ਤਾਈਵਾਨ ਦੇ ਸਾਇੰਸਦਾਨ ਲੇਜ਼ਰ ਲਾਈਟ ਨਾਲ ਜੋੜਾਂ ਦਾ ਦਰਦ ਠੀਕ ਕਰਨ ‘ਚ ਲੱਗੇ ਹੋਏ ਹਨ। ਗੋਡਿਆਂ ਦੇ ਦਰਦ ਨਾਲ ਨਜਿੱਠ ਰਹੇ 20 ਮਰੀਜ਼ਾਂ ‘ਤੇ ਸਾਇੰਸਦਾਨ ਇਸ ਦਾ ਟ੍ਰਾਇਲ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਲੇਜ਼ਰ ਲਾਈਟ ਦੀ ਰੌਸ਼ਨੀ ਸੂਰਜ ਦੇ ਮੁਕਾਬਲੇ 100 ਗੁਣਾ ਜ਼ਿਆਦਾ ਚਮਕਦਾਰ ਹੈ। ਇਹ ਆਰਥਰਾਈਟਸ ਦੇ ਮਰੀਜ਼ਾਂ ਲਈ ਲਾਹੇਵੰਦ ਹੋ ਸਕਦੀ ਹੈ। ਇਸ ਦੀ ਮਦਦ ਨਾਲ ਜੁਆਇੰਟ ਰਿਪਲੇਸਮੈਂਟ ਸਰਜਰੀ ਦਾ ਖ਼ਤਰਾ ਵੀ ਘਟਾਇਆ ਜਾ ਸਕਦਾ ਹੈ।
ਆਸਟੀ-ਆਰਥਰਾਈਟਸ ਦੇ ਮਰੀਜ਼ਾਂ ਨੂੰ ਕਿਉਂ ਹੁੰਦਾ ਹੈ ਦਰਦ?
ਸਾਇੰਸਦਾਨਾਂ ਦਾ ਦਾਅਵਾ ਹੈ ਕਿ ਇਸ ਤਕਨੀਕ ਨਾਲ ਆਸਟੀਓ-ਆਰਥਰਾਈਟਸ ਦੇ ਮਰੀਜ਼ਾਂ ਨੂੰ ਰਾਹਤ ਮਿਲ ਸਕਦੀ ਹੈ। ਆਸਟੀਓ-ਆਰਥਰਾਈਟਸ, ਆਰਥਰਾਈਟਸ ਦੀ ਹੀ ਇੱਕ ਕਿਸਮ ਹੈ ਜਿਸ ‘ਚ ਗੋਡਿਆਂ ਦੇ ਕਿਨਾਰਿਆਂ ‘ਤੇ ਮੌਜੂਦ ਕਾਰਟੀਲੇਜ ਹੌਲੀ-ਹੌਲੀ ਖ਼ਰਾਬ ਹੋਣ ਲੱਗਦਾ ਹੈ। ਅਜਿਹਾ ਹੋਣ ਨਾਲ ਗੋਡਿਆਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਪੇਨ-ਕਿਲਰਜ਼ (ਦਰਦ ਘੱਟ ਵਾਲੀਆਂ ਗੋਲੀਆਂ) ਅਤੇ ਐਂਟੀ ਇਨਫ਼ਲੇਮੇਟ੍ਰੀ ਡਰੱਗਜ਼ ਨਾਲ ਇਸ ਦਾ ਇਲਾਜ ਕੀਤਾ ਜਾਂਦਾ ਹੈ। ਕੁਝ ਮਾਮਲਿਆਂ ‘ਚ ਟੀਕੇ ਵੀ ਦਿੱਤੇ ਜਾਂਦੇ ਹਨ।
ਬਲੱਡ ਸੈਂਪਲ ਲਏ ਜਾ ਰਹੇ
ਖੋਜ ਤੋਂ ਬਾਅਦ ਹੁਣ ਮਰੀਜ਼ਾਂ ‘ਤੇ ਟ੍ਰਾਇਲ ਚੱਲ ਰਿਹਾ ਹੈ। ਤਾਈਵਾਨ ਦੇ ਟ੍ਰਾਈ ਸਰਵਿਸ ਜਨਰਲ ਹਸਪਤਾਲ ‘ਚ ਚੱਲ ਰਹੇ ਇਸ ਟ੍ਰਾਇਲ ‘ਚ ਮਰੀਜ਼ਾਂ ਦੇ ਬਲੱਡ ਸੈਂਪਲ ਲਏ ਜਾ ਰਹੇ ਹਨ। ਵੱਖ-ਵੱਖ ਗਰੁੱਪਾਂ ‘ਚ ਤਿੰਨ ਦਿਨ, ਇੱਕ ਮਹੀਨੇ ਅਤੇ ਤਿੰਨ ਮਹੀਨੇ ਥੈਰੇਪੀ ਦੇਣ ਤੋਂ ਬਾਅਦ ਲੇਜ਼ਰ ਲਾਈਟ ਦੇ ਅਸਰ ਨੂੰ ਜਾਂਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦਰਦ ਦਾ ਪੱਧਰ ਅਤੇ ਗੋਡਿਆਂ ਦੀ ਮੂਵਮੈਂਟ ‘ਚ ਦਿੱਖਣ ਵਾਲੇ ਅਸਰ ਦਾ ਵੀ ਪਤਾ ਲਾਇਆ ਜਾਵੇਗਾ।
ਲੇਜ਼ਰ ਲਾਈਟ ਨਾਲ ਇੰਝ ਘਟਾ ਰਹੇ ਨੇ ਦਰਦ
ਡਾਕਟਰ ਵਲੋਂ ਮਰੀਜ਼ ਦੇ ਹੱਥਾਂ ਦੀਆਂ ਨਸਾਂ ‘ਚ ਕੈਥੇਟਰ ਦੀ ਮਦਦ ਨਾਲ ਲੇਜ਼ਰ ਲਾਈਟ ਪਾਈ ਜਾਂਦੀ ਹੈ। ਨਸਾਂ ‘ਚ ਕੈਥੇਟਰ ਪਾਉਣ ਤੋਂ ਬਾਅਦ 60 ਮਿੰਟ ਲਈ ਲੇਜ਼ਰ ਲਾਈਟ ਔਨ ਕਰਦੇ ਹਨ। ਅਜਿਹਾ ਦਿਨ ‘ਚ ਇੱਕ ਵਾਰ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਇਹ ਕੋਰਸ ਪੰਜ ਦਿਨ ਤਕ ਚੱਲਦਾ ਹੈ। ਸਾਇੰਸਦਾਨਾਂ ਦਾ ਮੰਨਣਾ ਹੈ ਕਿ ਇਸ ਨਾਲ ਪੂਰੀ ਬੌਡੀ ‘ਚ ਬਲੱਡ ਦਾ ਸਰਕੂਲੇਸ਼ਨ ਵਧਦੀ ਹੈ। ਸ਼ਰੀਰ ‘ਚ ਪੋਸ਼ਕ ਤੱਤਾਂ ਅਤੇ ਔਕਸੀਜਨ ਦੀ ਸਰਕੂਲੇਸ਼ਨ ਵਧਣ ਨਾਲ ਜੋੜਾਂ ‘ਚ ਨੁਕਸਾਨੇ ਗਏ ਟੀਸ਼ੂ ਰੀਪੇਅਰ ਹੁੰਦੇ ਹਨ। ਇਸ ਤੋਂ ਇਲਾਵਾ, ਜੋੜਾਂ ‘ਚ ਪੈਣ ਵਾਲੀ ਸੋਜ ‘ਚ ਵੀ ਕਮੀ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਜ ਦੇ ਨਵੇਂ ਤਰੀਕਿਆਂ ਨਾਲ ਸ਼ਰੀਰ ‘ਚ ਸਟੈੱਮ ਸੈੱਲਜ਼ ਵੀ ਰੀਲੀਜ਼ ਹੁੰਦੇ ਹਨ ਜੋ ਨਵੇਂ ਟੀਸ਼ੂਜ਼ ਤਿਆਰ ਕਰਦੇ ਹਨ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।