ਭੋਜਨ ਮਨੁੱਖ ਦੇ ਲਈ ਬਹੁਤ ਹੀ ਜ਼ਰੂਰੀ ਚੀਜ਼ਾਂ ‘ਚੋਂ ਇੱਕ ਹੈ। ਜਿੰਨੀ ਮਿਹਨਤ ਅਸੀਂ ਭੋਜਨ ਨੂੰ ਪਾਉਣ ਲਈ ਕਰਦੇ ਹਾਂ ਓਨੀ ਹੀ ਉਸ ਨੂੰ ਬਚਾਉਣ ਲਈ ਵੀ ਹੋਣੀ ਚਾਹੀਦੀ ਹੈ। ਖਾਣਾ ਸੁੱਟਣਾ ਕਿਸੇ ਗ਼ੁਨਾਹ ਤੋਂ ਘੱਟ ਨਹੀਂ ਕਿਉਂਕਿ ਸਾਡੇ ਦੇਸ਼ ‘ਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਇਕ ਸਮੇਂ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ। ਵਿਸ਼ਵ ਖ਼ੁਰਾਕ ਸੁਰੱਖਿਆ ਦਿਵਸ ਮੌਕੇ ਅਸੀਂ ਇੱਥੇ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ। ਇਨ੍ਹਾਂ ਨਾਲ ਤੁਸੀਂ ਆਪਣੇ ਖਾਣੇ ਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਹੋ ਅਤੇ ਕਿਸੇ ਭੁੱਖੇ ਨੂੰ ਖਾਣਾ ਦੇ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਸੁਝਾਅ ਬਾਰੇ।
ਪਲੇਟ ‘ਚ ਲੋੜ ਤੋਂ ਵੱਧ ਭੋਜਨ ਨਾ ਪਾਓ – ਘਰ ਜਾਂ ਹੋਟਲ ‘ਚ ਖਾਣਾ ਖਾਂਦੇ ਸਮੇਂ ਪਲੇਟ ‘ਚ ਉਨਾਂ ਹੀ ਭੋਜਨ ਪਾਓ ਜਿੰਨਾ ਤੁਸੀਂ ਖਾ ਸਕਦੇ ਹੋ। ਪਲੇਟ ‘ਚ ਜ਼ਿਆਦਾ ਭੋਜਨ ਪਾ ਕੇ ਬਰਬਾਦ ਨਾ ਕਰੋ। ਜ਼ਰੂਰਤ ਹੋਵੇ ਤਾਂ ਦੋਬਾਰਾ ਲੈ ਲਓ। ਇਸ ਤਰ੍ਹਾਂ ਨਾਲ ਮਹਿਮਾਨ ਦੀ ਪਲੇਟ ‘ਚ ਵੀ ਬਹੁਤ ਸਾਰਾ ਖਾਣਾ ਇੱਕ ਵਾਰ ‘ਚ ਸਰਵ ਨਾ ਕਰੋ। ਉਸ ਦੀ ਬਜਾਏ ਕਿਸੇ ਹੋਰ ਬੌਲ ਜਾਂ ਕਟੋਰੀ ‘ਚ ਵੱਖ ਰੱਖ ਦਿਓ। ਜੇਕਰ ਬਾਅਦ ‘ਚ ਲੋੜ ਹੋਵੇਗੀ ਤਾਂ ਉਹ ਹੋਰ ਵੀ ਲੈ ਸਕਦੇ ਹਨ।
ਵਾਧੂ ਭੋਜਨ ਨੂੰ ਕਦੇ ਨਾ ਸੁੱਟੋ ਕੂੜੇਦਾਨ ‘ਚ – ਕੁਝ ਲੋਕ ਇਕ ਸਮੇਂ ਦਾ ਖਾਣਾ ਦੂਜੀ ਵਾਰ ਨਹੀਂ ਖਾਂਦੇ ਅਤੇ ਅਗਲੇ ਦਿਨ ਉਸ ਨੂੰ ਕੂੜੇਦਾਨ ‘ਚ ਸੁੱਟ ਦਿੰਦੇ ਹਨ। ਕੂੜੇਦਾਨ ‘ਚ ਸੁੱਟਣ ਨਾਲ ਖਾਣਾ ਕਿਸੇ ਦੇ ਵੀ ਖਾਣ ਯੋਗ ਨਹੀਂ ਰਹਿੰਦਾ। ਇਸ ਲਈ ਕੂੜੇਦਾਨ ‘ਚ ਭੋਜਨ ਸੁੱਟਣ ਦੀ ਬਜਾਏ ਉਸ ਨੂੰ ਹੋਰ ਬਣਾਉਣ ‘ਚ ਇਸਤੇਮਾਲ ਕਰੋ ਜਾਂ ਕਿਸੇ ਗ਼ਰੀਬ ਨੂੰ ਖਾਣ ਲਈ ਦੇ ਦਿਓ। ਸਭ ਤੋਂ ਪਹਿਲਾਂ ਬਚੇ ਹੋਏ ਖਾਣੇ ਨੂੰ ਸਹੀ ਤਰ੍ਹਾਂ ਰੱਖਣ ਦਾ ਪ੍ਰਬੰਧ ਕਰੋ।
ਖ਼ਰਾਬ ਹੋਣ ਵਾਲੀਆਂ ਚੀਜ਼ਾਂ ਦਾ ਰੱਖੋ ਖਾਸ ਧਿਆਨ – ਹਮੇਸ਼ਾ ਜੋ ਪਹਿਲਾਂ ਖ਼ਰਾਬ ਹੋਣ ਵਾਲੀਆਂ ਚੀਜ਼ਾਂ ਹਨ ਉਨ੍ਹਾਂ ਦਾ ਇਸਤੇਮਾਲ ਕਰੋ। ਜਲਦੀ ਖ਼ਰਾਬ ਹੋਣ ਵਾਲੀਆਂ ਚੀਜ਼ਾਂ ਨੂੰ ਸੀਮਿਤ ਮਾਤਰਾ ‘ਚ ਬਾਜ਼ਾਰ ਤੋਂ ਘਰ ਲਿਆਓ ਤਾਂ ਜੋ ਉਸ ਨੂੰ ਸੁੱਟਣਾ ਨਾ ਪਵੇ। ਜੇਕਰ ਤੁਸੀਂ ਸੀਮਿਤ ਮਾਤਰਾ ‘ਚ ਚੀਜ਼ ਲੈ ਕੇ ਆਉਂਦੇ ਹੋ ਤਾਂ ਉਹ ਤੁਹਾਡੀ ਵਰਤੋਂ ਅਨੁਸਾਰ ਪੂਰੀ ਵਰਤੀ ਜਾਂਦੀ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ‘ਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ‘ਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ‘ਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।