ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, Diploma in Computer Engineering, ਚੰਗੀ ਜੌਬ ਕਰ ਰਹੇ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਪਰਿਵਾਰਕ ਸਟੂਡੈਂਟ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 604-355-3077 ਜਾਂ 1-604-786-3097 ‘ਤੇ ਫੋਨ ਕਰੋ।
***1454***
ਖਤਰੀ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, Machanical Engineering, Diploma in Immigration Law, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਸੋਹਣੀ-ਸੁਨੱਖੀ, ਪਰਿਵਾਰਕ, ਪੜ੍ਹੀ-ਲਿਖੀ, ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-716-2627 ਜਾਂ +91-83194-60793 ‘ਤੇ ਫੋਨ ਕਰੋ।
***1457***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 6 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, degree in Red seal Auto motive, Non-smoker, ਆਪਣੇ ਫੀਲਡ ਵਿੱਚ ਜੌਬ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-994-7863 ‘ਤੇ ਫੋਨ ਕਰੋ।
***1457***
ਜੱਟ ਸਿੱਖ ਮਾਂਗਟ ਲੜਕਾ, ਉਮਰ 35 ਸਾਲ, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, B.A., ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-351-7717 ਜਾਂ 1-778-685-1825 ‘ਤੇ ਫੋਨ ਕਰੋ।
***1457***
ਜੱਟ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਕੈਨੇਡੀਅਨ ਸਿਟੀਜ਼ਨ, ਜਨਮ 1990, ਕੱਦ 5 ਫ਼ੁੱਟ 3 ਇੰਚ, B.Sc. Science, B.Sc. Pharmacy ਕੀਤੀ ਹੋਈ, ਆਪਣੇ ਫੀਲਡ ਵਿੱਚ ਵਧੀਆ ਜੌਬ ਕਰ ਰਹੀ, ਪਰਿਵਾਰਕ ਲਈ ਕੈਨੇਡਾ ਤੋਂ ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾਂ ਅਤੇ ਪਿਕਚਰ whatsapp ‘ਤੇ ਭੇਜੋ: 1-604-500-3774 ਜਾਂ 1-778-882-2270 (whatsapp) (ਸ਼ਾਮ 4 ਵਜੇ ਤੋਂ ਸ਼ਾਮ 8 ਵਜੇ ਤੱਕ ਬੀ.ਸੀ. ਸਮੇਂ ਅਨੁਸਾਰ ਸੰਪਰਕ ਕਰ ਸਕਦੇ ਹਨ)
***1457***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ 416-846-4141 ਜਾਂ 647-293-3813 ‘ਤੇ ਫੋਨ ਕਰੋ।
***1457***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਚੰਗੀ ਜੌਬ ਕਰ ਰਹੀ, ਪਰਿਵਾਰਕ ਲਈ ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ 1-604-621-8013 ‘ਤੇ ਫੋਨ ਕਰੋ।
***1457***
ਜੱਟ ਸਿੱਖ ਗਿੱਲ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 7 ਇੰਚ, BBA , ਕੈਨੇਡੀਅਨ ਸਿਟੀਜ਼ਨ, ਆਪਣੇ ਫੀਲਡ ਵਿੱਚ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ ਜਾਂ ਸਟੂਡੈਂਟ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ ਜਾਣਕਾਰੀ ਲਈ 647-740-1000 ‘ਤੇ ਫੋਨ ਕਰੋ।
***1457***
ਰਵਿਦਾਸੀਆ ਸਿੱਖ ਲੜਕੀ, ਉਮਰ 31 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਇਮੀਗ੍ਰੈਂਟ, Health Care Worker ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ ਲਈ ਬੀ.ਸੀ. ਤੋਂ ਕੈਨੇਡੀਅਨ ਇਮੀਗ੍ਰੈਂਟ/ਸਟੂਡੈਂਟ/ਵਰਕ ਪਰਮਿਟ ਪੜ੍ਹੇ-ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ +91-84270-75226 ਜਾਂ +91-99886-05522 ‘ਤੇ ਫੋਨ ਜਾਂ whatsapp ਕਰੋ।
***1456***
ਜੱਟ ਗੁਰਸਿੱਖ ਲੜਕਾ, ਉਮਰ 28 ਸਾਲ, ਕੱਦ 6 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, 3 yrs. Diploma in Electro-Mechanical Engineering Technology, ਆਪਣਾ ਵਧੀਆ ਕਾਰੋਬਾਰ ਕਰ ਰਹੇ, ਬਹੁਤ ਖੂਬਸੂਰਤ, ਚੰਗੇ ਵੈੱਲ ਸੈਟਲਡ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਲੰਮੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ੇ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 647-205-7912 ਜਾਂ 647-523-7912 ‘ਤੇ ਸੰਪਰਕ ਕਰੋ।
***1457***

ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 9 ਇੰਚ, ਆਸਟਰੇਲੀਆ ਵਿੱਚ ਸਟੂਡੈਂਟ ਵੀਜ਼ੇ ਉਤੇ ਰਹਿ ਰਹੇ, ਬੀ. ਐਸ. ਆਈ ਟੀ, ਚੰਗੀ ਜੌਬ ਕਰ ਰਹੇ, ਪਰਿਵਾਰਕ, 10 ਸਾਲ ਦਾ ਅਮਰੀਕਾ ਦਾ ਵਿਜ਼ਟਰ ਵੀਜ਼ਾ ਲੱਗਾ ਹੋਇਆ ਹੈ, ਲੲਂ ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਅਮੈਰੀਕਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-801-856-8479 ‘ਤੇ ਫੋਨ ਕਰੋ।
***1457***
ਜੱਟ ਸਿੱਖ ਇਕਲੌਤਾ ਲੜਕਾ, ਉਮਰ 31 ਸਾਲ, ਕੱਦ 5 ਫੁੱਟ 10 ਇੰਚ, ਬੀ. ਏ., ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਨਸ਼ਿਆਂ ਤੋਂ ਰਹਿਤ, ਫੈਮਲੀ ਬਿਜਨੈਸ ਕਰ ਰਹੇ, 22 ਕਿਲੇ ਜ਼ਮੀਨ ਦੇ ਮਾਲਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-376-8400 ‘ਤੇ ਫੋਨ ਕਰੋ।
***1457***
ਰਾਮਗੜ੍ਹੀਆ ਸਿੱਖ ਲੜਕਾ, ਉਮਰ 50 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, ਚੰਗੀ ਜੌਬ ਕਰ ਰਹੇ, ਪਰਿਵਾਰਕ, ਤਲਾਕਸ਼ੁਦਾ ਲਈ ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-939-4399 ਜਾਂ 1-604-515-9940 ‘ਤੇ ਫੋਨ ਕਰੋ।
***1457***
ਜੱਟ ਸਿੱਖ ਲੜਕੀ, ਉਮਰ 36 ਸਾਲ, ਕੱਦ 5 ਫੁੱਟ 6 ਇੰਚ, ਗ੍ਰੈਜੂਏਟ, ਕੈਨਡੀਅਨ ਸਿਟੀਜ਼ਨ, ਇੰਡੀਅਨ ਜਮਪਲ, ਚੰਗੀ ਜੌਬ ਕਰ ਰਹੀ, ਤਲਾਕਸ਼ੁਦਾ ਲਈ ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਬੀ. ਸੀ. ਵਾਲੇ ਪਰਿਵਾਰ ਹੀ ਸੰਪਰਕ ਕਰਨ। ਜਾਣਕਾਰੀ ਲਈ 1-604-442-1413 ‘ਤੇ ਫੋਨ ਜਾਂ ਵਟਸਐਪ ਕਰੋ।
***1457***
ਜੱਟ ਸਿੱਖ ਲੜਕੀ, ਉਮਰ 43 ਸਾਲ, ਕੱਦ 5 ਫੁੱਟ 6 ਇੰਚ, ਐਮ. ਏ., ਬੀ ਐਡ, ਇੰਡੀਆ ਰਹਿ ਰਹੀ ਵਿਧਵਾ (After brief marriage) ਬਿਨਾਂ ਬੱਚੇ ਤੋਂ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਜਾਂ ਇੰਡੀਆ ਤੋਂ ਵੈਲ ਸੈਟਲਡ, ਪੜ੍ਹੇ-ਲਿਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਆਪਣਾ ਬਾਇਓਡੇਟ ਅਤੇ ਪਿਕਚਰ ਈਮੇਲ ਕਰੋ [email protected] ਜਾਂ ਜਾਣਕਾਰੀ ਲਈ 1-204-880-6447 ‘ਤੇ ਫੋਨ ਕਰੋ।
**1457***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 33 ਸਾਲ, ਕੱਦ 5 ਫੁੱਟ 8 ਇੰਚ,
M. Sc (IT) ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈਲ ਸੈਟਲਡ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 416-880-8538 ‘ਤੇ ਫੋਨ ਕਰੋ।
**1457***
Well settled in Canada, Hindu Brahmin parents invite matrimonial aliance for their son, DOB Aug. 8, 2991, 8.30 AM, Patiala, 5’-8” tall, professionaly employed in IT sector, prefered vegitarian match from Canada/USA. Upper Caste also welcome. Please call 1-365-440-5552 or +91-88475-42769 (Whats App)
***1458***
at Sikh family seeks a suitable match for their daughter, 33 yrs. old, 5’-8” tall, graduate, Canadian Citizen, divorced. The boy should be business owner/employed, PR/Citizen with family values, non-drinker/non-smoker, vegitarian. Call: 647-823-8819
***1457***
Ramgharia Sikh family seeks a suitable match for their Manglik daughter , 30 yrs old ,5’ tall, bachelors degree holder, Canadian citizen, well educated and working in Banking profession. Boy should be Sikh, well educated, family oriented, professionally employed in Canada. Please send your biodata and recent pictures to:[email protected] or whats app : 289 946 1868
*** 1457 ***
Ramgarhia Sikh parents invite matrimonial alliance for their daughter. 1993 born 5’3, raised in Canada. Masters degree. Senior position in financial institution Toronto.The boy should be clean shaved, born or raised in Canada, professionally qualified, from GTA. Please send detailed profile with recent picture to: [email protected] or call:647-580-5188
*** 1457 ***
Jat Sikh parents invite matrimonial alliance for their daughter, 26 yrs. old, 5’-2” tall, Canadian born, B.Sc., B.Ed. degree, well settled in Govt. Job, beautiful and family oriented. The boy should be born or raised in Canada, professionally qualified, employed and with family values. Please email recent pictures and bio-data to: [email protected]
***1457***
Ramgarhia Sikh parents seeking a suitable match for their Canadian born son, 29 yrs. old, 5’-8” tall, clean-shaven, MD Doctor, doing fellowship in USA, non-smoker, non-drinker and vegetarian. The girl should be equally with family values from US/Canada. No marriage bureau please. Please email recent pictures and bio-data to: [email protected] or call 647-573-6774
***1457***
Ramgarhia Sikh parents invite matrimonial alliance for their beautiful, sober, Canadian born daughter, 29 yrs. old, 5’-3” tall, MD. Doctor, doing fellowship in USA. The boy should be equally qualified with family values, non-drinker, non-smoker, Vegetarian from Canada/USA. No marriage bureau please. Please email recent pictures and bio-data to: [email protected] or call 647-573-6774
***1457***
Jat Sikh family seeks a suitable match for their daughter, 40 yrs. old, 5’-7” tall, Canadian Citizen, well educated, beautiful, divorcee (2 kids). The boy should be jat Sikh, well settled family oriented, divorcee, from toronto area only. Call: 647-408-6176
***1457***