ਤਾਲਿਬਾਨ ਲੀਡਰਸ਼ਿਪ ਨੂੰ ਮਿਲਣ ਕਾਬੁਲ ਪਹੁੰਚੇ ਡਬਲਯੂ. ਐੱਚ. ਓ. ਪ੍ਰਮੁੱਖ

ਕਾਬੁਲ- ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਪ੍ਰਮੁੱਖ ਡਾ. ਟ੍ਰੈਡ੍ਰੋਸ ਅਦਨੋਮ ਘੇਬ੍ਰੇਯਸਸ ਸੋਮਵਾਰ ਨੂੰ ਕਾਬੁਲ ਪਹੁੰਚੇ ਅਤੇ ਉਨ੍ਹਾਂ ਨੇ ਤਾਲਿਬਾਨੀ ਪ੍ਰਧਾਨ ਮੰਤਰੀ ਮੁੱਲਾ ਹਸਨ ਅਖੁੰਦ, ਉਸਦੇ ਡਿਪਟੀ ਮੁੱਲਾ ਬਰਾਦਰ ਅਤੇ ਸਰਕਾਰੀ ਅਧਿਕਾਰੀਆਂ ਸਮੇਤ ਤਾਲਿਬਾਨ ਅਗਵਾਈ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ।