ਜਲੰਧਰ- ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸਯੁੰਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ।
ਦੱਸ ਦੇਈਏ ਕਿ ਸਯੁੰਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕਰਦੇ ਹੋਏ ਟਰੇਨਾਂ ਅਤੇ ਰੋਡ ਜਾਮ ਕਰਨ ਦੀ ਗੱਲ ਕਹੀ ਗਈ ਹੈ। ਜਿਸ ‘ਚ ਲੇਬਰ, ਵਿਦਿਆਰਥੀਆਂ ਅਤੇ ਸਿੱਖ ਰੇਡੀਕਲਸ ਯੂਨਿਅਨ ਵੱਲੋਂ ਇਸ ਧਰਨੇ ਨੂੰ ਇਕ ਵੱਡਾ ਰੂਪ ਦੇਣ ਲਈ ਆਪਣਾ ਸਮਰਥਨ ਦਿੱਤਾ ਹੈ।