ਕਈ ਅਜਿਹੀਆਂ ਭਾਰਤੀ ਡਿਸ਼ਿਜ਼ ਹਨ ਜਿਨ੍ਹਾਂ ‘ਚ ਖੱਟੀ-ਮਿੱਠੀ ਇਮਲੀ ਦੀ ਵਰਤੋਂ ਕੀਤੀ ਜਾਂਦੀ ਹੈ। ਨਾਲ ਹੀ ਇਸ ਦੀ ਚਟਨੀ ਵੀ ਬਣਾਈ ਜਾਂਦੀ ਹੈ। ਇਸ ਨੂੰ ਖ਼ਾਸਕਰ ਲੋਕ ਗੋਲ-ਗੱਪਿਆਂ ਨਾਲ ਖਾਣੀ ਪਸੰਦ ਕਰਦੇ ਹਨ। ਉੱਥੇ ਹੀ ਕਈ ਲੋਕ ਕੱਚੀ ਇਮਲੀ ਦੇ ਚਟਕਾਰੇ ਲੈ ਕੇ ਖਾਂਦੇ ਦਿਖਾਈ ਦੇ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਮਲੀ ਜਿੰਨੀ ਸਵਾਦ ਅਤੇ ਚਟਪਟੀ ਹੁੰਦੀ ਹੈ ਉਸ ‘ਚ ਓਨੇ ਹੀ ਲਾਭਕਾਰੀ ਗੁਣ ਵੀ ਮੌਜੂਦ ਹੁੰਦੇ ਹਨ। ਇਮਲੀ ਦੇ ਫ਼ਾਇਦਿਆਂ ਬਾਰੇ ਘੱਟ ਹੀ ਲੋਕ ਜਾਣਦੇ ਹੋਣਗੇ, ਇਸ ਲਈ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਦੇ ਕਈ ਲਾਭਕਾਰੀ ਗੁਣਾਂ ਬਾਰੇ।
ਕੀ ਹੈ ਇਮਲੀ
ਇਮਲੀ ਇਕ ਤਰ੍ਹਾਂ ਦਾ ਫ਼ਲ ਹੈ ਅਤੇ ਇਸ ਦਾ ਵਿਗਿਆਨਕ ਨਾਂ ਟੈਮੇਰਿੰਡਸ ਇੰਡੀਕਾ ਹੈ। ਇਸ ਲਈ ਇਸ ਨੂੰ ਅੰਗਰੇਜ਼ੀ ‘ਚ ਟੈਮਰਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੱਚੀ ਇਮਲੀ ਹਰੇ ਰੰਗ ਦੀ ਹੁੰਦੀ ਹੈ ਅਤੇ ਪੱਕਣ ਤੋਂ ਬਾਅਦ ਇਹ ਲਾਲ ਰੰਗ ‘ਚ ਬਦਲ ਜਾਂਦੀ ਹੈ। ਸਵਾਦ ‘ਚ ਖੱਟੀ-ਮਿੱਠੀ ਹੋਣ ਕਾਰਨ ਇਸ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ। ਕੱਚੀ ਇਮਲੀ ਸਵਾਦ ‘ਚ ਕਾਫ਼ੀ ਖੱਟੀ ਹੁੰਦੀ ਹੈ, ਉੱਥੇ ਹੀ ਪੱਕ ਜਾਣ ਤੋਂ ਬਾਅਦ ਇਸ ਵਿੱਚ ਥੋੜ੍ਹੀ ਮਿਠਾਸ ਵੀ ਘੁਲ ਜਾਂਦੀ ਹੈ। ਇਮਲੀ ‘ਚ ਮੌਜੂਦ ਪੋਸ਼ਕ ਤੱਤ ਦਿਲ, ਚਮੜੀ, ਵਾਲ, ਮੋਟਾਪਾ ਅਤੇ ਪੇਟ ਸਬੰਧੀ ਕਈ ਬਿਮਾਰੀਆਂ ਦਾ ਹੱਲ ਕਰਨ ‘ਚ ਮਦਦਗਾਰ ਸਾਬਿਤ ਹੁੰਦੇ ਹਨ।
ਇਮਲੀ ਦੇ ਫ਼ਾਇਦੇ
1. ਇਮਲੀ ਦੇ ਔਸ਼ਧੀ ਗੁਣ ਤੰਤ੍ਰਿਕਾ ਤੰਤਰ ‘ਚ ਸੁਧਾਰ ਕਰ ਕੇ ਦਿਲ ਦੀ ਧੜਕਣ ਕਾਬੂ ਕਰਨ ਦਾ ਕੰਮ ਕਰਦੇ ਹਨ। ਮਾਹਿਰਾਂ ਮੁਤਾਬਿਕ, ਇਮਲੀ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ। ਅਸਲ ‘ਚ ਕੈਲਸ਼ੀਅਮ ਤੰਤ੍ਰਿਕਾ ਤੰਤਰ ਨੂੰ ਸਹੀ ਗਤੀ ਦੇਣ ਦਾ ਕੰਮ ਕਰਦਾ ਹੈ।
2. ਇਮਲੀ ‘ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜਿਨ੍ਹਾਂ ‘ਚ ਇਨਫ਼ੈਕਸ਼ਨ ਨੂੰ ਰੋਕਣ, ਦਰਦ ਘਟਾਉਣ, ਪ੍ਰਤੀਰੋਧਕ ਸਮਰੱਥਾ ਜਗਾਉਣ ਅਤੇ ਊਰਜਾ ਦਾ ਪੱਧਰ ਵਧਾਉਣ ਵਾਲੇ ਗੁਣ ਮੌਜੂਦ ਹੁੰਦੇ ਹਨ।
3. ਇਮਲੀ ਦੇ ਬੀਜ ‘ਚ ਟ੍ਰਿਪਸਿਨ ਇਨਹਿਬਿਟਰ ਗੁਣ ਪਾਏ ਜਾਂਦੇ ਹਨ ਜੋ ਪ੍ਰੋਟੀਨ ਵਧਾਉਣ ਅਤੇ ਕੰਟਰੋਲ ਕਰਨ ਦੇ ਕੰਮ ਆਉਂਦੇ ਹਨ। ਇਨ੍ਹਾਂ ਗੁਣਾਂ ਦੀ ਵਜ੍ਹਾ ਨਾਲ ਇਹ ਮੈਟਸ ਡਿਸਔਰਡਰ ਨਾਲ ਸਬੰਧਿਤ ਪਰੇਸ਼ਾਨੀਆਂ ਵਰਗੇ ਹਿਰਦੈ ਰੋਗ, ਹਾਈ ਬਲੱਡ ਪ੍ਰੈਸ਼ਰ, ਹਾਈ-ਕੋਲੈਸਟ੍ਰੋਲ, ਹਾਈ-ਟ੍ਰਿਗਲੀਸਿਰਾਈਡ ਅਤੇ ਮੋਟਾਪਾ ਦੂਰ ਕਰਨ ‘ਚ ਸਹਾਇਕ ਸਾਬਿਤ ਹੋ ਸਕਦੀ ਹੈ।
4. ਇਮਲੀ ‘ਚ ਕੁਝ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਹੜੇ ਪਾਚਨ ‘ਚ ਸਹਾਇਕ ਡਾਈਜੈਸਟਿਵ ਜੂਸ ਨੂੰ ਪ੍ਰੇਰਿਤ ਕਰਨ ਦਾ ਕੰਮ ਕਰਦੇ ਹਨ। ਇਸ ਕਾਰਨ ਪਾਚਨ ਕਿਰਿਆ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਕੰਮ ਕਰਨ ਲਗਦੀ ਹੈ। ਇਮਲੀ ਦੇ ਔਸ਼ਧੀ ਗੁਣ ਪਾਚਨ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦਗਾਰ ਸਾਬਿਤ ਹੋ ਸਕਦੇ ਹਨ।
5. ਇੱਥੋਂ ਤਕ ਕਿ ਇਮਲੀ ਪੀਲੀਆ ਅਤੇ ਲਿਵਰ ਦੀਆਂ ਬਿਮਾਰੀਆਂ ਤੋਂ ਬਚਣ ‘ਚ ਵੀ ਕਾਫ਼ੀ ਫ਼ਾਇਦੇਮੰਦ ਸਾਬਿਤ ਹੁੰਦੀ ਹੈ। ਕਾਰਨ ਇਹ ਹੈ ਕਿ ਇਮਲੀ ‘ਚ ਐਂਟੀਔਕਸੀਡੈਂਟ ਅਤੇ ਹੈਪਟੋਪ੍ਰੋਟੈਕਟਿਵ ਪ੍ਰਭਾਵ ਪਾਏ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਪ੍ਰਭਾਵ ਇਨ੍ਹਾਂ ਦੋਵਾਂ ਸਮੱਸਿਆਵਾਂ ਲਈ ਕਾਫ਼ੀ ਫ਼ਾਇਦੇਮੰਦ ਸਾਬਿਤ ਹੁੰਦੇ ਹਨ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।