ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 11 ਇੰਚ, ਅਮੈਰੀਕਨ ਸਿਟੀਜ਼ਨ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਅਮੈਰੀਕਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਸਟੂਡੈਂਟ ਵੀਜ਼ੇ ‘ਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 1-347-845-3084 ‘ਤੇ ਸੰਪਰਕ ਕਰੋ।
***1462***
ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ 2 ਇੰਚ, ਕੈਨੇਡੀਅਨ ਇਮੀਗ੍ਰੈਂਟ, ਪੋਸਟ ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਅੰਮ੍ਰਿਤਧਾਰੀ, ਲੰਮੇ ਕੱਦ ਵਾਲੀ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਅੰਮ੍ਰਿਤਧਾਰੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-604-720-2033 ‘ਤੇ ਫੋਨ ਕਰੋ।
***1462***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਜੰਮਪਲ, ਅਕਾਊਟਿੰਗ ਵਿੱਚ ਡਿਗਰੀ ਕੀਤੀ ਹੋਈ, Revenue Canada ਵਿੱਚ ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ-ਸੁਨੱਖੇ, ਪਰਿਵਾਰਕ ਲਈ ਪੜ੍ਹੀ-ਲਿਖੀ, ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-537-2047 ਜਾਂ 1-778-241-3257 ‘ਤੇ ਫੋਨ ਕਰੋ।
***1462***

ਸੈਣੀ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 11 ਇੰਚ, ਅਮੈਰੀਕਨ ਸਿਟੀਜ਼ਨ, ਪੜ੍ਹੇ-ਲਿਖੇ, ਆਪਣਾ ਕਾਰੋਬਾਰ, ਵੈੱਲ ਸੈਟਲਡ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਅਮੈਰੀਕਾ ਵਿੱਚ ਵੈੱਲ ਸੈਟਲਡ ਹੈ। ਨਰਸਿੰਗ ਡਿਗਰੀ ਵਾਲੀ ਲੜਕੀ ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: bdulku10@yahoo.com ਜਾ ਜਾਣਕਾਰੀ ਲਈ 1-646-318-3625 ‘ਤੇ ਫੋਨ ਕਰੋ।
***1462***
ਜੱਟ ਸਿੱਖ ਲੜਕਾ, ਉਮਰ 55 ਸਾਲ, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, B.A., ਆਪਣਾ ਕਾਰੋਬਾਰ ਕਰ ਰਹੇ, ਤਲਾਕਸ਼ੁਦਾ, ਵੈੱਲ ਸੈਟਲਡ ਲਈ ਪਰਿਵਾਰਕ ਜੀਵਨ ਸਾਥਣ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ/ਵਿਧਵਾ/ਤਲਾਕਸ਼ੁਦਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-236-818-2302 ‘ਤੇ ਫੋਨ ਕਰੋ।
***1462***
ਟਾਂਕ ਕਸ਼ਤਰੀ ਕੈਂਥ ਲੜਕੀ, ਉਮਰ 26 ਸਾਲ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ PR, RECE ਦੀ ਜੌਬ ਕਰ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ, ਪਰਿਵਾਰਕ, ਕਲੀਨ ਸ਼ੇਵਨ, ਓਨਟੈਰੀਓ ਤੋਂ ਲੜਕੇ ਦੀ ਲੋੜ ਹੈ। ਪੀਲ ਰੀਜ਼ਨ ਨੂੰ ਪਹਿਲ, ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: navikainth84@gmail.com ਜਾਂ ਜਾਣਕਾਰੀ ਲਈ 647-205-8420 ‘ਤੇ ਫੋਨ ਕਰੋ।
***1461****
ਟਾਂਕ ਕਸ਼ਤਰੀ ਕੈਂਥ ਲੜਕੀ, ਉਮਰ 26 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਪੀ. ਆਰ., RECE ਦੀ ਜੌਬ ਕਰ ਰਹੀ ਲਈ ਕੈਨੇਡੀਅਨ ਇਮੀਗ੍ਰੈਟ, ਪਰਿਵਾਰਕ, ਕਲੀਨ ਸ਼ੇਵਨ, ਓਨਟੈਰੀਓ ਤੋਂ ਲੜਕੇ ਦੀ ਲੋੜ ਹੈ। ਪੀਲ ਰੀਜ਼ਨ ਨੂੰ ਪਹਿਲ, ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੰਚ ਵੈਲ ਸੈਟਲਡ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: navkainth84@gmail.com ਜਾਂ ਜਾਣਕਾਰੀ ਲਈ 647-205-8420 ‘ਤੇ ਫੋਨ ਕਰੋ।
***1461***
ਜੱਟ ਸਿੱਖ ਦਿਓਲ, ਗੁਰਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 10 ਇੰਚ, Ph.d degree in Engineering from Thoper University India, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਇੰਡੀਆ ਰਹਿ ਰਹੇ ਲਈ ਕੈਨੇਡਾ/ਅਮੇਰੀਕਾ ਤੋਂ ਸਿਟੀਜ਼ਨ/ਇਮੀਗ੍ਰੈਂਟ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਇੰਡੀਆ ਵਿੱਚ ਚੰਗੀ ਜਾਇਦਾਦ ਦਾ ਮਾਲਕ। ਜਾਣਕਾਰੀ ਲਈ 1-587-839-9152 ਜਾਂ +91-91501-60007 ‘ਤੇ ਫੋਨ ਕਰੋ।
***1462***

ਜੱਟ ਸਿੱਖ ਸਰਾਂ ਲੜਕਾ, ਉਮਰ 29 ਸਾਲ, ਕੱਦ 5 ਫੁੱਟ 10 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਵਿੱਚ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਹੈ। ਜਾਣਕਾਰੀ ਲਈ 1-778-344-2601 ਜਾਂ 1-604-716-0245 ‘ਤੇ ਫੋਨ ਕਰੋ।
***1462***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਇਮੀਗ੍ਰੈਂਟ, ਵੈਲ ਸੈਟਲਡ, ਆਪਣਾ ਕਾਰੋਬਾਰ ਕਰ ਰਹੇ, ਕੈਨੇਡਾ ਵਿੱਚ ਆਪਣਾ ਘਰ, ਨਸ਼ਿਆਂ ਤੋਂ ਰਹਿਤ, ਵੈਸ਼ਨੋ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ, ਘੱਟ ਤੋਂ ਘੱਟ 5 ਫੁੱਟ 6 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-707-2870 ਜਾਂ 1-604-498-6661 ‘ਤੇ ਸੰਪਰਕ ਕਰੋ।
***1462***

ਜੱਟ ਸਿੱਖ ਗਿੱਲ ਲੜਕਾ, ਉਮਰ 32 ਸਾਲ, ਕੱਦ 5 ਫੁੱਟ 10 ਇੰਚ, PR, M.Tech, post graduate, diploma in construction Management ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-559-394-1815 ਜਾਂ 011-91-95999-60995 ‘ਤੇ ਫੋਨ ਕਰੋ।
***1462***
ਜੱਟ ਸਿੱਖ ਰਿਹਾਲ ਲੜਕੀ, ਉਮਰ 31 ਸਾਲ, ਕੱਦ 5 ਫੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, Diploma in office Adminstration, ਚੰਗੀ ਜੌਬ ਕਰ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਚੰਗੇ ਪਰਿਵਾਰ ਨਾਲ ਸਬੰਧਤ, ਵੈਸ਼ਨੋ, ਨਸ਼ਿਆਂ ਤੋਂ ਰਹਿਤ ਪਰਿਵਾਰਕ ਲੜਕੇ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 647-968-0704 ਜਾਂ 289-752-1042 ‘ਤੇ ਫੋਨ ਕਰੋ।
***1452***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ divorced (After short marriage) ਲਈ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਅਮੈਰੀਕਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-236-332-7545 ਜਾਂ 1-778-388-5420 ‘ਤੇ ਸੰਪਰਕ ਕਰੋ।
***1462***
ਸੈਣੀ ਸਿੱਖ ਇਕਲੌਤਾ ਲੜਕਾ, ਉਮਰ 27 ਸਾਲ, ਕੱਦ 5 ਫੁੱਟ 11 ਇੰਚ, ਗ੍ਰੈਜੂਏਟ, ਪੱਗੜੀਧਾਰੀ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਇੰਡੀਆ ਰਹਿ ਰਹੇ, ਇੰਡੀਆ ਵਿੱਚ 25 ਕਿਲੇ ਜ਼ਮੀਨ ਦੇ ਮਾਲਕ ਲਈ ਕੈਨੇਡੀਅਨ/ਅਮੈਰੀਕਨ, ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਆਪਣਾ ਬਾਇਓਡੇਟ ਅਤੇ ਪਿਕਚਰ ਵਟਸਐਪ ਕਰੋ: 647-203-1206 (ਵਟਸਐਪ) ਜਾਂ +91-94643-68346 ‘ਤੇ ਫੋਨ ਕਰੋ।
***1463***

ਜੱਟ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 30 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਇਮੀਗ੍ਰੈਂਟ, ਪੋਸਟ ਗਰੈਜੂਏਟ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੀ ਦੀ ਲੋੜ ਹੈ। ਕ੍ਰਿਪਾ ਕਰਕੇ ਕੈਨੇਡਾ ਤੋਂ ਹੀ ਸੰਪਰਕ ਕਰੋ। ਜਾਣਕਾਰੀ ਲਈ 1-236-332-4078 ‘ਤੇ ਸੰਪਰਕ ਕਰੋ ਜਾਂ 1-778-926-4880 ਵਟਸਐਪ ਉਤੇ ਆਪਣਾ ਬਾਇਓਡੇਟਾ ‘ਤੇ ਪਿਕਚਰ ਭੇਜੋ।
***1462***
ਜੱਟ ਸਿੱਖ ਗਿੱਲ ਲੜਕਾ, ਉਮਰ 30 ਸਾਲ, ਕੱਦ 5 ਫੁੱਟ 7 ਇੰਚ, ਬੀ. ਬੀ. ਏ., ਕੈਨੇਡੀਅਨ ਸਿਟੀਜ਼ਨ, ਆਪਣੇ ਫੀਲਡ ਵਿੱਚ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਲ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ/ਸਟੂਡੈਂਟ ਆਈ ਲੜਕੀ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ gillsingh13@outlook.com ਜਾਂ ਜਾਣਕਾਰੀ ਲਈ 647-740-1000 ‘ਤੇ ਫੋਨ ਕਰੋ।
***1462***
Jat Sikh Gill parents looking for a groom for their daughter, born in Canada, 37 yrs. old, 5’-2” tall, professionally qualified, working in her own field. The groom should be born or raised in Canada, well qualified, well settled from a Jat Sikh family from Vancouver area. For information please contact. 1-604-522-4470
***1462***
Jat Sikh parents seek a suitable qualified match for their Canadian born, turbaned son, 27 yrs. old, 6’-2” tall, Lawyer, handsome, well versed in both cultures. The girl should be Canadian/American born, beautiful, family oriented. Please send your bio-data and recent pictures to whatsapp or call : 1-604-341-5164
***1462***
Jat Sikh parents seeking a suitable match for their son, 36 yrs. 5’-6” tall, American Citizen, Bachelor of Science in Electrical Engineering, working as software engineer, owns house, non-drinker, non-smoker. The girl should be well educated, working, between 33-35 of age and family oriented. Caste no bar. Girl on student visa/work permit/divorced may also be considered. For information pelase call: 1-586-435-6228 or 1-586-422-8949
***1462***
Tonk Kshatri parents seeking a suitable match for their son, 29 yrs. old, 5’-10” tall, born in Canada, clean-shaven, Diploma in Business Management and computer Science, professionally employed as operational Manager in Rogers. The girl should be born or raised in Canada, educated, beautiful and family oriented. Please contact for more information : 437-247-4149 or 437-234-4294
***1462***
Canada based, well educated, Jat Sikh parents invite matrimonial alliance for their Canadian Citizen daughter, professionally qualified, very fair, beautiful, sober, cultured, family oriented, 31 yrs. old, 5’-7” tall, permanent job with Provincial Government. Boy should be handsome, well qualified and from a respectable Jat Sikh family. Please send your bio-data and picture to: matrimon597@gmail.com or whatsapp : 1-778-939-9393
***1462***
Jat Sikh family seeks a suitable match for their daughter, 39 yrs. old, 5’-9” tall, M.Sc, IRIS (eye) Practitioner, beautiful, fair, born and raised in Canada, BC, Currently residing in Surrey, BC. The boy should be born or raised in Canada, handsome, well educated, height 6, or more, 35 yrs. or above in age and from respectable family. For information please call: 1-778723-7757
***ADFB***
Jat Sikh parents seeks a suitable match for their daughter, 40 yrs. old, 5’-4” tall, beautiful, Canadian citizen, innocently divorced, Professionally employed in Toronto, well versed in both cultures. The boy should be family oriented, from a respected Jat Sikh family. Please send your biodata & recent picture to: torontomatrimonial@gmail.com or call: 416-509-5062
***1462***
Jat Sikh parents invite matrimonial alliance for their daughter, 29 yrs. old, 5’-5” tall. raised in Canada, working as Dentel Hygiehst, family oriented. The boy should be born or raised in Canada, professionally qualified, employed and with family values. For information please call: 1-604-375-5968
***1462***