Home ਪੰਜਾਬ ਕੈਪਟਨ ਦੇ ਬੇਟੇ ਰਣਇੰਦਰ ਸਿੰਘ ਦਾ ਵੱਡਾ ਬਿਆਨ, ‘ਮੇਰੇ ਪਿਤਾ ਜੀ ਅਸਤੀਫ਼ਾ... ਪੰਜਾਬਮੁੱਖ ਖਬਰਾਂ ਕੈਪਟਨ ਦੇ ਬੇਟੇ ਰਣਇੰਦਰ ਸਿੰਘ ਦਾ ਵੱਡਾ ਬਿਆਨ, ‘ਮੇਰੇ ਪਿਤਾ ਜੀ ਅਸਤੀਫ਼ਾ ਦੇਣ ਜਾ ਰਹੇ’ September 18, 2021 Share on Facebook Tweet on Twitter tweet ਚੰਡੀਗੜ੍ਹ : ਪੰਜਾਬ ਕਾਂਗਰਸ ਤਖ਼ਤਾ ਪਲਟ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦਾ ਵੱਡਾ ਬਿਆਨ ਸਾਹਮਣ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਅਸਤੀਫ਼ਾ ਦੇਣ ਜਾ ਰਹੇ ਹਨ। ਰਣਇੰਦਰ ਸਿੰਘ ਨੇ ਕਿਹਾ ਕਿ ਮੈਂ ਵੀ ਆਪਣੇ ਪਿਤਾ ਜੀ ਨਾਲ ਇਸ ਦੇ ਲਈ ਰਾਜ ਭਵਨ ਜਾ ਰਿਹਾ ਹੈ। RELATED ARTICLESMORE FROM AUTHOR ਭਾਰਤ ਹਰਿਆਣਾ ਪੁਲਸ ‘ਚ ਮਹਿਲਾ ਮੁਲਾਜ਼ਮਾਂ ਦੀ ਗਿਣਤੀ 15 ਫੀਸਦੀ ਕਰਨ ਲਈ ਵਚਨਬੱਧ : ਅਨਿਲ ਵਿਜ ਪੰਜਾਬ ਅੰਮ੍ਰਿਤਸਰ ‘ਚ ਤੜਕੇ ਸਵੇਰੇ ਮਚੇ ਅੱਗ ਦੇ ਭਾਂਬੜ, ਪਲਾਂ ‘ਚ ਸੜ ਕੇ ਸੁਆਹ ਹੋਇਆ ਸਾਰਾ ਸਾਮਾਨ ਭਾਰਤ ‘ਪ੍ਰੀਖਿਆ ‘ਤੇ ਚਰਚਾ’ ‘ਚ ਬੋਲੇ PM ਮੋਦੀ- ਨਕਲ ਨਾਲ ਪ੍ਰੀਖਿਆ ‘ਚ ਪਾਸ ਹੋ ਸਕਦੇ ਹੋ ਪਰ ਜ਼ਿੰਦਗੀ ‘ਚ ਨਹੀਂ