call for more information.
***1463***
Jat Sikh parents seek a suitable match for their daughter, 31 yrs. old, 5’-3” tall, Canadian born, well educated and working in her own field. The boy should be Canadian born,handsome, educated, Jat Sikh Sardar from a respected family, preference from British Columbia. Please send your bio-data and recent pictures to: [email protected] or call: 1-604-725-9828
***1463***
Jat Sikh family seeks a suitable match for their daughter, 29 yrs. old, 5’-4” tall, M.D. Doctor, fair, very beautiful, belongs to well settled family, well versed in both cultures. The boy should be equally educated, well settled. Please send your bio-data and recent picture to: [email protected] or call: 1-604-901-2807
***1463***
Well settled, sikh parents seek a suitable match for their daughter, 26 yrs. old, 5’-7” tall, Canadian born, B.Sc. Nursing, employed at government job, well versed in both cultures; western and Indian. Looking for an educated match and well settled family. Preference to family from Lower Main Land (BC). If interested please text or whatsapp : 1-604-809-8473
***1463***
Jat Sikh Grewal parents invite matrimonial alliance for their son, 28 yrs. old, 6’ tall, graduate, currently on open work permit in Canada, settled in good job, non drinker, non smoker. The girl should be Canadian immigrant/citizen, educated and family oriented. Please send your bio data and recent picture to whatsapp:1-778-859-9846 or call for more information.
***1463***