ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 6 ਫ਼ੁੱਟ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਪੀ.ਆਰ. ਅਪਲਾਈ ਕੀਤੀ ਹੋਈ ਹੈ। ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ/ਐਮਰੀਕਨ, ਇਮੀਗ੍ਰੈਂਟ/ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਆਪਣੀ ਪਿਕਚਰ ਅਤੇ ਬਾਇਓਡੈਟਾ whatsapp # 1-604-720-2113 ‘ਤੇ ਭੇਜੋ।
***1455***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਜੰਮਪਲ, Degree in BSCN, Specialized in Dialysis, ਹਸਪਤਾਲ ਵਿੱਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਬਰਾਬਰ ਦੀ ਯੋਗਤਾ, Canadian born & raised, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: [email protected] ਜਾਂ ਜਾਣਕਾਰੀ ਲਈ 647-505-7281 ‘ਤੇ ਫੋਨ ਕਰੋ।
***1455***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 30 ਸਾਲ, ਕੱਦ 5 ਫੁੱਟ 8 ਇੰਚ, I T I ਤੋਂ ਇਲੈਕਟਰੀਕਲ ਵਿੱਚ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-861-2555 ‘ਤੇ ਸੰਪਰਕ ਕਰੋ।
***1455***

ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, ਉਮਰ 29 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਇਮੀਗ੍ਰੈਂਟ, B .Tech in Electronics and Communication ਕੈਨੇਡਾ ਤੋਂ Postgraduation ਕੀਤੀ ਹੋਈ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-441-7243 ਜਾਂ 1-778-903-1670 ‘ਤ ਫੋਨ ਕਰੋ।
***1455***
ਟਾਂਕ ਕਸ਼ਤਰੀ ਜੱਸਲ ਲੜਕਾ, ਜਨਮ 1976, ਕੱਦ 5 ਫੁੱਟ 11, ਓਪਨ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਪੀ ਆਰ ਦੀ ਫਾਈਲ ਲੱਗੀ ਹੋਈ ਹੈ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ (ਬਿਨਾਂ ਬੱਚੇ) ਲਈ ਕੈਨੇਡਾ ਤੋਂ ਹੀ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਦੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾ ਬੱਚੇ) ਲੜਕੀ ‘ਤੇ ਵਿਚਾਰ ਕੀਤਾ ਜਾਵੇਗਾ। ਜ਼ਾਤਪਾਤ ਦਾ ਕੋਈ ਬੰਧਨ ਨਹੀਂ, ਜਾਣਕਾਰੀ ਲਈ 647-302-2919 ਜਾਂ 647-812-2604 ‘ਤੇ ਸੰਪਰਕ ਕਰੋ।
***1456***
ਜੱਟ ਸਿੱਖ ਪਰਿਵਾਰ ਨਾਲ ਸਬੰਧਤ ਲਈ, ਉਮਰ 30 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਇਮੀਗ੍ਰੈਂਟ, ਪੋਸਟ ਗ੍ਰੈਜੂਏਟ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਕ੍ਰਿਪਾ ਕਰਕੇ ਕੈਨੇਡਾ ਤੋਂ ਹੋ ਸੰਪਰਕ ਕਰੋ। ਜਾਣਕਾਰੀ 1-236-332-4078 ‘ਤੇ ਸੰਪਰਕ ਕਰੋ ਜਾਂ 1-778-926-4880 ਵਟਸਐਪ ‘ਤੇ ਆਪਣਾ ਬਾਇਓਡੇਟਾ ਅਤੇ ਪਿਕਚਰ ਭੇਜੋ।
***1455***
ਜੱਟ ਸਿੱਖ ਬੈਂਸ ਲੜਕਾ, ਉਮਰ 26 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਇਮੀਗ੍ਰੈਂਟ, ਪੜ੍ਹੇ-ਲਿਖੇ, ਮਕੈਨਿਕ ਦੀ ਜੌਬ ਕਰ ਰਹੇ, ਪਰਿਵਾਰਕ, ਤਲਾਕਸ਼ੁਦਾ ਲਈ ਕੈਨੇਡਾ ਤੋਂ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਿਜ਼ਟਰ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ : [email protected] ਜਾਂ ਜਾਣਕਾਰੀ ਲਈ 905-488-9318 ਜਾਂ 647-774-2266 ‘ਤੇ ਫੋਨ ਕਰੋ।
***1455***
ਜੱਟ ਸਿੱਖ ਲੜਕਾ, ਉਮਰ 37 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਆਪਣਾ ਕਾਰੋਬਾਰ ਕਰ ਰਹੇ, ਤਲਕਾਸ਼ੁਦਾ (after marriage) ਨਸ਼ਿਆਂ ਤੋਂ ਰਹਿਤ ਲਈ, ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਸੋਹਣੀ-ਸੁਨੱਖੀ, 32-34 ਸਾਲ ਤੱਕ ਦੀ, ਘੱਟ ਤੋਂ ਘੱਟ 5 ਫੁੱਟ 4 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-647-533-1943 ‘ਤੇ ਫੋਨ ਕਰੋ।
***1455***
ਜੱਟ ਸਿੱਖ ਸੇਖੋਂ ਲੜਕੀ, ਉਮਰ 26 ਸਾਲ, ਕੱਦ 5 ਫੁੱਟ 5 ਇੰਚ, ਆਰ. ਐਨ. ਦਾ ਜੌਬ ਕਰ ਰਹੀ, ਪੀ. ਆਰ. ਅਪਲਾਈ ਕੀਤੀ ਹੋਈ ਹੈ, ਪਰਿਵਕਾਰਕ ਲਈ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿ ਲੜਕੇ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੀ ਦੇ ਇਡੀਆ ਰਹਿੰਦੇ ਭਰਾ, ਉਮਰ 28 ਸਾਲ, ਕੱਦ 5 ਫੁੱਟ 11 ਇੰਚ, Master’s ਨੂੰ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਲੜਕੀ ਦਾ ਸਾਰਾ ਪਰਿਵਾਰ ਅਮੈਰੀਕਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-559-906-0000 ਜਾਂ 1-559-696-9383 ‘ਤੇ ਫੋਨ ਕਰੋ।
***1455***
ਰਾਮਗੜ੍ਹੀਆ ਸਿੱਖ ਲੜਕਾ, ਉਮਰ 27 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਪੀ. ਆਰ. Master Electrician, ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ, ਸੋਹਣੇ ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ/ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਈ ਲੜਕੀ ਉਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-778-239-3782 ਜਾਂ 1-604-722-1050 ‘ਤੇ ਫੋਨ ਕਰੋ।
***1455***
ਜੱਟ ਸਿੱਖ ਲੜਕੀ, ਉਮਰ 39 ਸਾਲ, ਕੱਦ 5 ਫੁੱਟ 7 ਇੰਚ, ਗ੍ਰੈਜੂਏਟ, ਪਰਿਵਾਰਕ, ਇੰਡੀਆ ਰਹਿ ਰਹੀ, ਬਹੁਤ ਹੀ ਵਧੀਆ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਜਾਂ ਵਿਧੁਰ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੀ ਦੀ ਭੈਣ ਅਤੇ ਭਰਾ ਕੈਨੇਡਾ ਵਿੱਚ ਵੈਲ ਸੈਟਲਡ ਹਨ। ਆਪਣਾ ਬਾਇਓਡੈਟਾ ਅਤੇ ਪਿਚਕਚ ਵਟਸਐਪ ਕਰੋ: 1-236-558-1299 ਜਾਂ +91-79019-23535
***1455***
ਸਿੱਖ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 35 ਸਾਲ, ਕੱਦ 5 ਫੁੱਟ 7 ਇੰਚ, ਅਮੈਰੀਕਨ ਗਰੀਨ ਕਾਰਡ ਹੋਲਡਰ, ਵਧੀਆ ਜੌਬ ਕਰ ਰਹੇ, ਸੋਹਣੇ ਸੁਨੱਖੇ, ਪੱਗੜੀਧਾਰੀ, ਨਸ਼ਿਆਂ ਤੋਂ ਰਹਿਤ ਲਈ ਕੈਨੇਡਾ ਜਾਂ ਅਮੈਰੀਕਾ ਤੋਂ ਸੋਹਣੀ-ਸੁਨੱਖੀ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਆਪਣਾ ਬਾਇਓਡੈਟਾ ਅਤੇ ਪਿਕਚਰ ਵਟਸਐਪ ਕਰੋ; 437-216-2224 ਜਾਂ 647-339-5104 (ਵਟਸਐਪ)
***1456***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, Liscensed Automotive Technician, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ ਲਈ ਕੈਨੇਡਾ ਤੋਂ ਪੜੀ੍ਹ ਲਿਖੀ, ਪਰਿਵਾਰਕ, ਸੋਹਣੀ ਸੁਨੱਖੀ, ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੇ। ਜਾਣਕਾਰੀ ਲਈ 416-471-7844 ਜਾਂ 437-887-0662 ‘ਤੇ ਫ਼ੋਨ ਜਾਂ WhatsApp ਕਰੋ।
*** 1455 ***
Ramgarhia Sikh parents invite matrimonial alliance for their son, 38 yrs. old, 6’ tall, Doctor, educated from USA, never married before, belongs to a well settled and well educated family. The girl should be professionally qualified, beautiful and family oriented from Canada/USA; GTA prefered. Serious enquiries only. Please send latest picture and bio-data to whatsapp # 647-821-6769 or call for more information.
***1455***
Jat Sikh family seeks a suitable match for their son, 29 yrs. old, 6’ tall, Canadian citizen, Canadian educated professional Engineer, brought up in Canada. The girl should be professionally Canadian educated. Please send your bio-data & recent picture to: [email protected] or call: 1-403-828-7973
***1455***
Jat Sikh Sidhu parents invite matrimonial alliance for their son, 29 yrs., 5’-11” tall, Canadian PR, working as Registered Nurse (RN) in general hospital in Hamilton, belongs to a very nice family. The girl should be well educated, beautiful and family oriented. Please send your biodata and recent picture to whatsapp # +91-98783-18412
***1455***
Jatt Sikh family seeks a suitable match for their son, 27 yrs. old, 6′ tall, Canadian born, handsome, bachelor’s degree in business technology management (SFU), employed as an IT Manager in Vancouver, BC. The girl should be born or raised in Canada, preferably in British Columbia, well versed in both cultures (Western and Indian), educated, and professionally employed. Please send your biodata and recent pictures to: [email protected] or call +1 (604) 839-8626
*** 1464 ***
Jat Sikh Sandhu family seeks a suitable match foe their daughter, 31 yrs. old, 5’-9’” tall, Canadian Citizen,Bachelors in Applied Science (System Engineering),Working as a Senior Business Analyst in Fintech sector specializing in development of banking software solutions, consultant for a Silicon Valley startup, beautiful, family oriented. The boy should be educated, well settled, Canadian immigrant/citizen, from BC area. call:1-778-240-8104
*** 1456 ***
Ramgarhia Sikh family seeks a suitable match for their daughter, 29 yrs. old, 5’-3″ tall, beautiful, Canadian citizen, MS ( computer Science) , working as a Manager in MultiNational Corporation in Toronto. Caste no bar.Please send your biodata & recent picture to: [email protected]
*** 1455 ***
Jat Sikh Dhillon family seek a suitable match for their daughter, 1986 born, University degree, good job. The boy should be well settled, Canadian Educated, from BC Area. Please send your bio-data+recent picture to: [email protected] or call: 1-604-300-5533
***1455***